Guru Granth Sahib Translation Project

guru granth sahib french page-302

Page 302

ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ ॥੪॥ Tous les êtres sont à vous; Vous appartenez à tous. Vous livrez de tous les vices.||4||
ਸਲੋਕ ਮਃ ੪ ॥ Salok, Quatrième Guru:
ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥ Après avoir écouté le message de l'amour de la bien-aimée Dieu, ils attendent avec impatience la vue de Dieu.
ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ ॥੧॥ O Nanak, en devenant miséricordieux, Guru les a unis avec leur ami Dieu, et maintenant ils vivent dans la paix||1||
ਮਃ ੪ ॥ Salok Quatrième Guru:
ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ॥ Le bienfaiteur Vrai Guru est miséricordieux et ressent toujours de la compassion pour les autres.
ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ ॥ Le Vrai Guru n'a pas de haine à l'intérieur de Lui; Il comporte le seul Dieu dans tous.
ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ ॥ Toute personne qui dirige la haine contre Celui qui n'a pas de haine, ne doit jamais être satisfaite.
ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥ Le Vrai Guru souhaite bien à tout le monde; comment quelque chose de mal peut se passer à Lui?
ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ ॥ Avec n’importe souhaits il va au Guru, telle est la récompense qu'il obtient.
ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਨ ਹੋਇ ॥੨॥ O Nanak, le Créateur sait tout; rien n’est caché de lui. ||2||
ਪਉੜੀ ॥ Pauree:
ਜਿਸ ਨੋ ਸਾਹਿਬੁ ਵਡਾ ਕਰੇ ਸੋਈ ਵਡ ਜਾਣੀ ॥ L'âme de la mariée, que le Maître-Dieu fait de grandes, sait que l'on à être vraiment grand.
ਜਿਸੁ ਸਾਹਿਬ ਭਾਵੈ ਤਿਸੁ ਬਖਸਿ ਲਏ ਸੋ ਸਾਹਿਬ ਮਨਿ ਭਾਣੀ ॥ Dieu pardonne à qui Il veut, et que l'on devient agréable à Lui.
ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ ॥ Celui qui rivalise avec celle personne béni est un ignorant, imbécile.
ਜਿਸ ਨੋ ਸਤਿਗੁਰੁ ਮੇਲੇ ਸੁ ਗੁਣ ਰਵੈ ਗੁਣ ਆਖਿ ਵਖਾਣੀ ॥ Dont le vrai Guru s'unit avec Dieu, chante Ses louanges et décrit Ses vertus.
ਨਾਨਕ ਸਚਾ ਸਚੁ ਹੈ ਬੁਝਿ ਸਚਿ ਸਮਾਣੀ ॥੫॥ O Nanak, Dieu seul est éternel; celui qui comprend, Lui, se confond en Dieu.
ਸਲੋਕ ਮਃ ੪ ॥ Salok, Quatrième Guru:
ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰੁ ਨਿਰੰਕਾਰੁ ॥ Immaculée, éternelle et sans forme, Dieu est vraie et pas une illusion, Il a ni peur ni inimitié.
ਜਿਨ ਜਪਿਆ ਇਕ ਮਨਿ ਇਕ ਚਿਤਿ ਤਿਨ ਲਥਾ ਹਉਮੈ ਭਾਰੁ ॥ Ceux qui ont médité sur Lui avec un seul esprit de dévouement, leur charge de ego a été supprimée.
ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ ॥ Ceux qui prennent l'adoration et adorent Dieu, à travers les enseignements de Guru, sont salués partout.
ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ ॥ Si quelqu'un calomnie le parfait vrai Guru est maudit par le monde entier.
ਸਤਿਗੁਰ ਵਿਚਿ ਆਪਿ ਵਰਤਦਾ ਹਰਿ ਆਪੇ ਰਖਣਹਾਰੁ ॥ Dieu Lui-même habite dans le Vrai Guru et Il est Lui-même son Protecteur.
ਧਨੁ ਧੰਨੁ ਗੁਰੂ ਗੁਣ ਗਾਵਦਾ ਤਿਸ ਨੋ ਸਦਾ ਸਦਾ ਨਮਸਕਾਰੁ ॥ Béni est le Guru qui chante toujours les louanges de Dieu, et j'ai toujours à me prosterner devant lui.
ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰੁ ॥੧॥ O Nanak, je me consacre à ces passionnés qui ont amoureusement médité sur le Créateur. ||1||
ਮਃ ੪ ॥ Salok, Quatrième Guru:
ਆਪੇ ਧਰਤੀ ਸਾਜੀਅਨੁ ਆਪੇ ਆਕਾਸੁ ॥ Dieu Lui-même a créé la terre et le ciel.
ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ ॥ Il a lui-même créé les êtres de l'univers et de Lui-même fournit la subsistance à tous.
ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ ॥ Il est lui-même omniprésent, et Il est Lui-même le Trésor de vertus.
ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ ॥੨॥ O Nanak, méditez amoureusement sur le nom de Dieu, parce que celui qui le fait, Dieu purifie de tous ses péchés. ||2||
ਪਉੜੀ ॥ Pauree:
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚੇ ਭਾਵੈ ॥ O Dieu, Vous êtes le véritable et éternel Maître et Vous n’aimez que la vérité.
ਜੋ ਤੁਧੁ ਸਚੁ ਸਲਾਹਦੇ ਤਿਨ ਜਮ ਕੰਕਰੁ ਨੇੜਿ ਨ ਆਵੈ ॥ O Dieu, de ceux qui chantent vos louanges, même la peur de la mort ne les dérange pas.
ਤਿਨ ਕੇ ਮੁਖ ਦਰਿ ਉਜਲੇ ਜਿਨ ਹਰਿ ਹਿਰਦੈ ਸਚਾ ਭਾਵੈ ॥ Ceux qui adorent Dieu dans leur cœur sont à l'honneur dans le divin cour.
ਕੂੜਿਆਰ ਪਿਛਾਹਾ ਸਟੀਅਨਿ ਕੂੜੁ ਹਿਰਦੈ ਕਪਟੁ ਮਹਾ ਦੁਖੁ ਪਾਵੈ ॥ Les faux sont de gauche derrière; à cause du mensonge et de la tromperie de leur cœur, ils souffrent dans la douleur terrible.
ਮੁਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਇ ਜਾਵੈ ॥੬॥ Les faux sont tombés en disgrâce, parce que leur mensonge est exposé ici. ||6||
ਸਲੋਕ ਮਃ ੪ ॥ Salok, Quatrième Guru:
ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥ Vrai Guru est comme un champ de la justice dans lequel ce que l'on sème, on obtient le fruit en conséquence.
ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ ॥ Les disciples de Guru ont semé le nectar comme la graine de Naam, ils ont tiré le nectar-comme le fruit de la grâce de Dieu .
ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ ਦਰਗਹ ਸਚੀ ਪੈਨਾਏ ॥ Ils obtiennent la gloire dans ce monde et dans l'autre, et nous sommes honorés dans la cour de Dieu.
ਇਕਨ੍ਹ੍ਹਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹੁ ਜੇਹਾ ਬੀਜੇ ਤੇਹਾ ਫਲੁ ਖਾਏ ॥ D'autre part, il y a certains qui ont l'hypocrisie dans leurs cœurs, et ils agissent toujours avec malveillance. Comme ils sèment, donc est le fruit qu'ils récoltent.


© 2017 SGGS ONLINE
error: Content is protected !!
Scroll to Top