Guru Granth Sahib Translation Project

guru-granth-sahib-chinese-page-999

Page 999

ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ ॥ Rajoguni(人),Satoguni(神)和Tamoguni(恶魔)以及许多其他形式的生物在对上帝的恐惧中徘徊
ਛਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮ ਰਾਇਆ ॥੩॥ 与生命同行的可怜玛雅也害怕上帝,达玛拉杰也在恐惧中徘徊。3
ਸਗਲ ਸਮਗ੍ਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ ॥ 全世界都在敬畏他,但神却不惧怕
ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹਹਿ ਦਰਬਾਰਾ ॥੪॥੧॥ 那纳克啊!他是奉献者的伴侣,奉献者成为他宫廷装饰的对象。4.1
ਮਾਰੂ ਮਹਲਾ ੫ ॥ 玛鲁玛哈尔 5
ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ ਹਰਿ ਸਿਮਰਤ ਅਮਰ ਅਟਾਰੇ ॥ 一个五岁的无辜孩子德鲁夫通过敬拜上帝获得了不朽的地位
ਪੁਤ੍ਰ ਹੇਤਿ ਨਾਰਾਇਣੁ ਕਹਿਓ ਜਮਕੰਕਰ ਮਾਰਿ ਬਿਦਾਰੇ ॥੧॥ 当阿贾马尔因为爱儿子而用嘴呼唤纳拉扬时,上帝杀死了山药并拯救了他们。1
ਮੇਰੇ ਠਾਕੁਰ ਕੇਤੇ ਅਗਨਤ ਉਧਾਰੇ ॥ 嘿,我的塔库尔!你拯救了这么多生物
ਮੋਹਿ ਦੀਨ ਅਲਪ ਮਤਿ ਨਿਰਗੁਣ ਪਰਿਓ ਸਰਣਿ ਦੁਆਰੇ ॥੧॥ ਰਹਾਉ ॥ 我来到祢的避难所,在贫穷、卑微和有德行的人那里,对我行善。1.留在这里
ਬਾਲਮੀਕੁ ਸੁਪਚਾਰੋ ਤਰਿਓ ਬਧਿਕ ਤਰੇ ਬਿਚਾਰੇ ॥ 瓦尔米基获得了救赎,可怜的卑鄙猎人被解放了
ਏਕ ਨਿਮਖ ਮਨ ਮਾਹਿ ਅਰਾਧਿਓ ਗਜਪਤਿ ਪਾਰਿ ਉਤਾਰੇ ॥੨॥ 一会儿,大象在心里崇拜,然后上帝摆脱了鳄鱼。2
ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ ਨਖਹਿ ਬਿਦਾਰੇ ॥ 纳西姆哈勋爵用指甲撕裂了恶魔希拉尼亚卡希普,保护了奉献者普拉拉达
ਬਿਦਰੁ ਦਾਸੀ ਸੁਤੁ ਭਇਓ ਪੁਨੀਤਾ ਸਗਲੇ ਕੁਲ ਉਜਾਰੇ ॥੩॥ 他净化了他的儿子维杜尔,照亮了他所有的后代。3
ਕਵਨ ਪਰਾਧ ਬਤਾਵਉ ਅਪੁਨੇ ਮਿਥਿਆ ਮੋਹ ਮਗਨਾਰੇ ॥ 我应该说什么罪行,因为我一生都充满了虚假的迷恋
ਆਇਓ ਸਾਮ ਨਾਨਕ ਓਟ ਹਰਿ ਕੀ ਲੀਜੈ ਭੁਜਾ ਪਸਾਰੇ ॥੪॥੨॥ 那纳克说:“哈里啊!我来到你的避难所寻求你的庇护,伸出你的双臂,拯救我。4.2
ਮਾਰੂ ਮਹਲਾ ੫ ॥ 玛鲁玛哈尔 5
ਵਿਤ ਨਵਿਤ ਭ੍ਰਮਿਓ ਬਹੁ ਭਾਤੀ ਅਨਿਕ ਜਤਨ ਕਰਿ ਧਾਏ ॥ 为了钱,我经常徘徊,也用了很多努力
ਜੋ ਜੋ ਕਰਮ ਕੀਏ ਹਉ ਹਉਮੈ ਤੇ ਤੇ ਭਏ ਅਜਾਏ ॥੧॥ 所有在自我中所做的事都失败了。1
