Guru Granth Sahib Translation Project

Guru Granth Sahib German Page 451

Page 451

ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ ॥ Wenn man dem Guru dient, verliert man den Hunger und die Überheblichkeit geht weg.
ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ ॥ Der Hunger der Jünger des Gurus geht weg.Überdies bekommen andere ihren Lebensunterhalt von den Jüngern.
ਜਨ ਨਾਨਕ ਹਰਿ ਪੁੰਨੁ ਬੀਜਿਆ ਫਿਰਿ ਤੋਟਿ ਨ ਆਵੈ ਹਰਿ ਪੁੰਨ ਕੇਰੀ ॥੩॥ Nanak, der Diener, sät die Körner des Namens in seinem Herzen,Folglich riesig ist die Ernte von Tugend. (3)
ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥ Der Geist der Jünger, die den Darshana (Blick) des Satgurus haben, wird erleuchtet.
ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ ॥ Wenn jemand ihnen das Evangelium vorliest, finden sie es süß und annehmbar.
ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨ੍ਹ੍ਹਾ ਮੇਰਾ ਸਤਿਗੁਰੁ ਤੁਠਾ ॥ Die Jünger, die dem Satguru gefallen, bekommen das Ehre Gewand auf dem Herrensitz.
ਜਨ ਨਾਨਕੁ ਹਰਿ ਹਰਿ ਹੋਇਆ ਹਰਿ ਹਰਿ ਮਨਿ ਵੁਠਾ ॥੪॥੧੨॥੧੯॥ Nanak, der Diener wird der Herr selbst, wenn der Herr sein Herz bewohnt. [4-12-19]
ਆਸਾ ਮਹਲਾ ੪ ॥ Asa M. 4
ਜਿਨ੍ਹ੍ਹਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰਿ ਨਾਮੁ ਦ੍ਰਿੜਾਵੈ ਰਾਮ ਰਾਜੇ ॥ Denjenigen, die sich an dem Schoß des Gurus anhängen, schärft ihnen der Guru den Namen ein.
ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ ਜੋ ਹਰਿ ਨਾਮੁ ਧਿਆਵੈ ॥ Es entfernen sich das Verlangen und der Hunger derer, die über den Herrn meditieren.
ਜੋ ਹਰਿ ਹਰਿ ਨਾਮੁ ਧਿਆਇਦੇ ਤਿਨ੍ਹ੍ਹ ਜਮੁ ਨੇੜਿ ਨ ਆਵੈ ॥ Der Yama berührt nicht die, die über den Namen des Herrn meditieren.
ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਨਿਤ ਜਪੈ ਹਰਿ ਨਾਮੁ ਹਰਿ ਨਾਮਿ ਤਰਾਵੈ ॥੧॥ O Herr, schenke mir Dein Mitleid, so dass ich über deinen Namen meditiere, und derart überquere ich den Ozean. (1)
ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ॥ Diejenigen, die sich an den Namen durch den Guru erinnern, erleiden keine Hindernisse.
ਜਿਨੀ ਸਤਿਗੁਰੁ ਪੁਰਖੁ ਮਨਾਇਆ ਤਿਨ ਪੂਜੇ ਸਭੁ ਕੋਈ ॥ Die ganze Welt betet zu denen, die dem Satguru, dem Purusha, gefallen.
ਜਿਨ੍ਹ੍ਹੀ ਸਤਿਗੁਰੁ ਪਿਆਰਾ ਸੇਵਿਆ ਤਿਨ੍ਹ੍ਹਾ ਸੁਖੁ ਸਦ ਹੋਈ ॥ Sie bleiben immer in Frieden, die, die dem geliebten Satguru dienen.
ਜਿਨ੍ਹ੍ਹਾ ਨਾਨਕੁ ਸਤਿਗੁਰੁ ਭੇਟਿਆ ਤਿਨ੍ਹ੍ਹਾ ਮਿਲਿਆ ਹਰਿ ਸੋਈ ॥੨॥ Nanak, diejenigen, die den Guru treffen, begegnen dem Herrn selbst. (2)
ਜਿਨ੍ਹ੍ਹਾ ਅੰਤਰਿ ਗੁਰਮੁਖਿ ਪ੍ਰੀਤਿ ਹੈ ਤਿਨ੍ਹ੍ਹ ਹਰਿ ਰਖਣਹਾਰਾ ਰਾਮ ਰਾਜੇ ॥ Der Herr, der König rettet diejenigen, die im Herzen die Liebe für den Herrn bewahren.
ਤਿਨ੍ਹ੍ਹ ਕੀ ਨਿੰਦਾ ਕੋਈ ਕਿਆ ਕਰੇ ਜਿਨ੍ਹ੍ਹ ਹਰਿ ਨਾਮੁ ਪਿਆਰਾ ॥ Wie kann man diejenigen verleumden, die sich im Gleichklang mit dem Herrn setzen?
ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸਟ ਝਖ ਮਾਰਾ ॥ Nutzlos verleumdet man diejenigen, die den Namen lieben.Der Yama selbst berührt nicht diejenigen, die sich im Gleichklang mit dem Herrn begeben.
ਜਨ ਨਾਨਕ ਨਾਮੁ ਧਿਆਇਆ ਹਰਿ ਰਖਣਹਾਰਾ ॥੩॥ Nanak, meditiere über den Namen des Herrn, er verteidigt die ganze Welt. (3)
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥ In jedem Zeitalter hat der Herr seine Heiligen geschaffen. Er selbst bewahrt ihre Ehre.
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥ Der böse Harnaksha wurde von dem Herrn umgebracht und er rettete Prehlada.
ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥ Der Herr kehrte den Egoisten und Verleumdern den Rücken zu, und er machte sich sichtbar zu Namdeva.
ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥ Nanak, man gewinnt das Heil, wenn man über solch einen Herrn betrachtet. [4-13-20]
ਆਸਾ ਮਹਲਾ ੪ ਛੰਤ ਘਰੁ ੫॥ Asa M. 4: Chhant Ghar(u) 5
ੴ ਸਤਿਗੁਰ ਪ੍ਰਸਾਦਿ ॥ Der Einzige Purusha, Er ist ewig, immerwährend.Er ist durch die Gnade des Gurus erreichbar.
ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥ O mein unschlüssiger Geist, komme zurück nach Hause.
ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥ Begegne dem Satguru, auf diese Weise wirst du verstehen, der Herr bewohnt dein Herz.
ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ ॥ Dann wirst du dich vergnügen, der Herr wird sein Mitleid gewähren.
ਗੁਰੁ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ ॥੧॥ Nanak sagt: " Man begegnet dem Herrn, wenn der Guru sein Erbarmen schenkt.” (1)
ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ਭਾਉ ਕਰੇ ॥ O mein Freund, ich habe die Liebe des Herrn nicht gekostet.
ਮਨਿ ਤ੍ਰਿਸਨਾ ਨ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ ॥ Mein Durst besänftigt sich nie, und ich verlange brennend den Reichtum.
ਨਿਤ ਜੋਬਨੁ ਜਾਵੈ ਮੇਰੇ ਪਿਆਰੇ ਜਮੁ ਸਾਸ ਹਿਰੇ ॥ No line found
ਭਾਗ ਮਣੀ ਸੋਹਾਗਣਿ ਮੇਰੇ ਪਿਆਰੇ ਨਾਨਕ ਹਰਿ ਉਰਿ ਧਾਰੇ ॥੨॥ No line found


© 2017 SGGS ONLINE
error: Content is protected !!
Scroll to Top