Guru Granth Sahib Translation Project

guru-granth-sahib-chinese-page-99

Page 99

ਜੀਇ ਸਮਾਲੀ ਤਾ ਸਭੁ ਦੁਖੁ ਲਥਾ ॥ 如果我在脑海中思考它,那么我所有的悲伤都会消失。
ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥੨॥ 我焦虑的疾病和自我的痛苦都消失了,主亲自照顾我 2
ਬਾਰਿਕ ਵਾਂਗੀ ਹਉ ਸਭ ਕਿਛੁ ਮੰਗਾ ॥ 像孩子一样,我不断地向上帝祈求一切。
ਦੇਦੇ ਤੋਟਿ ਨਾਹੀ ਪ੍ਰਭ ਰੰਗਾ ॥ 他一直以极大的爱给我一切,我不觉得他给的东西有任何不足。
ਪੈਰੀ ਪੈ ਪੈ ਬਹੁਤੁ ਮਨਾਈ ਦੀਨ ਦਇਆਲ ਗੋਪਾਲਾ ਜੀਉ ॥੩॥ 我一次又一次地倒在我的 Deendayalu Gopal 脚下,不断庆祝3॥
ਹਉ ਬਲਿਹਾਰੀ ਸਤਿਗੁਰ ਪੂਰੇ ॥ 我乘坐完美的 Satguru 去巴里哈里,
ਜਿਨਿ ਬੰਧਨ ਕਾਟੇ ਸਗਲੇ ਮੇਰੇ ॥ 谁打破了我所有的束缚。
ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ ॥੪॥੮॥੧੫॥ Satguru通过在我心中给予Naam来净化我。 哦那纳克! 靠着上帝的爱,我变成了甘露之家 4॥8॥15॥
ਮਾਝ ਮਹਲਾ ੫ ॥ 泰姬陵 5 号
ਲਾਲ ਗੋਪਾਲ ਦਇਆਲ ਰੰਗੀਲੇ ॥ 我亲爱的主啊! 你是宇宙的创造者,善良而快乐。
ਗਹਿਰ ਗੰਭੀਰ ਬੇਅੰਤ ਗੋਵਿੰਦੇ ॥ 我的天哪! 你就像一片深海。 你非常严肃和无限。
ਊਚ ਅਥਾਹ ਬੇਅੰਤ ਸੁਆਮੀ ਸਿਮਰਿ ਸਿਮਰਿ ਹਉ ਜੀਵਾਂ ਜੀਉ ॥੧॥ 你是至高无上的、无限的和无限的。 天啊 ! 我只活在全心全意地记得你1॥
ਦੁਖ ਭੰਜਨ ਨਿਧਾਨ ਅਮੋਲੇ ॥ 悲伤的毁灭者啊! 你是无价品质的宝库。
ਨਿਰਭਉ ਨਿਰਵੈਰ ਅਥਾਹ ਅਤੋਲੇ ॥ 你是无所畏惧的,无所畏惧的,无限的,无与伦比的。
ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ ॥੨॥ 啊,饥荒的偶像! 你是 ayoni 和自我存在的,通过在心中做你的 simran,获得了巨大的和平。॥2॥
ਸਦਾ ਸੰਗੀ ਹਰਿ ਰੰਗ ਗੋਪਾਲਾ ॥ 上帝总是与众生同在。 他是世界的维持者和幸福的源泉。
ਊਚ ਨੀਚ ਕਰੇ ਪ੍ਰਤਿਪਾਲਾ ॥ 他总是保护高低。
ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ ॥੩॥ 我的心满意于至尊主的名号,甘露之家。 因上师的慈悲,我喝了 Naam 的甘露 3॥
ਦੁਖਿ ਸੁਖਿ ਪਿਆਰੇ ਤੁਧੁ ਧਿਆਈ ॥ 哦,亲爱的主! 我只在悲伤和快乐中记得你。
ਏਹ ਸੁਮਤਿ ਗੁਰੂ ਤੇ ਪਾਈ ॥ 我从上师那里得到了这个建议。
ਨਾਨਕ ਕੀ ਧਰ ਤੂੰਹੈ ਠਾਕੁਰ ਹਰਿ ਰੰਗਿ ਪਾਰਿ ਪਰੀਵਾਂ ਜੀਉ ॥੪॥੯॥੧੬॥ 嘿塔库尔! 你是那纳克的支持。 沉浸在哈利的爱中,我将穿越宇宙的海洋 4॥9॥16॥
ਮਾਝ ਮਹਲਾ ੫ ॥ 泰姬陵 5 号
ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ॥ 当我遇见我的上师时,时间是非常吉祥的。
