Guru Granth Sahib Translation Project

guru-granth-sahib-chinese-page-910

Page 910

ਕਾਇਆ ਨਗਰੀ ਸਬਦੇ ਖੋਜੇ ਨਾਮੁ ਨਵੰ ਨਿਧਿ ਪਾਈ ॥੨੨॥ 在卡亚市搜索这个词的人会成为一个名字。22
ਮਨਸਾ ਮਾਰਿ ਮਨੁ ਸਹਜਿ ਸਮਾਣਾ ਬਿਨੁ ਰਸਨਾ ਉਸਤਤਿ ਕਰਾਈ ॥੨੩॥ 当头脑放弃欲望并沉浸在自然状态中时,它就开始赞美上帝而没有任何欲望。23
ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥ 眼睛惊讶地看到他的里拉和奇特正在从事无形之主的冥想。24
ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥੨੫॥ 上帝总是看不见的,光与至高无上的光混合在一起。25
ਹਉ ਗੁਰੁ ਸਾਲਾਹੀ ਸਦਾ ਆਪਣਾ ਜਿਨਿ ਸਾਚੀ ਬੂਝ ਬੁਝਾਈ ॥੨੬॥ 因此,我讚美我的上師,他傳授了真理的知識。26
ਨਾਨਕੁ ਏਕ ਕਹੈ ਬੇਨੰਤੀ ਨਾਵਹੁ ਗਤਿ ਪਤਿ ਪਾਈ ॥੨੭॥੨॥੧੧॥ 纳纳克以他的名字提出请求,并获得了荣耀。17米2.11
ਰਾਮਕਲੀ ਮਹਲਾ ੩ ॥ 拉姆卡利•马哈拉 3
ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ ॥੧॥ 圣徒啊!对上帝的崇拜是罕见的,关于它的荣耀无话可说。1
ਸੰਤਹੁ ਗੁਰਮੁਖਿ ਪੂਰਾ ਪਾਈ ॥ 嘿,先生们!只有通过上师,才能找到完美的主和
ਨਾਮੋ ਪੂਜ ਕਰਾਈ ॥੧॥ ਰਹਾਉ ॥ 上师一直敬拜上帝。1.留在这里
ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ ਕਿਆ ਹਉ ਪੂਜ ਚੜਾਈ ॥੨॥ 没有神,一切都是不纯洁的,那么为他的敬拜献上什么呢?2
ਹਰਿ ਸਾਚੇ ਭਾਵੈ ਸਾ ਪੂਜਾ ਹੋਵੈ ਭਾਣਾ ਮਨਿ ਵਸਾਈ ॥੩॥ 在心中灌输真神的意志是可以接受的,就是在他心里敬拜他。3
ਪੂਜਾ ਕਰੈ ਸਭੁ ਲੋਕੁ ਸੰਤਹੁ ਮਨਮੁਖਿ ਥਾਇ ਨ ਪਾਈ ॥੪॥ 嘿,先生们!每个人都崇拜,但对爱的灵魂的崇拜是不被接受的。4
ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ ॥੫॥ 哦,我的上帝!如果自我被话语抹去,那么心灵就会变得纯洁,这种崇拜就会得到上帝的认可。5
ਪਵਿਤ ਪਾਵਨ ਸੇ ਜਨ ਸਾਚੇ ਏਕ ਸਬਦਿ ਲਿਵ ਲਾਈ ॥੬॥ 用一个词禅修的奉献者是纯洁、纯洁和真实的。6
ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ ॥੭॥ 没有Naam-Simran,没有其他崇拜被接受,整个世界都在混乱中被遗忘。7
ਗੁਰਮੁਖਿ ਆਪੁ ਪਛਾਣੈ ਸੰਤਹੁ ਰਾਮ ਨਾਮਿ ਲਿਵ ਲਾਈ ॥੮॥ 圣徒啊!古鲁穆克认识到了自我认识,并对拉姆的名字产生了兴趣。8
