Guru Granth Sahib Translation Project

guru granth sahib french page-310

Page 310

ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥ O Nanak, chante la louange du nom de Dieu. Ce sera votre véritable service de Dieu.||16|
ਸਲੋਕ ਮਃ ੪ ॥ Salok, Quatrième Guru:
ਸਭਿ ਰਸ ਤਿਨ ਕੈ ਰਿਦੈ ਹਹਿ ਜਿਨ ਹਰਿ ਵਸਿਆ ਮਨ ਮਾਹਿ ॥ Ils en dont l'esprit de Dieu habite, apprécient les saveurs de tous les plaisirs de la vie.
ਹਰਿ ਦਰਗਹਿ ਤੇ ਮੁਖ ਉਜਲੇ ਤਿਨ ਕਉ ਸਭਿ ਦੇਖਣ ਜਾਹਿ ॥ Tout le monde attend leur vision, et ils sont l'honneur de Dieu de la cour.
ਜਿਨ ਨਿਰਭਉ ਨਾਮੁ ਧਿਆਇਆ ਤਿਨ ਕਉ ਭਉ ਕੋਈ ਨਾਹਿ ॥ Ceux qui ont amoureusement médité sur le Nom de l'Intrépide Dieu, n'ont aucune espèce de crainte.
ਹਰਿ ਉਤਮੁ ਤਿਨੀ ਸਰੇਵਿਆ ਜਿਨ ਕਉ ਧੁਰਿ ਲਿਖਿਆ ਆਹਿ ॥ Seulement ces gens ont médité sur le sublime de Dieu, qui sont prédestinés.
ਤੇ ਹਰਿ ਦਰਗਹਿ ਪੈਨਾਈਅਹਿ ਜਿਨ ਹਰਿ ਵੁਠਾ ਮਨ ਮਾਹਿ ॥ Ceux qui, au sein dont l'esprit de Dieu habite, sont à l'honneur de Dieu de la cour.
ਓਇ ਆਪਿ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭੁ ਜਗਤੁ ਛਡਾਹਿ ॥ avec leur famille, traversent le monde de l'océan de vices. En inspirant les autres à suivre leur exemple, ils sauvent le monde entier à partir de vices.
ਜਨ ਨਾਨਕ ਕਉ ਹਰਿ ਮੇਲਿ ਜਨ ਤਿਨ ਵੇਖਿ ਵੇਖਿ ਹਮ ਜੀਵਾਹਿ ॥੧॥ O Dieu, s’il vous plaît, unissez Nanak avec de tels saint adeptes de la Vôtre, de sorte que voyant et en les suivant, je puisse aussi obtenir de la vie spirituelle.||1||
ਮਃ ੪ ॥ Salok, Quatrième Guru:
ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥ Vert et sanctifiés est devenue cette terre, où mon vrai Guru est venu s'asseoir.
ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥ Ils ont fleuri dans le bonheur qui ont la vue de mon vrai Guru.
ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥ O mère, béni soit le père, le bienheureux est la famille et béni, est la mère qui a donné naissance à Guru.
ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ॥ Béni est le Guru, qui a médité sur le nom de Dieu, il a enregistré lui-même et a également aidé ceux de traverser l'océan du monde, qui lui était associé.
ਹਰਿ ਸਤਿਗੁਰੁ ਮੇਲਹੁ ਦਇਆ ਕਰਿ ਜਨੁ ਨਾਨਕੁ ਧੋਵੈ ਪਾਇ ॥੨॥ O Dieu, veuillez accorder la miséricorde et s'unir avec le vrai Guru, de sorte qu 'adepte Nanak peut laver ses pieds (servir humblement de lui).||2||
ਪਉੜੀ ॥ Pauree:
ਸਚੁ ਸਚਾ ਸਤਿਗੁਰੁ ਅਮਰੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥ Le vrai Guru est l'incarnation du Dieu éternel et immortel, parce qu'il a consacré à Dieu dans son cœur.
ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ ॥ Le vrai Guru est l'incarnation de l'éternel Dieu, parce qu'il a éradiqué le poison de la luxure et la colère de l'intérieur.
ਜਾ ਡਿਠਾ ਪੂਰਾ ਸਤਿਗੁਰੂ ਤਾਂ ਅੰਦਰਹੁ ਮਨੁ ਸਾਧਾਰਿਆ ॥ Quand j'ai vu le Vrai Guru, mon esprit était consolé de l'intérieur.