ਸਫਲੁ ਦਰਸਨੁ ਨੇਤ੍ਰ ਪੇਖਤ ਤਰਿਆ ॥ 上师的愿景已经成功,因为通过我的眼睛看到他,我已经越过了宇宙的海洋。
ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ ॥੧॥ Muhurta,时刻和时刻以及巧合也是我遇到 Satguru 的吉祥物。 1॥
ਉਦਮੁ ਕਰਤ ਮਨੁ ਨਿਰਮਲੁ ਹੋਆ ॥ 通过努力,我的心变得清净了。
ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥ 通过跟随哈里帕布的道路,我的幻想已经消除。
ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ ॥੨॥ 上师给我讲了功德库的名字,一听名字,我所有的疾病都被消灭了。॥2॥
ਅੰਤਰਿ ਬਾਹਰਿ ਤੇਰੀ ਬਾਣੀ ॥ 天啊 ! 我一直在屋内和屋外唱你的声音。
ਤੁਧੁ ਆਪਿ ਕਥੀ ਤੈ ਆਪਿ ਵਖਾਣੀ ॥ 你自己已经发表了这个演讲并且你自己已经描述了它。
ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ ਹੋਇਗਾ ਜੀਉ ॥੩॥ 上师说过,世界上只有一位神,世界上也只有一位神,世界上不会有其他神。 3
ਅੰਮ੍ਰਿਤ ਰਸੁ ਹਰਿ ਗੁਰ ਤੇ ਪੀਆ ॥ 我已经从 Guru 那里喝了以 Hari-rasa 形式存在的甘露。
ਹਰਿ ਪੈਨਣੁ ਨਾਮੁ ਭੋਜਨੁ ਥੀਆ ॥ 现在,哈里的名字已经成为我的衣服和食物。
ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ॥੪॥੧੦॥੧੭॥ 哦那纳克! 全神贯注于 Naam 对我来说是一种乐趣、运动和娱乐,而 Naam 是对事物的享受 4॥10॥17
ਮਾਝ ਮਹਲਾ ੫ ॥ 泰姬陵 5 号
ਸਗਲ ਸੰਤਨ ਪਹਿ ਵਸਤੁ ਇਕ ਮਾਂਗਉ ॥ 我只问所有圣徒一件事。
ਕਰਉ ਬਿਨੰਤੀ ਮਾਨੁ ਤਿਆਗਉ ॥ 我祈祷我放弃我的自我。
ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ ॥੧॥ 我为圣徒牺牲了数十万次。 天啊 ! 赐予我圣徒的脚尘॥1॥
ਤੁਮ ਦਾਤੇ ਤੁਮ ਪੁਰਖ ਬਿਧਾਤੇ ॥ 天啊 ! 你是众生的给予者,你是创造者。
ਤੁਮ ਸਮਰਥ ਸਦਾ ਸੁਖਦਾਤੇ ॥ 你是全能的,你是永远给予幸福的人。
ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥੨॥ 天啊 ! 所有的众生都从你那里得到他们的愿望。 我这无价的生命是我遇见你的黄金机会,所以让我的一生成功2॥
ਦਰਸਨਿ ਤੇਰੈ ਭਵਨ ਪੁਨੀਤਾ ॥ 天啊 ! 那些因看见你而圣化了他们身体的建造的人。
ਆਤਮ ਗੜੁ ਬਿਖਮੁ ਤਿਨਾ ਹੀ ਜੀਤਾ ॥ 他已经征服了奇怪的思想堡垒。
ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥੩॥ 你是众生的给予者,你是创造者,世界上没有像你这样的战士3॥


© 2017 SGGS ONLINE
error: Content is protected !!
Scroll to Top