Guru Granth Sahib Translation Project

Guru Granth Sahib German Page 479

Page 479

ਨਾਰਦ ਸਾਰਦ ਕਰਹਿ ਖਵਾਸੀ ॥ Narda der Weise, Sharda die Göttin von Wissenschaft; beide dienen dem Herrn.
ਪਾਸਿ ਬੈਠੀ ਬੀਬੀ ਕਵਲਾ ਦਾਸੀ ॥੨॥ Vor seinen Füßen sitzt Laxmi, wie eine Dienerin. (2)
ਕੰਠੇ ਮਾਲਾ ਜਿਹਵਾ ਰਾਮੁ ॥ Um meinen Hals ist Rosenkranz, auf meiner Zunge ist der Name des Herrn.
ਸਹੰਸ ਨਾਮੁ ਲੈ ਲੈ ਕਰਉ ਸਲਾਮੁ ॥੩॥ Ich gebe ihm viele Namen und ich erweise ihm meine Ehrerbietung. (3)
ਕਹਤ ਕਬੀਰ ਰਾਮ ਗੁਨ ਗਾਵਉ ॥ Kabir sagt: "Ich singe die Lobgesänge des Herrn,
ਹਿੰਦੂ ਤੁਰਕ ਦੋਊ ਸਮਝਾਵਉ ॥੪॥੪॥੧੩॥ und ich fordere von Hindus and Muselmanen um genauso zu tun." [4-4-13]
ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫॥ Asa Kabirji: 9 Pantchpadas, 5 Dotukas
ੴ ਸਤਿਗੁਰ ਪ੍ਰਸਾਦਿ ॥ Der Einzige Pnrusha, Er ist ewig, immerwährend.Er ist durch die Gnade des Gurus erreichbar.
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥ O Gärtner, du pflückst die Blumen, aber jede Blume ist lebend,
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥ Aber der Götze, für wen du die Blumen pflückst, lebt nicht. (1)
ਭੂਲੀ ਮਾਲਨੀ ਹੈ ਏਉ ॥ O Gärtner, du gehst in die Irre.
ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥ Der Herr ist eine aufgeweckte Macht. (1-Pause)
ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥ Brahma ist in Blättern. Vishnu ist in Zweigen, Shivaist in Blumen.
ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥ O Gärtner, du störst die drei Götter, zu welchem Zweck ist dein Dienst? (2)
ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ ॥ Man meißelt den Götzen aus Stein.Während der Arbeit setzt man die Füße auf seine Brust.
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥ Wäre dieser Götze wahr, soll er den Bildhauer verschlingen, (wegen Entweihen) (3)
ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥ Reis, Gemüse, Speisen, die Priester benutzt alle.
ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥੪॥ Nichts wird von dem Götzen berührt. (4)
ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ ॥ No line found
ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ ॥੫॥੧॥੧੪॥ Kabir sagt: "In seinem Mitleid hat der Herr, der Köng, mich bewahrt." [5-1-14]
ਆਸਾ ॥ Asa
ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ ॥ Zwölf Jahre der Kindheit vergehen, während der weiteren Zwanzig Jahren meditiert man nicht über den Herrn.
ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ ॥੧॥ Und weitere dreißig Jahre beschäftigt man sich nicht mit der Meditation.Dann kommt der ebensabend und man bereut. (1)
ਮੇਰੀ ਮੇਰੀ ਕਰਤੇ ਜਨਮੁ ਗਇਓ ॥ Man sagt immer: "Dies gehört mir, dies ist meines"; derart verschwendet man sein Leben.
ਸਾਇਰੁ ਸੋਖਿ ਭੁਜੰ ਬਲਇਓ ॥੧॥ ਰਹਾਉ ॥ Auf diese Weise vertrocknet der Teich (von Macht).Man verliert die Kraft seiner Armen. (1-Pause)
ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ ॥ Worum ist ein Damm für einen vertrockneten Teich? Nutzlos ist ein Zaun für ein geschnittenes Feld.
ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ ॥੨॥ Der Dieb (Yama) wird tragen, was man als seines hält. (2)
ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ ॥ Füße, Hände, Kopf, beginnen zu wackeln, die Augen weinen.
ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ॥੩॥ Die Zunge kann die Worte nicht mehr ausdrücken, dann denkt man an die Meditation. (3)
ਹਰਿ ਜੀਉ ਕ੍ਰਿਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮੁ ਲੀਓ ॥ Wenn der Herr sein Mitleid schenkt, erwirbt man die Liebe des Herrn.Und man gewinnt den Profit des Namens.
ਗੁਰ ਪਰਸਾਦੀ ਹਰਿ ਧਨੁ ਪਾਇਓ ਅੰਤੇ ਚਲਦਿਆ ਨਾਲਿ ਚਲਿਓ ॥੪॥ Durch die Gnade des Gurus, gewinnt man den Schatz von dem Namen.Und bei der Abreise trägt man den Schatz mit. (4)
ਕਹਤ ਕਬੀਰ ਸੁਨਹੁ ਰੇ ਸੰਤਹੁ ਅਨੁ ਧਨੁ ਕਛੂਐ ਲੈ ਨ ਗਇਓ ॥ Kabir sagt: "Hört zu, O Weisen, niemand kann den Reichtum mittragen.
ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ ॥੫॥੨॥੧੫॥ Wenn der Herr uns ruft, lässt man den Reichtum und die Schlösser." [5-2-15]
ਆਸਾ ॥ Asa
ਕਾਹੂ ਦੀਨ੍ਹ੍ਹੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥ Umigo bekommt die Kleider von Seide und prächtigen Betten.
ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥੧॥ Aber andere bekommen weder Lumpen, um sich zu bekleiden, noch eine strohgedeckte Hütte. (1)
ਅਹਿਰਖ ਵਾਦੁ ਨ ਕੀਜੈ ਰੇ ਮਨ ॥ O mein Geist, beneide die Wohlhabenden nicht, habe keinen Kummer.
ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ ॥੧॥ ਰਹਾਉ ॥ Leiste die guten Taten, dann wirst du den Profit bekommen. (1-Pause)
ਕੁਮ੍ਹ੍ਹਾਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ ॥ Der Töpfer knetet den Ton, aber er fertigt die Gefäße von verschiedenen Farben.
ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥੨॥ Einige von diesen Gefäßen erhalten Perle, aber andere nur den Wein. (2)
ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ ॥ Der Gierige bekommt den Schatz, um es aufzubewahren. Aber er hält es als seines.


© 2017 SGGS ONLINE
Scroll to Top