Guru Granth Sahib Translation Project

guru granth sahib french page-306

Page 306

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ Guru donne de tels enseignements uniquement sur ce Gursikh (disciple), que Dieu devient aimable.
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ Nanak, humblement, se soumet lui-même à ce Gursikh (disciple), qui médite sur le Nom de Dieu avec amour et dévotion et inspire les autres à faire de même. ||2||
ਪਉੜੀ ॥ Pauree:
ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ ॥ O Dieu, très rares sont ceux qui méditent sur Vous avec amour et dévotion.
ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ ॥ D'innombrables personnes profitent spirituellement de ceux qui méditent sur Vous avec de la concentration totale de leur esprit.
ਤੁਧੁਨੋ ਸਭ ਧਿਆਇਦੀ ਸੇ ਥਾਇ ਪਏ ਜੋ ਸਾਹਿਬ ਲੋੜੇ ॥ O Dieu, bien que tout le monde se souvienne de Vous, mais ils sont approuvés qui Vous, le Maître-Dieu aime.
ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ ॥ Ces malheureux qui vont sur leur vie quotidienne sans suivre les enseignements de Guru, continuent à souffrir dans les cycles de la naissance et de la mort.
ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥ En sa présence il prononce des mots doux, mais les calomnie derrière leur dos.
ਮਨਿ ਖੋਟੇ ਦਯਿ ਵਿਛੋੜੇ ॥੧੧॥ Dieu jette une telle personne avec mal d'esprit loin de Lui. ||11||
ਸਲੋਕ ਮਃ ੪ ॥ Salok, Quatrième Guru:
ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥ Un infidèle maître fait son infidèle serviteur de mettre sur un poux laden sale noir et bleu robe de déposer une plainte contre le Guru.
ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ ॥ L'infidèle serviteur revient plus en disgrâce après la perte de l'affaire, et personne dans le monde ne s'asseyait près de lui.
ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥ L'infidèle , qui a été envoyé à la calomnie et médit le Guru a été mis à la honte avec l'infidèle maître.
ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ ॥ O’ brother, instantanément, tout le monde est venu de savoir que cet infidèle maître avec son serviteur, ont été examinés de manière approfondie et, de retour à la maison dans une véritable honte.
ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ ਤਾ ਵਹੁਟੀ ਭਤੀਜੀ ਫਿਰਿ ਆਣਿ ਘਰਿ ਪਾਇਆ ॥ L'infidèle maître n'était pas autorisé à se mêler à la société et sa famille (épouse et nièce) le ramène à la maison.
ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ ॥ Il a perdu son honneur à la fois ici et dans l'au-delà; il crie continuellement à l'agonie.
ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ ॥ Grand est le Créateur, Qui a Lui-même eu ce vrai jugement livré,
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥ celui qui calomnie le vrai Guru est spirituellement détruit par le Dieu éternel Lui-même.
ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ ॥੧॥ Ce mot de la vraie justice est prononcé par Celui qui a créé cet univers.||1||
ਮਃ ੪ ॥ Salok, Quatrième Guru:
ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥ Comment peut l’adepte être spirituellement repu dont le maître est lui-même en faillite spirituelle.
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥ Si il y a quelque chose dans sa maison de maître, il peut l'obtenir; mais comment peut-il faire ce n'est pas là?
ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥ Il est inutile d'effectuer le service pour le failli maître, après avoir fait ce qui est toujours demandé de tenir compte de ses actes.
ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥੨॥ O Nanak, amoureusement méditez sur le Guru et Dieu, dont la bienheureuse vision humaine de la vie féconde, et personne ne vous demande pour le compte de ses actes. ||2||
ਪਉੜੀ ॥ Pauree:
ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥ O Nanak, les Saints pense, et les quatre Védas (les livres religieux) proclament,
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥ que tout ce que les adeptes de Dieu prononcent vient de passer.
ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥ Les adeptes deviennent connus dans le monde entier et les gens écoutent.
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥ Mais les imbéciles qui envie les Saints ne reçoivent jamais de paix.
ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ ॥ Ils brûlent dans leur ego, mais la nostalgie de la vertus des Saints.
ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ ॥ Que peuvent faire ces infortunés, si tel est leur funeste destin?
ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥ Ceux qui sont frappés par le Dieu Suprême ne sont pas fidèles à personne.
ਵੈਰੁ ਕਰਹਿ ਨਿਰਵੈਰ ਨਾਲਿ ਧਰਮ ਨਿਆਇ ਪਚੰਦੇ ॥ Ils abritent l'hostilité à l'encontre même de ceux qui ne portent pas la rancune contre quelqu'un, et selon la justice de Dieu, ils souffrent à l'agonie.
ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥ Ceux qui sont maudits par les Saints vont continuer à errer sans but.
ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥੧੨॥ Ils, qui sont maudits par les Saints , sont détruits avec leurs familles , tout comme l'arbre qui est coupé de ses racines. ||12||
ਸਲੋਕ ਮਃ ੪ ॥ Salok, Quatrième Guru:


© 2017 SGGS ONLINE
error: Content is protected !!
Scroll to Top