Guru Granth Sahib Translation Project

guru-granth-sahib-chinese-page-935

Page 935

ਨਾ ਤਿਸੁ ਗਿਆਨੁ ਨ ਧਿਆਨੁ ਹੈ ਨਾ ਤਿਸੁ ਧਰਮੁ ਧਿਆਨੁ ॥ 他没有知识,也没有宗教冥想
ਵਿਣੁ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨੁ ॥ 没有名字,一个人就无所畏惧,无法理解骄傲的悲伤
ਥਾਕਿ ਰਹੀ ਕਿਵ ਅਪੜਾ ਹਾਥ ਨਹੀ ਨਾ ਪਾਰੁ ॥ 我累了,那我怎么能到达目的地。我的生活正在Naiya Bhavsagar进行,那里没有过境点
ਨਾ ਸਾਜਨ ਸੇ ਰੰਗੁਲੇ ਕਿਸੁ ਪਹਿ ਕਰੀ ਪੁਕਾਰ ॥ 就算是这样的圣人,也不是我沉浸在上帝色彩中的同伴,那我该向谁抱怨呢
ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣਹਾਰੁ ॥ 那纳克啊!如果你继续爱你心爱的人,合一的主就会加入他
ਜਿਨਿ ਵਿਛੋੜੀ ਸੋ ਮੇਲਸੀ ਗੁਰ ਕੈ ਹੇਤਿ ਅਪਾਰਿ ॥੩੭॥ 把我分开的人,将得到上师无比的爱。37
ਪਾਪੁ ਬੁਰਾ ਪਾਪੀ ਕਉ ਪਿਆਰਾ ॥ 罪是坏的,但罪人觉得它很可爱
ਪਾਪਿ ਲਦੇ ਪਾਪੇ ਪਾਸਾਰਾ ॥ 一个有罪的人把罪的重担背在头上,继续传播他的罪孽
ਪਰਹਰਿ ਪਾਪੁ ਪਛਾਣੈ ਆਪੁ ॥ 如果他放弃罪恶并承认自己
ਨਾ ਤਿਸੁ ਸੋਗੁ ਵਿਜੋਗੁ ਸੰਤਾਪੁ ॥ 他没有感到任何悲伤、脱节或愤怒
ਨਰਕਿ ਪੜੰਤਉ ਕਿਉ ਰਹੈ ਕਿਉ ਬੰਚੈ ਜਮਕਾਲੁ ॥ 他怎样才能避免掉进地狱,逃离山卡尔
ਕਿਉ ਆਵਣ ਜਾਣਾ ਵੀਸਰੈ ਝੂਠੁ ਬੁਰਾ ਖੈ ਕਾਲੁ ॥ 他怎么能忘记生死轮回呢?谎言是坏的,卡尔吞噬了假人
ਮਨੁ ਜੰਜਾਲੀ ਵੇੜਿਆ ਭੀ ਜੰਜਾਲਾ ਮਾਹਿ ॥ 被困在世界陷阱中的思想陷入了更大的陷阱
ਵਿਣੁ ਨਾਵੈ ਕਿਉ ਛੂਟੀਐ ਪਾਪੇ ਪਚਹਿ ਪਚਾਹਿ ॥੩੮॥ 没有哈里纳姆,他的解脱怎么可能?他被困在罪恶中而毁了。38
ਫਿਰਿ ਫਿਰਿ ਫਾਹੀ ਫਾਸੈ ਕਊਆ ॥ 动物的乌鸦一次又一次地被困住,但
ਫਿਰਿ ਪਛੁਤਾਨਾ ਅਬ ਕਿਆ ਹੂਆ ॥ 然后他后悔了,现在他什么都做不了,摆脱陷阱
ਫਾਥਾ ਚੋਗ ਚੁਗੈ ਨਹੀ ਬੂਝੈ ॥ 即使他被困在陷阱里,他也会继续偷主题,但他不明白
ਸਤਗੁਰੁ ਮਿਲੈ ਤ ਆਖੀ ਸੂਝੈ ॥ 如果他找到一个萨古鲁,他将亲眼了解陷阱和长袍
ਜਿਉ ਮਛੁਲੀ ਫਾਥੀ ਜਮ ਜਾਲਿ ॥ 就像鱼被困住一样,生物也被困在死亡的陷阱中
ਵਿਣੁ ਗੁਰ ਦਾਤੇ ਮੁਕਤਿ ਨ ਭਾਲਿ ॥ 不要指望任何没有捐赠大师的人都能得到救赎,
ਫਿਰਿ ਫਿਰਿ ਆਵੈ ਫਿਰਿ ਫਿਰਿ ਜਾਇ ॥ 有机体一次又一次地出生,并一次又一次地继续死亡
ਇਕ ਰੰਗਿ ਰਚੈ ਰਹੈ ਲਿਵ ਲਾਇ ॥ 如果他继续默想上帝的颜色,那么
ਇਵ ਛੂਟੈ ਫਿਰਿ ਫਾਸ ਨ ਪਾਇ ॥੩੯॥ 他可以自由行动,不必再次被绞死。36
ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ ॥ 一个人的身体继续称呼灵魂为兄弟和兄弟,但当他死去时,他的兄弟甚至不把他视为陌生人
ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ ਜਾਇ ॥ 灵魂的兄弟进入来世,他的妹妹以他的身体形式在断开的火焰中燃烧
ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ ॥ 住在父亲家里,女儿通过玩玩具结婚,
ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ ॥ 如果她想找到她的丈夫,她应该服侍真正的上师
ਬਿਰਲੋ ਗਿਆਨੀ ਬੂਝਣਉ ਸਤਿਗੁਰੁ ਸਾਚਿ ਮਿਲੇਇ ॥ 只有少数知识渊博的人明白,是萨蒂古鲁调和了真相
ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥ 塔库尔吉手里有所有的祝福,他把它给他想要的任何人
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥ 如果一个人成为古鲁穆克,很少想到这样的演讲
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥ 这个声音是由一个伟人创作的,这使得这个生物居住在他真正的家中。40
ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ ॥ 上帝通过打破(元素)和创造世界并摧毁它来创造世界,他扭曲和重新创造它,他创造和摧毁生物
ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ ॥ 他干涸了,重新填满了充满全能和无忧无虑的上帝的湖泊
ਭਰਮਿ ਭੁਲਾਨੇ ਭਏ ਦਿਵਾਨੇ ਵਿਣੁ ਭਾਗਾ ਕਿਆ ਪਾਈਐ ॥ 在混乱中被遗忘的生物已经疯了,没有运气就一事无成
ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ ॥ 正是通过上师,人们知道上帝将每个生物的生命绳索握在手中。无论他想要什么生物,它们都会搬到那里
ਹਰਿ ਗੁਣ ਗਾਇ ਸਦਾ ਰੰਗਿ ਰਾਤੇ ਬਹੁੜਿ ਨ ਪਛੋਤਾਈਐ ॥ 一个荣耀上帝并始终沉浸在他的色彩中的人,不会再后悔了
ਭਭੈ ਭਾਲਹਿ ਗੁਰਮੁਖਿ ਬੂਝਹਿ ਤਾ ਨਿਜ ਘਰਿ ਵਾਸਾ ਪਾਈਐ ॥ 那些寻求真理的人通过上师了解真理的道路,并在他们真正的家中找到住所
ਭਭੈ ਭਉਜਲੁ ਮਾਰਗੁ ਵਿਖੜਾ ਆਸ ਨਿਰਾਸਾ ਤਰੀਐ ॥ 穿越这个bhavsagar的道路是非常困难的,只有在没有任何欲望的情况下才能穿越
ਗੁਰ ਪਰਸਾਦੀ ਆਪੋ ਚੀਨ੍ਹ੍ਹੈ ਜੀਵਤਿਆ ਇਵ ਮਰੀਐ ॥੪੧॥ 一个通过上师的恩典理解自我认识的人就会从生活中解脱出来
ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਨ ਸਾਥਿ ॥ 这个玛雅是我的,这个财富是我自己的。这么说,很多人都离开了这个世界,但这个玛雅人并没有和任何人一起去
ਹੰਸੁ ਚਲੈ ਉਠਿ ਡੁਮਣੋ ਮਾਇਆ ਭੂਲੀ ਆਥਿ ॥ 灵魂鹅绝望地离开了世界,但玛雅忘记了这一点
ਮਨੁ ਝੂਠਾ ਜਮਿ ਜੋਹਿਆ ਅਵਗੁਣ ਚਲਹਿ ਨਾਲਿ ॥ 陷入迷恋的心灵是骗子,死神已经看到了。死后,有机体的缺点也随之而来
ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ ਨਾਲਿ ॥ 如果他有品质,那么他不纯洁的心就会远离恶习,融入一个清净的心


© 2017 SGGS ONLINE
error: Content is protected !!
Scroll to Top