Guru Granth Sahib Translation Project

guru-granth-sahib-chinese-page-90

Page 90

ਮਃ ੩ ॥ 玛哈拉 3
ਸਬਦਿ ਰਤੀ ਸੋਹਾਗਣੀ ਸਤਿਗੁਰ ਕੈ ਭਾਇ ਪਿਆਰਿ ॥ 已婚的灵魂女人深情地全神贯注于Satiguru的名字。
ਸਦਾ ਰਾਵੇ ਪਿਰੁ ਆਪਣਾ ਸਚੈ ਪ੍ਰੇਮਿ ਪਿਆਰਿ ॥ 她总是以真爱与丈夫和主在一起。
ਅਤਿ ਸੁਆਲਿਉ ਸੁੰਦਰੀ ਸੋਭਾਵੰਤੀ ਨਾਰਿ ॥ 她是一个美丽而优雅的女人,外表非常漂亮。
ਨਾਨਕ ਨਾਮਿ ਸੋਹਾਗਣੀ ਮੇਲੀ ਮੇਲਣਹਾਰਿ ॥੨॥ 哦那纳克! 重聚的丈夫-主已经与全神贯注于名字的Suhagin合并了。 2
ਪਉੜੀ ॥ 保里
ਹਰਿ ਤੇਰੀ ਸਭ ਕਰਹਿ ਉਸਤਤਿ ਜਿਨਿ ਫਾਥੇ ਕਾਢਿਆ ॥ 嘿,天哪! 所有被你从幻相和迷惑之网中带出来的众生,他们都在荣耀你。
ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ ਤੇ ਰਾਖਿਆ ॥ 所有被你保护免受罪孽的众生,他们都向你鞠躬。
ਹਰਿ ਨਿਮਾਣਿਆ ਤੂੰ ਮਾਣੁ ਹਰਿ ਡਾਢੀ ਹੂੰ ਤੂੰ ਡਾਢਿਆ ॥ 哦,哈里! 你是低等人的骄傲,你是强者中的强者。
ਹਰਿ ਅਹੰਕਾਰੀਆ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ ॥ 天啊 ! 你已经通过惩罚利己主义者而屈服,你已经纠正了自私自利的愚蠢生物。
ਹਰਿ ਭਗਤਾ ਦੇਇ ਵਡਿਆਈ ਗਰੀਬ ਅਨਾਥਿਆ ॥੧੭॥ 嘿,天哪! 你总是给你的穷人和孤儿奉献者荣誉和声望 17
ਸਲੋਕ ਮਃ ੩ ॥ 什洛卡玛哈拉 3
ਸਤਿਗੁਰ ਕੈ ਭਾਣੈ ਜੋ ਚਲੈ ਤਿਸੁ ਵਡਿਆਈ ਵਡੀ ਹੋਇ ॥ 追随Satguru raja的人,获得了巨大的名声。
ਹਰਿ ਕਾ ਨਾਮੁ ਉਤਮੁ ਮਨਿ ਵਸੈ ਮੇਟਿ ਨ ਸਕੈ ਕੋਇ ॥ 哈里完美的名字存在于他的心中,没有人可以从他的心中抹去这个名字。
ਕਿਰਪਾ ਕਰੇ ਜਿਸੁ ਆਪਣੀ ਤਿਸੁ ਕਰਮਿ ਪਰਾਪਤਿ ਹੋਇ ॥ 上帝赐予他恩典的人,他因善行而得名。
ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ ॥੧॥ 哦那纳克! 创造宇宙万物的原因都在上帝的掌控之下,只有古尔穆克人才能理解这种区别。 1
ਮਃ ੩ ॥ 玛哈拉 3
ਨਾਨਕ ਹਰਿ ਨਾਮੁ ਜਿਨੀ ਆਰਾਧਿਆ ਅਨਦਿਨੁ ਹਰਿ ਲਿਵ ਤਾਰ ॥ 哦那纳克! 那些日日夜夜念诵哈里之名的人,他们生活在对上帝的同一种爱中。
ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ ॥ 真主的女仆玛雅侍奉他,
ਪੂਰੈ ਪੂਰਾ ਕਰਿ ਛੋਡਿਆ ਹੁਕਮਿ ਸਵਾਰਣਹਾਰ ॥ 在美化的主的命令下,完美的上师让那些人充满了美德。