ਆਪੇ ਨਿਰਮਲੁ ਪੂਜ ਕਰਾਏ ਗੁਰ ਸਬਦੀ ਥਾਇ ਪਾਈ ॥੯॥ 上帝亲自崇拜上师,他的生活通过上师的话语而成功。9
ਪੂਜਾ ਕਰਹਿ ਪਰੁ ਬਿਧਿ ਨਹੀ ਜਾਣਹਿ ਦੂਜੈ ਭਾਇ ਮਲੁ ਲਾਈ ॥੧੦॥ 有些人崇拜但不懂得崇拜的方法,他们把自己困在二元对立中,在心里放了一个重要的污垢。10
ਗੁਰਮੁਖਿ ਹੋਵੈ ਸੁ ਪੂਜਾ ਜਾਣੈ ਭਾਣਾ ਮਨਿ ਵਸਾਈ ॥੧੧॥ 成为古鲁穆克的人知道崇拜的事实,并在脑海中吸收虔诚的欲望。11
ਭਾਣੇ ਤੇ ਸਭਿ ਸੁਖ ਪਾਵੈ ਸੰਤਹੁ ਅੰਤੇ ਨਾਮੁ ਸਖਾਈ ॥੧੨॥ 圣徒啊!所有的幸福都是通过服从上帝的旨意才能实现的,最终,这个名字本身变得有用。12
ਅਪਣਾ ਆਪੁ ਨ ਪਛਾਣਹਿ ਸੰਤਹੁ ਕੂੜਿ ਕਰਹਿ ਵਡਿਆਈ ॥੧੩॥ 哦,我的上帝!不承认自我认识的人只会虚假地赞美。13
ਪਾਖੰਡਿ ਕੀਨੈ ਜਮੁ ਨਹੀ ਛੋਡੈ ਲੈ ਜਾਸੀ ਪਤਿ ਗਵਾਈ ॥੧੪॥ 通过虚伪,雅玛并没有离开他们,而是夺走了他们的荣誉和俘虏。14
ਜਿਨ ਅੰਤਰਿ ਸਬਦੁ ਆਪੁ ਪਛਾਣਹਿ ਗਤਿ ਮਿਤਿ ਤਿਨ ਹੀ ਪਾਈ ॥੧੫॥ 那些心中居住着这个词的人认识到他们的自我认识并成为至高无上的人。15
ਏਹੁ ਮਨੂਆ ਸੁੰਨ ਸਮਾਧਿ ਲਗਾਵੈ ਜੋਤੀ ਜੋਤਿ ਮਿਲਾਈ ॥੧੬॥ 这个心达到零三摩地,它的光与至高无上的光融合。16
ਸੁਣਿ ਸੁਣਿ ਗੁਰਮੁਖਿ ਨਾਮੁ ਵਖਾਣਹਿ ਸਤਸੰਗਤਿ ਮੇਲਾਈ ॥੧੭॥ 听到古鲁穆克这个名字在萨桑加尼一起被赞美,他们也把这个名字告诉别人。17
ਗੁਰਮੁਖਿ ਗਾਵੈ ਆਪੁ ਗਵਾਵੈ ਦਰਿ ਸਾਚੈ ਸੋਭਾ ਪਾਈ ॥੧੮॥ 古鲁穆克赞美至高无上的灵魂,成为真理法庭上荣耀的对象。18
ਸਾਚੀ ਬਾਣੀ ਸਚੁ ਵਖਾਣੈ ਸਚਿ ਨਾਮਿ ਲਿਵ ਲਾਈ ॥੧੯॥ 上师的真实声音说出了真理,并将他的热情放在真理的名义上。19
ਭੈ ਭੰਜਨੁ ਅਤਿ ਪਾਪ ਨਿਖੰਜਨੁ ਮੇਰਾ ਪ੍ਰਭੁ ਅੰਤਿ ਸਖਾਈ ॥੨੦॥ 我的主是毁灭者,是罪恶的毁灭者,最终他成为我们的帮助者。20
ਸਭੁ ਕਿਛੁ ਆਪੇ ਆਪਿ ਵਰਤੈ ਨਾਨਕ ਨਾਮਿ ਵਡਿਆਈ ॥੨੧॥੩॥੧੨॥ 那纳克啊!一切都是自己发生的,名字本身带来了荣耀。21.3.12.
ਰਾਮਕਲੀ ਮਹਲਾ ੩ ॥ 拉姆卡利•马哈拉 3
ਹਮ ਕੁਚਲ ਕੁਚੀਲ ਅਤਿ ਅਭਿਮਾਨੀ ਮਿਲਿ ਸਬਦੇ ਮੈਲੁ ਉਤਾਰੀ ॥੧॥ 我们很肮脏,没有行为,很傲慢,但我们遇到了上师这个词,并清除了所有的污垢。1
ਸੰਤਹੁ ਗੁਰਮੁਖਿ ਨਾਮਿ ਨਿਸਤਾਰੀ ॥ 圣徒啊!上师被纳姆-西姆兰救了
ਸਚਾ ਨਾਮੁ ਵਸਿਆ ਘਟ ਅੰਤਰਿ ਕਰਤੈ ਆਪਿ ਸਵਾਰੀ ॥੧॥ ਰਹਾਉ ॥ 真名在心里,卡塔尔本人赋予了生命。1.留


© 2017 SGGS ONLINE
error: Content is protected !!
Scroll to Top