Guru Granth Sahib Translation Project

guru granth sahib french page-667

Page 667

ਹਰਿ ਹਰਿ ਅਗਮ ਅਗਾਧਿ ਬੋਧਿ ਅਪਰੰਪਰ ਪੁਰਖ ਅਪਾਰੀ ॥ O Dieu, Vous êtes insondable, au-delà de la compréhension humaine, sans limites, et Être infini.
ਜਨ ਕਉ ਕ੍ਰਿਪਾ ਕਰਹੁ ਜਗਜੀਵਨ ਜਨ ਨਾਨਕ ਪੈਜ ਸਵਾਰੀ ॥੪॥੧॥ O " la vie du monde, montrer la miséricorde sur Vos adeptes et aussi sauver l'honneur d’adepte Nanak. ||4||1||
ਧਨਾਸਰੀ ਮਹਲਾ ੪ ॥ Raag Dhanasri, Quatrième Guru:
ਹਰਿ ਕੇ ਸੰਤ ਜਨਾ ਹਰਿ ਜਪਿਓ ਤਿਨ ਕਾ ਦੂਖੁ ਭਰਮੁ ਭਉ ਭਾਗੀ ॥ Les saints fidèles de Dieu qui méditent sur le nom de Dieu, leur tristesse, le doute et la peur s'enfuient.
ਅਪਨੀ ਸੇਵਾ ਆਪਿ ਕਰਾਈ ਗੁਰਮਤਿ ਅੰਤਰਿ ਜਾਗੀ ॥੧॥ Dieu Lui-même pousse à effectuer Son adoration pieuse et les enseignements de Guru éclairent leurs esprits. ||1||
ਹਰਿ ਕੈ ਨਾਮਿ ਰਤਾ ਬੈਰਾਗੀ ॥ Celui qui reste imprégnée de l'amour de Nom de Dieu, se détache de Maya (les richesses de ce monde et de la puissance).
ਹਰਿ ਹਰਿ ਕਥਾ ਸੁਣੀ ਮਨਿ ਭਾਈ ਗੁਰਮਤਿ ਹਰਿ ਲਿਵ ਲਾਗੀ ॥੧॥ ਰਹਾਉ ॥ Pendant qu'il écoute les louanges de Dieu, il fait appel à son esprit et à travers les enseignements de Guru, son esprit reste à l'écoute de Dieu. ||1||Pause||
ਸੰਤ ਜਨਾ ਕੀ ਜਾਤਿ ਹਰਿ ਸੁਆਮੀ ਤੁਮ੍ਹ੍ਹ ਠਾਕੁਰ ਹਮ ਸਾਂਗੀ ॥ O’ Maître-Dieu, Vous êtes le statut et l'honneur des saints; Vous êtes le Maître et nous sommes à vos disciples.
ਜੈਸੀ ਮਤਿ ਦੇਵਹੁ ਹਰਿ ਸੁਆਮੀ ਹਮ ਤੈਸੇ ਬੁਲਗ ਬੁਲਾਗੀ ॥੨॥ O Dieu, les paroles que nous prononçons sont en fonction de l'intellect que Vous nous bénir. ||2||
ਕਿਆ ਹਮ ਕਿਰਮ ਨਾਨ੍ਹ੍ਹ ਨਿਕ ਕੀਰੇ ਤੁਮ੍ਹ੍ਹ ਵਡ ਪੁਰਖ ਵਡਾਗੀ ॥ O Dieu, qui sommes-nous? Nous sommes comme des petits vers et de minuscules insectes; Vous êtes le grand être suprême.
ਤੁਮ੍ਹ੍ਹਰੀ ਗਤਿ ਮਿਤਿ ਕਹਿ ਨ ਸਕਹ ਪ੍ਰਭ ਹਮ ਕਿਉ ਕਰਿ ਮਿਲਹ ਅਭਾਗੀ ॥੩॥ O Dieu, nous ne pouvons pas décrire votre état ou de limite alors, comment pouvons-nous, les malheureux, réalisez-Vous?||3||
ਹਰਿ ਪ੍ਰਭ ਸੁਆਮੀ ਕਿਰਪਾ ਧਾਰਹੁ ਹਮ ਹਰਿ ਹਰਿ ਸੇਵਾ ਲਾਗੀ ॥ O’ Maître-Dieu, accordez Votre miséricorde, afin que nous puissions participer à Votre adoration pieuse
ਨਾਨਕ ਦਾਸਨਿ ਦਾਸੁ ਕਰਹੁ ਪ੍ਰਭ ਹਮ ਹਰਿ ਕਥਾ ਕਥਾਗੀ ॥੪॥੨॥ Nanak dit, Ô Dieu, fais de moi l'humble serviteur de Vos adeptes, de sorte que nous pouvons continuer de deviser sur Vos louanges et les vertus.||4||2||
ਧਨਾਸਰੀ ਮਹਲਾ ੪ ॥ Raag Dhanasri, Quatrième Guru:
ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ ॥ Guru est le saint de Dieu et de l'homme juste, qui prononce la parole divine de Dieu.
ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ॥੧॥ Celui qui récite et écoute la parole divine est libéré des vices et je suis toujours dédié à cette personne.||1||
ਹਰਿ ਕੇ ਸੰਤ ਸੁਨਹੁ ਜਸੁ ਕਾਨੀ ॥ O’ les saints de Dieu, écoutez attentivement les louanges de Dieu.
ਹਰਿ ਹਰਿ ਕਥਾ ਸੁਨਹੁ ਇਕ ਨਿਮਖ ਪਲ ਸਭਿ ਕਿਲਵਿਖ ਪਾਪ ਲਹਿ ਜਾਨੀ ॥੧॥ ਰਹਾਉ ॥ Si vous écoutez les louanges de Dieu, même pour un instant, tous vos péchés et les mauvaises actions seront effacées. ||1||pause||
