Guru Granth Sahib Translation Project

guru-granth-sahib-chinese-page-954

Page 954

ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ 拉瓦那非常难过失去他的金色兰卡,谁伪装成萨杜骗人绑架了西塔
ਰੋਵਹਿ ਪਾਂਡਵ ਭਏ ਮਜੂਰ ॥ ਜਿਨ ਕੈ ਸੁਆਮੀ ਰਹਤ ਹਦੂਰਿ ॥ 在流亡的一年里,当五只潘达瓦成为瓦伊拉特国王的仆人时,他们非常后悔谁的主克里希纳和他们住在一起
ਰੋਵੈ ਜਨਮੇਜਾ ਖੁਇ ਗਇਆ ॥ 潘达瓦斯的曾孙詹梅杰国王后悔失去了赎罪的机会
ਏਕੀ ਕਾਰਣਿ ਪਾਪੀ ਭਇਆ ॥ 因为同样的错误,他成了罪人
ਰੋਵਹਿ ਸੇਖ ਮਸਾਇਕ ਪੀਰ ॥ ਅੰਤਿ ਕਾਲਿ ਮਤੁ ਲਾਗੈ ਭੀੜ ॥ 谢赫,皮尔也焦虑地哭泣最后,他们不必面对任何灾难
ਰੋਵਹਿ ਰਾਜੇ ਕੰਨ ਪੜਾਇ ॥ 像Raja Bharthari和Raja Gopi Chand这样的国王一直戴着耳朵哭泣
ਘਰਿ ਘਰਿ ਮਾਗਹਿ ਭੀਖਿਆ ਜਾਇ ॥ 他们挨家挨户分发施舍
ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥ 小气的人在失去积累的财富后哭了很多,
ਪੰਡਿਤ ਰੋਵਹਿ ਗਿਆਨੁ ਗਵਾਇ ॥ 学者们为失去知识而感到遗憾
ਬਾਲੀ ਰੋਵੈ ਨਾਹਿ ਭਤਾਰੁ ॥ 没有生活伴侣的处女也会哭泣
ਨਾਨਕ ਦੁਖੀਆ ਸਭੁ ਸੰਸਾਰੁ ॥ 那纳克啊!整个世界都是悲伤的
ਮੰਨੇ ਨਾਉ ਸੋਈ ਜਿਣਿ ਜਾਇ ॥ 一个冥想名字的人,
ਅਉਰੀ ਕਰਮ ਨ ਲੇਖੈ ਲਾਇ ॥੧॥ 他赢得了自己的生命,没有其他行动实现。1
ਮਃ ੨ ॥ 玛哈尔 2
ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ ॥ 通过唱诵上帝的名字并坚定不移地相信他,就可以获得唱诵和忏悔等的果实,所有其他工作都是徒劳的
ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥੨॥ 那纳克啊!只有那些相信上帝的人才能成为达尔加的装饰对象,但只有通过上师的恩典,这个事实才能被理解。2
ਪਉੜੀ ॥ 保里
ਕਾਇਆ ਹੰਸ ਧੁਰਿ ਮੇਲੁ ਕਰਤੈ ਲਿਖਿ ਪਾਇਆ ॥ 上帝从一开始就写下了身体和精神的结合
ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ ॥ 它是所有众生的秘密,但揭示它的是上师
ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ ॥ 一个赞美上帝,不断保持他的品质,仍然沉浸在他的品质中的人
ਸਚੀ ਬਾਣੀ ਸਚੁ ਹੈ ਸਚੁ ਮੇਲਿ ਮਿਲਾਇਆ ॥ 真理本身就是真正的言语,真理的海洋已经混合在一起
ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ ॥੧੪॥ 神自己就是一切,他自己荣耀受造物。14
ਸਲੋਕ ਮਃ ੨ ॥ 什洛卡•马哈拉 2
ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ॥ 那纳克啊!如果一个没有知识的人去检查宝石
ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ ॥੧॥ 他不仅知道宝石的重要性,而且他会证明自己的无知。1
ਮਃ ੨ ॥ 玛哈尔 2
ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ ॥ 珠宝商来了,打开了他的宝石捆,
ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ ॥ 该宝石物品在珠宝商和贸易商的心目中看起来都非常好
ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ ॥ 那纳克啊!有能力测试的交易者是交易宝石的人
ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ ॥੨॥ 不知道宝石重要性的商人像盲人一样在世界上游荡。2
ਪਉੜੀ ॥ 保里
ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ ॥ 这个人体是一座堡垒,有九扇门,有两只眼睛、两只耳朵、嘴巴、两个鼻孔、肛门和阴茎,可见,但第十扇门是保密的
ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ ॥ 这扇门只能通过上师的话来打开
ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ ॥ 其中,有听不见的声音,只有上师的话才能听到
ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ ਮਿਲੀਜੈ ॥ 在它的心中有上帝的光,但上帝只能通过奉献才能找到
ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ ॥੧੫॥ 在所有生物中只有一位上帝,他自己创造了这个宇宙。15
ਸਲੋਕ ਮਃ ੨ ॥ 什洛卡•马哈拉 2
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ 只有那些瞎子自己走上瞎子所显示的道路,也就是说,傻瓜走傻瓜的道路
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥ 那纳克啊!一个有眼睛的人,也就是一个智者,从不走神
ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥ 那些脸上没有眼睛的人不叫瞎子
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥ 那纳克啊!瞎子是神引导我们的人。1
ਮਃ ੨ ॥ 玛哈尔 2
ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ ॥ 一个被神自己蒙蔽的人,只有当他自己使他可见时,他才能瞎眼
ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ ॥ 瞎子继续做他所知道的,即使试图说服他一百次
ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥ 一个不知道他心中的东西的人是在自己的无知中行走
ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ ॥੨॥ 那纳克啊!当客户无法识别物品时,他怎么能拿走它?2
ਮਃ ੨ ॥ 玛哈尔 2
ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥ 为什么称一个因神的旨意而瞎眼的人为瞎子
ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥੩॥ 那纳克啊!不明白上帝命令的人被称为瞎子。3


© 2017 SGGS ONLINE
error: Content is protected !!
Scroll to Top