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਿ ਵਾਰਿਆ ॥ Donc toujours et à jamais, je me consacre à la véritable Guru.
ਗੁਰਮੁਖਿ ਜਿਤਾ ਮਨਮੁਖਿ ਹਾਰਿਆ ॥੧੭॥ Un disciple de Guru gagne le jeu de la vie alors qu'une auto qui a de la volonté, la perd.
ਸਲੋਕ ਮਃ ੪ ॥ Salok, Quatrième Guru;
ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ ॥ Conférant de la miséricorde, Dieu les a unis avec le vrai Guru, par l'enseignement de Guru, 'il prononce le Nom de Dieu avec amour et dévotion.
ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ ॥ Il fait seulement ce qui lui plaît, le vrai Guru, et le Guru parfait consacre le trésor de Naam en lui.
ਜਿਨ ਅੰਦਰਿ ਨਾਮੁ ਨਿਧਾਨੁ ਹੈ ਤਿਨ ਕਾ ਭਉ ਸਭੁ ਗਵਾਇਸੀ ॥ Ceux qui, au sein qui est le trésor de Naam, Guru dissipent toutes leurs craintes.
ਜਿਨ ਰਖਣ ਕਉ ਹਰਿ ਆਪਿ ਹੋਇ ਹੋਰ ਕੇਤੀ ਝਖਿ ਝਖਿ ਜਾਇਸੀ ॥ Ceux à qui Dieu Lui-même protège, beaucoup d'autres personnes luttent pour leur faire du mal, mais ils ont tous y aller après avoir fait de vains efforts.
ਜਨ ਨਾਨਕ ਨਾਮੁ ਧਿਆਇ ਤੂ ਹਰਿ ਹਲਤਿ ਪਲਤਿ ਛੋਡਾਇਸੀ ॥੧॥ O Nanak, méditer sur Naam; Dieu doit vous livrer, ici et au-delà.||1||
ਮਃ ੪ ॥ Salok, Quatrième Guru:
ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥ La gloire du vrai Guru est agréable à l'esprit des disciples de Guru.
ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥ O Dieu, Vous préserver l'honneur de la Véritable Guru, qui se multiplie de jour en jour.
ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥ Dans l'esprit de la grande véritable Guru de la demeure que Dieu suprême qui sauve tous les êtres humains de vices.
ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ ॥ Dieu est la force et le Soutien de la Véritable Guru, et Lui-même a fait de tous les êtres humains à s'incliner devant le vrai Guru.
ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ ॥ Ceux qui ont vu mon vrai Guru de l'amour dans leurs cœurs; ils ont eu tous leurs péchés soient effacés.
ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ॥ Ils sont l'honneur de Dieu de la cour, et de profiter d'une grande gloire (dans le monde).
ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥੨॥ Nanak supplie pour la plus humble service de ces petits de mes frères, qui sont ces grands disciples de Guru.||2||
ਪਉੜੀ ॥ Pauree:
ਹਉ ਆਖਿ ਸਲਾਹੀ ਸਿਫਤਿ ਸਚੁ ਸਚੁ ਸਚੇ ਕੀ ਵਡਿਆਈ ॥ Je chante les Louanges et la Gloire de la Vraie. Le vrai est la glorieuse grandeur de l'éternel Dieu.
ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈ ॥ L'éternel Dieu est digne d'éloges et de l'éloge de Lui, c'est la bonne action. Cependant, on ne sait pas sa valeur.


© 2017 SGGS ONLINE
error: Content is protected !!
Scroll to Top