ਅਵਰ ਦਿਨ ਕਾਹੂ ਕਾਜ ਨ ਲਾਏ ॥ 不要把生命中的其他日子花在任何吉祥的工作上,
ਸੋ ਦਿਨੁ ਮੋ ਕਉ ਦੀਜੈ ਪ੍ਰਭ ਜੀਉ ਜਾ ਦਿਨ ਹਰਿ ਜਸੁ ਗਾਏ ॥੧॥ ਰਹਾਉ ॥ 哦,我的主!求你赐予我赞美祢的日子。1.留在这里
ਪੁਤ੍ਰ ਕਲਤ੍ਰ ਗ੍ਰਿਹ ਦੇਖਿ ਪਸਾਰਾ ਇਸ ਹੀ ਮਹਿ ਉਰਝਾਏ ॥ 在他的一生中,他被卷入其中,看到儿子,妻子和家庭的传播
ਮਾਇਆ ਮਦ ਚਾਖਿ ਭਏ ਉਦਮਾਤੇ ਹਰਿ ਹਰਿ ਕਬਹੁ ਨ ਗਾਏ ॥੨॥ 他在品尝了财富的陶醉后继续死去,但从未敬拜过上帝。2
ਇਹ ਬਿਧਿ ਖੋਜੀ ਬਹੁ ਪਰਕਾਰਾ ਬਿਨੁ ਸੰਤਨ ਨਹੀ ਪਾਏ ॥ 我以多种方式发现了记住名字的技巧,但没有圣人,这是不可能的
ਤੁਮ ਦਾਤਾਰ ਵਡੇ ਪ੍ਰਭ ਸੰਮ੍ਰਥ ਮਾਗਨ ਕਉ ਦਾਨੁ ਆਏ ॥੩॥ 哦,我的上帝!你是最大的给予者,众生都是强大的,我来问你。3
ਤਿਆਗਿਓ ਸਗਲਾ ਮਾਨੁ ਮਹਤਾ ਦਾਸ ਰੇਣ ਸਰਣਾਏ ॥ 离开所有的骄傲和骄傲,奴隶像踏尘一样来到你的避难所
ਕਹੁ ਨਾਨਕ ਹਰਿ ਮਿਲਿ ਭਏ ਏਕੈ ਮਹਾ ਅਨੰਦ ਸੁਖ ਪਾਏ ॥੪॥੩॥ 那纳克啊!与上帝相遇可以获得极大的幸福和至高无上的幸福。4.3
ਮਾਰੂ ਮਹਲਾ ੫ ॥ 玛鲁玛哈尔 5
ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ ॥ 名字和名声在哪里,自我在哪里
ਕਵਨ ਚਿਹਨ ਸੁਨਿ ਊਪਰਿ ਛੋਹਿਓ ਮੁਖ ਤੇ ਸੁਨਿ ਕਰਿ ਗਾਰਾ ॥੧॥ 当你听到嘴里充满愤怒的辱骂时,你的脸上造成了什么样的伤口?1
ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ ॥ 嘿,兄弟!嘿,听着;你是谁,你来自哪里
ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ ॥੧॥ ਰਹਾਉ ॥ 你甚至不知道在这里呆多久,你也不知道你要离开多久。1.留在这里
ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ ॥ 风和水都是宽容的,地球无疑是宽容的
ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ ॥੨॥ 你的身体是由五种元素组成的,告诉我,它们有什么问题?2
ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ ॥ 创造身体的创造者也为它增添了自豪感
ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ ॥੩॥ 出生和死亡的循环属于那个人,并且保持在同一运动中。3
ਬਰਨੁ ਚਿਹਨੁ ਨਾਹੀ ਕਿਛੁ ਰਚਨਾ ਮਿਥਿਆ ਸਗਲ ਪਸਾਰਾ ॥ 整个世界都是虚假的,这个构图的颜色、形式和符号都不是静止的
ਭਣਤਿ ਨਾਨਕੁ ਜਬ ਖੇਲੁ ਉਝਾਰੈ ਤਬ ਏਕੈ ਏਕੰਕਾਰਾ ॥੪॥੪॥ 纳纳克说,当他毁灭世界时,只有一个奥姆卡尔不复存在。4.4


© 2017 SGGS ONLINE
error: Content is protected !!
Scroll to Top