Guru Granth Sahib Translation Project

guru-granth-sahib-german-page-11

Page 11

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥ O Allmächtiger, Du bist in jedem Herzen verwurzelt.Du beseelst alle Welt.
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ Jeder Körper beherbergt denselben Geist, manche sind menschenfreundlich - die anderen sind Bettler.
ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥ Wahrlich, dies ist nur Deine wundervolle Tat.Du selbst gibst Deine Geschenke, und Du selbst nimmst sie entgegen.
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥ In der ganzen Erschaffung erkenne ich außer Dir niemanden.Du bist apriorisch, transzendent, Du bist grenzenlos, unendlich.
ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥੨॥ Auf welche Weise kann ich Deine Qualität, Deine Werte beschreiben?Nanak opfert sich für die,Die, die Dir dienen.
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ ॥ Diejenigen, die über Dich nachsinnen, die verehren Dich, wohnen in Freude in der Welt.
ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥ Diejenigen, die den Herrn im Sinne haben, erreichen ihre Freiheit – Sie Befreien sich von der Schlinge des Yamas.
ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥ Diejenigen, die die furchtlosen Allmächtige nachsinnen, Sie Befreien sich vor jeder Furcht.
ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥ Diejenigen, die über den Herrn die Allmächtige meditieren. Sie einverleiben sich in den Herrn.
ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀ ਜਨੁ ਨਾਨਕੁ ਤਿਨ ਬਲਿ ਜਾਸੀ ॥੩॥ Sie sind gesegnet und bekommen die Huldigung.Diejenigen, die über den Herrn nachsinnen,Nanak opfert sich für Derartige.
ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥ O Gebieter, Dein Vorrat ist unerschöpflich, Er ist vor lauter Verehrung bis zum Rande gefüllt.
ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥ Unzählbar sind die Heiligen und die Urteilsfähigen, Die die Würde Deines Namens verehren.
ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥ Sie ertragen die Härte und verehren Deinen Namen. Unzählbar sind die Smritis und die Shastras, und ihre Leser.
ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥ Sie lesen die Heiligen Bücher und üben die sechsreligiösen Bräuche aus.
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥ Aber nur sie sind die wahren Heiligen , die dem Herrn gefallen.
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥ Du bist das ursprüngliche Wesen. Du bist der Schöpfer.Du bist grenzenlos - niemand ist Dir gleich.
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥ Über den Zeiten hinweg bist Du derselbe, unveränderliche Erschaffer.Alles, was Duverlangst. O Herr, geschient nach Deinem Willen.
ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥ Dein Wille herrscht überall und ewig.Du selbst hast die Kreation geschaffen.
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ Alles geschieht durch Deine Führung.
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੧॥ Nanak, lobpreise den Herrn - er ist allwissend!
ਆਸਾ ਮਹਲਾ ੪ ॥ Asa M. 4
ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥ Du bist der wahre Erschaffer, O mein Gebieter,
ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥ Nichts geschieht Ohne Deinen Willen.Ich bekomme nur das, was Du mir gibst,
ਸਭ ਤੇਰੀ ਤੂੰ ਸਭਨੀ ਧਿਆਇਆ ॥ Alles gehört Dir, alle verehren Dich
ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥ Diejenigen, die Deine Gnade bekommen, erlangen die Perle von Deinem Namen.
ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥ Die Gottesfürchtigen gewinnen sie (die Perle). die Eingebildeten verlieren sie.
ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥ Du selbst vereinigst die ersten und entfernst die anderen.
ਤੂੰ ਦਰੀਆਉ ਸਭ ਤੁਝ ਹੀ ਮਾਹਿ ॥ Du bist der Ozean, in dem alles lebt.
ਤੁਝ ਬਿਨੁ ਦੂਜਾ ਕੋਈ ਨਾਹਿ ॥ Ohne Dich wird nichts da sein.
ਜੀਅ ਜੰਤ ਸਭਿ ਤੇਰਾ ਖੇਲੁ ॥ Die Schöpfung ist nur Dein Schauspiel.
ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥ Manche vereinigen sich mit Dir; manche trennen sich von Dir
ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥ Derjenige. den du unterrichtest, wird Dein Anwesen empfinden,
ਹਰਿ ਗੁਣ ਸਦ ਹੀ ਆਖਿ ਵਖਾਣੈ ॥ Und er wird dich lobpreisen. stets und überall.
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥ Derjenige, der dem Herrn dient, ist immer zufrieden und glücklich,
ਸਹਜੇ ਹੀ ਹਰਿ ਨਾਮਿ ਸਮਾਇਆ ॥੩॥ Und er verschmilzt sich unbemerkt mit dem göttlichen Namen.


© 2017 SGGS ONLINE
error: Content is protected !!
Scroll to Top