Guru Granth Sahib Translation Project

Guru Granth Sahib German Page 572

Page 572

ਘਰ ਮਹਿ ਨਿਜ ਘਰੁ ਪਾਇਆ ਸਤਿਗੁਰੁ ਦੇਇ ਵਡਾਈ ॥ Dann bleibt man in Heiterkeit, in Glückseligkeit an deiner Tür.In seinem eigenen Herzen erkennt man den Herrn; der Guru gewährt den Ruhm.
ਨਾਨਕ ਜੋ ਨਾਮਿ ਰਤੇ ਸੇਈ ਮਹਲੁ ਪਾਇਨਿ ਮਤਿ ਪਰਵਾਣੁ ਸਚੁ ਸਾਈ ॥੪॥੬॥ Man erreicht den Palast des Herrn, wenn man von dem Namen erfüllt wird,Und unser Intellekt wird angenommen. [4-6]
ਵਡਹੰਸੁ ਮਹਲਾ ੪ ਛੰਤ॥ Vadhans M. 4: Chhant
ੴ ਸਤਿਗੁਰ ਪ੍ਰਸਾਦਿ ॥ Der Einzige Purusha, Er ist ewig, immerwährend.Er ist durch die Gnade des Gurus erreichbar
ਮੇਰੈ ਮਨਿ ਮੇਰੈ ਮਨਿ ਸਤਿਗੁਰਿ ਪ੍ਰੀਤਿ ਲਗਾਈ ਰਾਮ ॥ O mein Geist, mein Satguru hat mir die Liebe des Herrn geschenkt.
ਹਰਿ ਹਰਿ ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਰਾਮ ॥ Und der Guru hat den Herrn in meinem Geist eingelegt.
ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਸਭਿ ਦੂਖ ਵਿਸਾਰਣਹਾਰਾ ॥ Der Name des Herrn bewohnt meinen Geist, der Name verscheucht alle Angst.
ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧਨੁ ਸਤਿਗੁਰੂ ਹਮਾਰਾ ॥ Glücklich und durch gutes Schicksal sieht man den Darshana des Satgurus,Wunderbar ist mein Satguru.
ਊਠਤ ਬੈਠਤ ਸਤਿਗੁਰੁ ਸੇਵਹ ਜਿਤੁ ਸੇਵਿਐ ਸਾਂਤਿ ਪਾਈ ॥ Stehend, sitzend, jeden Augenblick beschäftige ich mich mit dem Dienst des Gurus,Derart gewinnt man die Heiterkeit.
ਮੇਰੈ ਮਨਿ ਮੇਰੈ ਮਨਿ ਸਤਿਗੁਰ ਪ੍ਰੀਤਿ ਲਗਾਈ ॥੧॥ O mein Geist, mein Satguru hat mir die Liebe des Herrn geschenkt. (1)
ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ਰਾਮ ॥ Ich bleibe am Leben, ich blühe auf, wenn ich den Darshana des Herrn habe.
ਹਰਿ ਨਾਮੋ ਹਰਿ ਨਾਮੁ ਦ੍ਰਿੜਾਏ ਜਪਿ ਹਰਿ ਹਰਿ ਨਾਮੁ ਵਿਗਸੇ ਰਾਮ ॥ Der Satguru hat mir den Namen des Herrn eingeprägt, ich freue mich am Rezitieren des Namens,
ਜਪਿ ਹਰਿ ਹਰਿ ਨਾਮੁ ਕਮਲ ਪਰਗਾਸੇ ਹਰਿ ਨਾਮੁ ਨਵੰ ਨਿਧਿ ਪਾਈ ॥ In der Rezitation des Namens treibt mein Herz in Blüte, und ich erwerbe die neun Schätze.
ਹਉਮੈ ਰੋਗੁ ਗਇਆ ਦੁਖੁ ਲਾਥਾ ਹਰਿ ਸਹਜਿ ਸਮਾਧਿ ਲਗਾਈ ॥ Die Bedrängnis des ‘Ichs’ ist verschwunden, und ich habe die Heiterkeit gewonnen.
ਹਰਿ ਨਾਮੁ ਵਡਾਈ ਸਤਿਗੁਰ ਤੇ ਪਾਈ ਸੁਖੁ ਸਤਿਗੁਰ ਦੇਵ ਮਨੁ ਪਰਸੇ ॥ Ich habe den Ruhm des Namens gewonnen, durch den Guru.
ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ॥੨॥ O mein Geist, mein Satguru hat mir die Liebe des Herrn geschenkt. (2)
ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ਰਾਮ ॥ Gibt es einen, der mich zum Guru führen wird?
ਹਉ ਮਨੁ ਤਨੁ ਹਉ ਮਨੁ ਤਨੁ ਦੇਵਾ ਤਿਸੁ ਕਾਟਿ ਸਰੀਰਾ ਰਾਮ ॥ Ich werde ihm meinen Geist und meine Seele darbringen.
ਹਉ ਮਨੁ ਤਨੁ ਕਾਟਿ ਕਾਟਿ ਤਿਸੁ ਦੇਈ ਜੋ ਸਤਿਗੁਰ ਬਚਨ ਸੁਣਾਏ ॥ Ich bringe dem meinen Körper, meinen Geist, dar, der mir das Wort des Gurus verliest.
ਮੇਰੈ ਮਨਿ ਬੈਰਾਗੁ ਭਇਆ ਬੈਰਾਗੀ ਮਿਲਿ ਗੁਰ ਦਰਸਨਿ ਸੁਖੁ ਪਾਏ ॥ Mein Geist ist von der Welt abgewandt.Wegen des Darshanas des Gurus erhalte ich die Heiterkeit und die Glückseligkeit.
ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ ਦੇਹੁ ਸਤਿਗੁਰ ਚਰਨ ਹਮ ਧੂਰਾ ॥ O Wohltätiger, du bist die Quelle der Ruhe,Gewähre mir den Staub unter den Lotus-Füßen des Gurus.
ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ॥੩॥ Gibt es einen, der mich zum Guru führen wird? (3)
ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ਰਾਮ ॥ Niemand gleicht meinem Guru.
ਹਰਿ ਦਾਨੋ ਹਰਿ ਦਾਨੁ ਦੇਵੈ ਹਰਿ ਪੁਰਖੁ ਨਿਰੰਜਨੁ ਸੋਈ ਰਾਮ ॥ Er gewährt mir die Liebe des Herrn.
ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕਾ ਦੁਖੁ ਭਰਮੁ ਭਉ ਭਾਗਾ ॥ In der Tat ist er der Herr selbst, rein und tadellos.Entfernen sich der Kummer, der Zweifel von denjenigen, die über den Namen nachdenken
ਸੇਵਕ ਭਾਇ ਮਿਲੇ ਵਡਭਾਗੀ ਜਿਨ ਗੁਰ ਚਰਨੀ ਮਨੁ ਲਾਗਾ ॥ Glücklich sind die, die ihre Aufmerksamkeit auf die Lotus-Füße des Gurus richten.In Bescheidenheit kommen sie den Herrn zu treffen.
ਕਹੁ ਨਾਨਕ ਹਰਿ ਆਪਿ ਮਿਲਾਏ ਮਿਲਿ ਸਤਿਗੁਰ ਪੁਰਖ ਸੁਖੁ ਹੋਈ ॥ Nanak sagt: “Der Herr selbst vereinigt uns mit sich,Wenn man dem Satguru, dem Purusha begegnet, gewinnt man die Ruhe.”
ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ॥੪॥੧॥ Kein anderer Spender gleicht dem Guru. [4-1]
ਵਡਹੰਸੁ ਮਹਲਾ ੪ ॥ Vadhans M. 4
ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ਰਾਮ ॥ Getrennt von dem Guru bin ich wirklich arm und unglücklich.
ਜਗਜੀਵਨੁ ਜਗਜੀਵਨੁ ਦਾਤਾ ਗੁਰ ਮੇਲਿ ਸਮਾਣੀ ਰਾਮ ॥ Der wohltätige Herr hat mir zum Guru geleitet, ich verlasse mich auf den Namen.
ਸਤਿਗੁਰੁ ਮੇਲਿ ਹਰਿ ਨਾਮਿ ਸਮਾਣੀ ਜਪਿ ਹਰਿ ਹਰਿ ਨਾਮੁ ਧਿਆਇਆ ॥ Wenn ich dem Guru begegne, verlasse ich mich auf den Namen des Herrn,Ich sinne immer über den Namen nach.
ਜਿਸੁ ਕਾਰਣਿ ਹੰਉ ਢੂੰਢਿ ਢੂਢੇਦੀ ਸੋ ਸਜਣੁ ਹਰਿ ਘਰਿ ਪਾਇਆ ॥ Den, den ich überall suchte, habe ich Zuhause (in meinem Herzen) gefunden.


© 2017 SGGS ONLINE
error: Content is protected !!
Scroll to Top