Guru Granth Sahib Translation Project

guru granth sahib french page-270

Page 270

ਮੁਖਿ ਤਾ ਕੋ ਜਸੁ ਰਸਨ ਬਖਾਨੈ ॥ récitent toujours ses louanges.
ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥ Par la grâce de qui, vous êtes en mesure de rester justes.
ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥ Ô mon esprit, médite continuellement sur ce Dieu suprême.
ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥ En méditant sur Dieu, tu seras honoré à sa cour ;
ਨਾਨਕ ਪਤਿ ਸੇਤੀ ਘਰਿ ਜਾਵਹਿ ॥੨॥ O'Nanak, tu retourneras dans ta vraie maison avec honneur.
ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥ Par la grâce de qui, vous avez un corps sain et beau ;
ਲਿਵ ਲਾਵਹੁ ਤਿਸੁ ਰਾਮ ਸਨੇਹੀ ॥ Accordez-vous à ce Dieu d'amour.
ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥ Par la grâce de qui, votre honneur est préservé ;
ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ॥ Ô mon esprit, atteignez la paix éternelle en chantant ses louanges.
ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥ Par la grâce de qui, tous vos défauts restent non exposés ;
ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ॥ Ô mon esprit, cherche le refuge de ce Dieu, notre maître.
ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ॥ Par la grâce de qui, personne ne peut rivaliser avec vous ;
ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ॥ Ô mon esprit, souviens-tu de ce Dieu tout-puissant à chaque respiration.
ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ॥ Par la Grâce de qui, vous êtes béni ce précieux corps humain ;
ਨਾਨਕ ਤਾ ਕੀ ਭਗਤਿ ਕਰੇਹ ॥੩॥ O' Nanak, adorez-le avec amour et dévotion. ||3||
ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ॥ Par la grâce de qui, vous portez des bijoux coûteux ;
ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ॥ Ô mon esprit, pourquoi être paresseux à se souvenir de Lui ?
ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ॥ Par la Grâce de qui, vous avez des chevaux et des éléphants à monter (véhicules coûteux) ;
ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥ O'esprit, n'oublie jamais ce Dieu.
ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥ Par la Grâce de qui, vous avez des terres, des jardins et des richesses ;
ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥ Garde ce Dieu enchâssé dans ton cœur.
ਜਿਨਿ ਤੇਰੀ ਮਨ ਬਨਤ ਬਨਾਈ ॥ Ô mon esprit, celui qui t'a façonné comme un être humain
ਊਠਤ ਬੈਠਤ ਸਦ ਤਿਸਹਿ ਧਿਆਈ ॥ méditez toujours sur Lui dans toutes les situations.
ਤਿਸਹਿ ਧਿਆਇ ਜੋ ਏਕ ਅਲਖੈ ॥ Méditez sur Celui qui est unique et incompréhensible.
ਈਹਾ ਊਹਾ ਨਾਨਕ ਤੇਰੀ ਰਖੈ ॥੪॥ O' Nanak, Il te sauvera ici et dans l'au-delà ||4||.
ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥ Par la Grâce de qui, vous donnez des dons en abondance aux associations caritatives,
ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥ O' mon esprit, souviens-toi de Lui, vingt-quatre heures sur vingt-quatre.
ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥ Par la Grâce duquel, vous accomplissez les rituels religieux et les devoirs mondains ;
ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥ Souvenez-vous de ce Dieu à chaque fois que vous respirez.
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥ Par la grâce de qui, vous avez obtenu ce beau corps ;
ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥ souvenez-vous toujours de ce Dieu incomparablement beau.
ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥ Par la grâce de qui, vous avez reçu cette grande forme humaine de vie,
ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥ Toujours, jour et nuit, souviens-toi de ce Dieu.
ਜਿਹ ਪ੍ਰਸਾਦਿ ਤੇਰੀ ਪਤਿ ਰਹੈ ॥ Par la grâce de qui, votre honneur est préservé ;
ਗੁਰ ਪ੍ਰਸਾਦਿ ਨਾਨਕ ਜਸੁ ਕਹੈ ॥੫॥ O' Nanak, récitez Ses louanges par la grâce du Guru. ||5||
ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ॥ Par la grâce de qui, vous écoutez les sons mélodieux avec vos oreilles.
ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥ Par la grâce de qui, vous contemplez des merveilles étonnantes.
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥ Par la grâce de qui, tu prononces des paroles ambrosiennes avec ta langue.
ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ॥ Par la Grâce de qui, vous êtes intuitivement en paix.
ਜਿਹ ਪ੍ਰਸਾਦਿ ਹਸਤ ਕਰ ਚਲਹਿ ॥ Par la grâce de qui, vos mains et vos pieds bougent et travaillent.
ਜਿਹ ਪ੍ਰਸਾਦਿ ਸੰਪੂਰਨ ਫਲਹਿ ॥ Par la grâce de qui, vous réussissez complètement dans la vie.
ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ॥ Par la Grâce duquel, vous obtenez le statut spirituel suprême.
ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ ॥ Par la Grâce duquel, vous êtes intuitivement absorbé dans la paix éternelle.
ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥ Pourquoi abandonner un tel Dieu, et s'attacher à un autre ?
ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ॥੬॥ Ô Nanak, par la grâce du Guru, réveille ton esprit de l'ignorance spirituelle.
ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ॥ Par la grâce de qui, vous êtes célèbre dans le monde entier ;
ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ ॥ N'oubliez jamais un tel Dieu de votre esprit.
ਜਿਹ ਪ੍ਰਸਾਦਿ ਤੇਰਾ ਪਰਤਾਪੁ ॥ Par la grâce de qui, vous avez du prestige ;
ਰੇ ਮਨ ਮੂੜ ਤੂ ਤਾ ਕਉ ਜਾਪੁ ॥ Ô esprit insensé, médite sur Lui !
ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ॥ Par la grâce de qui, toutes vos tâches sont accomplies ;
ਤਿਸਹਿ ਜਾਨੁ ਮਨ ਸਦਾ ਹਜੂਰੇ ॥ O' mon esprit, ressens toujours sa présence auprès de toi.
ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ॥ Par la grâce de qui, vous trouvez la Vérité,
ਰੇ ਮਨ ਮੇਰੇ ਤੂੰ ਤਾ ਸਿਉ ਰਾਚੁ ॥ Ô mon esprit, immerge-toi en lui.
ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ॥ Par la Grâce duquel, chacun est sauvé des maux du monde ;
ਨਾਨਕ ਜਾਪੁ ਜਪੈ ਜਪੁ ਸੋਇ ॥੭॥ Ô Nanak, chante ses louanges et médite sur son nom(Dieu). ||7||
ਆਪਿ ਜਪਾਏ ਜਪੈ ਸੋ ਨਾਉ ॥ Seule la personne qui médite sur Son Nom, à qui Il inspire Lui-même la méditation.
ਆਪਿ ਗਾਵਾਏ ਸੁ ਹਰਿ ਗੁਨ ਗਾਉ ॥ Seule cette personne chante les vertus de Dieu, qu'il inspire lui-même à le faire.


© 2017 SGGS ONLINE
error: Content is protected !!
Scroll to Top