Guru Granth Sahib Translation Project

guru-granth-sahib-german-page-45

Page 45

ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥ O meine Seele, denke über Naam nach!
ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ ॥੧॥ ਰਹਾਉ ॥ Der Name begleitet dich immer; er wird dich in der anderen Welt erlösen.
ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ ॥ Nutzlos ist der Ruhm der Welt.Die Farbe der Welt ist verblasst, O Unwissender,
ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥ Und sie wird sich zum Schluss verwischen.
ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ ॥੨॥ Derjenige, dessen Herz von dem Namen erfüllt ist,Ist der erste unter den Auserwählten.
ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ ॥ Verwandele dich zu Staub unter den Lotus-Füßen Heiligen und gib deine Überheblichkeit auf!
ਉਪਾਵ ਸਿਆਣਪ ਸਗਲ ਛਡਿ ਗੁਰ ਕੀ ਚਰਣੀ ਲਾਗੁ ॥ Lege deine Klugheit und List ab, umarme die Lotus-Füße des Gurus!
ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ ॥੩॥ Nur derjenige, der dieses wertvolle Geschenk des Namens erhält,Hat solch ein gutes Schicksal.
ਤਿਸੈ ਪਰਾਪਤਿ ਭਾਈਹੋ ਜਿਸੁ ਦੇਵੈ ਪ੍ਰਭੁ ਆਪਿ ॥ O Bruder, wer dieses wertvolle Geschenk erhält,
ਸਤਿਗੁਰ ਕੀ ਸੇਵਾ ਸੋ ਕਰੇ ਜਿਸੁ ਬਿਨਸੈ ਹਉਮੈ ਤਾਪੁ ॥ Demjenigen es der Herr selbst gewährt hat.Derjenige, der sein eigenes ‘Ich’ beseitigt, wird fähig sein, dem Guru zu dienen.
ਨਾਨਕ ਕਉ ਗੁਰੁ ਭੇਟਿਆ ਬਿਨਸੇ ਸਗਲ ਸੰਤਾਪ ॥੪॥੮॥੭੮॥ Nanak sagt, “Ich bin dem Guru begegnet und mein Kummer bleibt von mir fern.”
ਸਿਰੀਰਾਗੁ ਮਹਲਾ ੫ ॥ Sri Rag M. 5
ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ ॥ Der einzige Herr kennt alles; Er ist der Gebieter von jedem.
ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ ॥ Nur Er stützt den Geist; Er ist die Hauptachse, der Kernpunkt des Lebens.
ਤਿਸੁ ਸਰਣਾਈ ਸਦਾ ਸੁਖੁ ਪਾਰਬ੍ਰਹਮੁ ਕਰਤਾਰੁ ॥੧॥ Man findet Frieden in seinem Schutz;Er ist der erhabene Gebieter - der Schöfer.
ਮਨ ਮੇਰੇ ਸਗਲ ਉਪਾਵ ਤਿਆਗੁ ॥ O meine Seele, gib alle anderen Mühen auf!
ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥੧॥ ਰਹਾਉ ॥ Beachte stets den tadellosen Guru, Bringe dich in Einklang mit dem einzigen Herrn!
ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ ॥ Der einzige Herr ist mein Bruder, meine Mutter - meinem Vater gleich.
ਇਕਸ ਕੀ ਮਨਿ ਟੇਕ ਹੈ ਜਿਨਿ ਜੀਉ ਪਿੰਡੁ ਦਿਤਾ ॥ Er ist meine Zuflucht; er hat mir den Körper und die Seele gewährt.
ਸੋ ਪ੍ਰਭੁ ਮਨਹੁ ਨ ਵਿਸਰੈ ਜਿਨਿ ਸਭੁ ਕਿਛੁ ਵਸਿ ਕੀਤਾ ॥੨॥ Vergiss den Herrn doch nicht!Er hält alles in seinen Händen.
ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ਆਪਿ ॥ Der einzige Herr ist bei dir zu Hause - Er ist überall.
ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ ॥ Alles ist Seine Erschaffung: denke Tag und Nacht über Ihn nach!
ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ ॥੩॥ Wenn man mit der Liebe des Herrn erfüllt ist,Werden die Traurigkeit und der Kummer entfernt.
ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ ॥ Es gibt nur einen Gebieter - keinen anderen.
ਜੀਉ ਪਿੰਡੁ ਸਭੁ ਤਿਸ ਕਾ ਜੋ ਤਿਸੁ ਭਾਵੈ ਸੁ ਹੋਇ ॥ Der Körper und die Seele gehören Ihm: alles geschieht nach Seinem Willen.
ਗੁਰਿ ਪੂਰੈ ਪੂਰਾ ਭਇਆ ਜਪਿ ਨਾਨਕ ਸਚਾ ਸੋਇ ॥੪॥੯॥੭੯॥ Wenn man den Einzigen beachtet, wird man so tadellos sein, wie Er selbst.
ਸਿਰੀਰਾਗੁ ਮਹਲਾ ੫ ॥ Sri Rag M. 5
ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥ Diejenigen, die den wahren Guru verehren, sind tadellos und erhalten die Ehre.
ਜਿਨ ਕਉ ਆਪਿ ਦਇਆਲੁ ਹੋਇ ਤਿਨ ਉਪਜੈ ਮਨਿ ਗਿਆਨੁ ॥ Im Geiste denjenigen, die seine Gnade bekommen, blüht die Weisheit auf.
ਜਿਨ ਕਉ ਮਸਤਕਿ ਲਿਖਿਆ ਤਿਨ ਪਾਇਆ ਹਰਿ ਨਾਮੁ ॥੧॥ Diejenigen, deren Schicksal es so bestimmt hat,Nehmen den Namen des Herrn entgegen,
ਮਨ ਮੇਰੇ ਏਕੋ ਨਾਮੁ ਧਿਆਇ ॥ O meine Seele, beachte doch Naam!
ਸਰਬ ਸੁਖਾ ਸੁਖ ਊਪਜਹਿ ਦਰਗਹ ਪੈਧਾ ਜਾਇ ॥੧॥ ਰਹਾਉ ॥ Auf diese Weise wirst du mit dem höchsten Glück gesegnet.Und du wirst die Ehre am Hofe des Herrn bekommen.
ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ ॥ Durch die Liebe des Herrn - des Ernährers - verliert man die Furcht vor dem Tode und der Geburt.
ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ ॥ Man wird in der Gesellschaft der Heiligen willkommen geheißen; der Herr selbst versorgt uns.
ਜਨਮ ਮਰਣ ਕੀ ਮਲੁ ਕਟੀਐ ਗੁਰ ਦਰਸਨੁ ਦੇਖਿ ਨਿਹਾਲ ॥੨॥ Dann wird der Schmutz der Geburt und des Todes abgewaschenUnd man wird durch den Anblick des Gurus gerettet.
ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ ॥ Der Herr ist in allen Orten; wahrlich Er ist überall.Er ist der Spender- außer Ihm gibt es keinen anderen.
ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥ Wenn man bei Ihm Zuflucht sucht, bekommt man die Freiheit.
ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ ॥੩॥ Es geschieht immer das, was der Herr will.
ਜਿਨ ਮਨਿ ਵਸਿਆ ਪਾਰਬ੍ਰਹਮੁ ਸੇ ਪੂਰੇ ਪਰਧਾਨ ॥ Diejenigen, in deren Geist der Herr lebt, werden würdig sein und erhalten die Ehre.
ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ ॥ Rein ist ihr Ansehen, sie werden überall in der Welt begrüßt.
ਜਿਨੀ ਮੇਰਾ ਪ੍ਰਭੁ ਧਿਆਇਆ ਨਾਨਕ ਤਿਨ ਕੁਰਬਾਨ ॥੪॥੧੦॥੮੦॥ Nanak opfert sich denen, die über den Herrn meditieren.


© 2017 SGGS ONLINE
error: Content is protected !!
Scroll to Top