ਐਸਾ ਸੰਤੁ ਸਾਧੁ ਜਿਨ ਪਾਇਆ ਤੇ ਵਡ ਪੁਰਖ ਵਡਾਨੀ ॥ Ceux qui ont rencontré un vrai Saint-Guru sont devenus justes et honorables.
ਤਿਨ ਕੀ ਧੂਰਿ ਮੰਗਹ ਪ੍ਰਭ ਸੁਆਮੀ ਹਮ ਹਰਿ ਲੋਚ ਲੁਚਾਨੀ ॥੨॥ O’ Maître-Dieu, je prie pour leur humble service; oui, Ô Dieu, j'ai une grande envie de leur service humble.||2||
ਹਰਿ ਹਰਿ ਸਫਲਿਓ ਬਿਰਖੁ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ॥ O’ Maître-Dieu, Vous êtes comme un arbre produisant toutes sortes de fruits, de ceux qui méditent sur Votre Nom sont rassasiés.
ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਸੇ ਸਭ ਲਾਥੀ ਭੂਖ ਭੁਖਾਨੀ ॥੩॥ Ils deviennent rassasiés par boire le nectar ambrosian du Nom de Dieu, et toute leur désir de richesses de ce monde et que l'alimentation est éteint.||3||
ਜਿਨ ਕੇ ਵਡੇ ਭਾਗ ਵਡ ਊਚੇ ਤਿਨ ਹਰਿ ਜਪਿਓ ਜਪਾਨੀ ॥ Ceux qui sont extrêmement heureux de méditer sur le nom de Dieu.
ਤਿਨ ਹਰਿ ਸੰਗਤਿ ਮੇਲਿ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ॥੪॥੩॥ Nanak dit, O’ Maître-Dieu, s'unir à moi avec leur entreprise et faire de moi leur humble serviteur. ||4||3||
ਧਨਾਸਰੀ ਮਹਲਾ ੪ ॥ Raag Dhanasri, Quatrième Guru:
ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥ Nous, les ignorants, reste fasciné par Maya (richesses de ce monde et d'électricité); comment peut-on marcher sur le chemin indiqué par Guru?
ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥੧॥ Vrai guru qui donne la félicité peut montrer la miséricorde et nous joignons à ses enseignements. ||1||
ਗੁਰਸਿਖ ਮੀਤ ਚਲਹੁ ਗੁਰ ਚਾਲੀ ॥ O mes amis qui suivent Guru, marcher sur le chemin indiqué par Guru.
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥ Quel que soit Guru dit, accepter qu'en tant que bien, parce que la parole de Guru des louanges de Dieu est unique et magnifique. ||1||Pause||
ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥ O’ les saints de Dieu, mes frères, écoutez et suivez l'enseignement de Guru dès que possible.
ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲ੍ਹ੍ਹੀ ॥੨॥ Suivez les enseignements de Guru, équipez-vous avec le Nom de Dieu comme nourriture pour le voyage de la vie et ne pensez pas à tergiverser dans cette entreprise. ||2||
ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥ O’ les saints de Dieu, méditer sur le Nom de Dieu, en faisant ainsi Son saint commencé à vivre selon Son commandement.
ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥ Ceux qui méditent sur Dieu, deviennent comme Dieu, et ils se rendent compte de Dieu ludique et merveilleux. ||3||
ਹਰਿ ਹਰਿ ਜਪਨੁ ਜਪਿ ਲੋਚ ਲੋੁਚਾਨੀ ਹਰਿ ਕਿਰਪਾ ਕਰਿ ਬਨਵਾਲੀ ॥ O Dieu, accordez la miséricorde, j'ai la nostalgie et l'envie de méditer sur Votre Nom.
ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥੪॥੪॥ Nanak dit: O Dieu, s'unir à moi avec la sainte congrégation, afin que je puisse continuer à servir humblement les saints fidèles. ||4||4||


© 2017 SGGS ONLINE
error: Content is protected !!
Scroll to Top