ਗੁਰ ਪਰਸਾਦੀ ਜਿਨਿ ਬੁਝਿਆ ਤਿਨਿ ਪਾਇਆ ਮੋਖ ਦੁਆਰੁ ॥ 唯有因上师恩宠而认出天主者,方得救度门。
ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ ॥ 正念的人不知道至尊神魂的命令,所以太监一直在杀他们。
ਗੁਰਮੁਖਿ ਜਿਨੀ ਅਰਾਧਿਆ ਤਿਨੀ ਤਰਿਆ ਭਉਜਲੁ ਸੰਸਾਰੁ ॥ 崇拜上帝的古尔穆克人,他们穿越了可怕的世界海洋。
ਸਭਿ ਅਉਗਣ ਗੁਣੀ ਮਿਟਾਇਆ ਗੁਰੁ ਆਪੇ ਬਖਸਣਹਾਰੁ ॥੨॥ 上师自己是宽恕的,他通过布施众生来消除所有的过失。 2
ਪਉੜੀ ॥ 保里
ਹਰਿ ਕੀ ਭਗਤਾ ਪਰਤੀਤਿ ਹਰਿ ਸਭ ਕਿਛੁ ਜਾਣਦਾ ॥ 主的奉献者对主有完全的信仰,哈里帕布知道一切。
ਹਰਿ ਜੇਵਡੁ ਨਾਹੀ ਕੋਈ ਜਾਣੁ ਹਰਿ ਧਰਮੁ ਬੀਚਾਰਦਾ ॥ 考虑到没有其他人像至尊主一样伟大,哈里确实做到了完美的正义。
ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮਿ ਮਾਰਦਾ ॥ 当上帝不因不义而杀人时,我们又何必担心和害怕呢?
ਸਚਾ ਸਾਹਿਬੁ ਸਚੁ ਨਿਆਉ ਪਾਪੀ ਨਰੁ ਹਾਰਦਾ ॥ 上帝是真实的,他的正义也是真实的,只有罪人在他的法庭上被击败。
ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ ਜਨ ਤਾਰਦਾ ॥੧੮॥ 哦,奉献者! 双手合十赞美主。 主使他的奉献者渡过大海。 18
ਸਲੋਕ ਮਃ ੩ ॥ 什洛卡玛哈拉 3
ਆਪਣੇ ਪ੍ਰੀਤਮ ਮਿਲਿ ਰਹਾ ਅੰਤਰਿ ਰਖਾ ਉਰਿ ਧਾਰਿ ॥ 我唯一的愿望是与我心爱的主保持联系,并将他永远留在我的心中。
ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤਿ ਪਿਆਰਿ ॥ 愿我永远通过古鲁的爱和感情赞美上帝。
ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ ॥੧॥ 哦那纳克! 主施恩的灵魂女人,他把她和他混合在一起,那个灵魂女人是一个已婚的人。
ਮਃ ੩ ॥ 玛哈拉 3
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥ 上帝对谁慈悲,他通过为上师服务而获得慈悲。
ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ ॥ 信奉播灵的人由人转为神。
ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਤਰੇ ॥ 他摧毁了他的自我并与主联合,并被古鲁的话语超越。
ਨਾਨਕ ਸਹਜਿ ਸਮਾਇਅਨੁ ਹਰਿ ਆਪਣੀ ਕ੍ਰਿਪਾ ਕਰੇ ॥੨॥ 哦那纳克! 那些蒙上帝恩宠的人,很容易沉迷其中。 2
ਪਉੜੀ ॥ 保里
ਹਰਿ ਆਪਣੀ ਭਗਤਿ ਕਰਾਇ ਵਡਿਆਈ ਵੇਖਾਲੀਅਨੁ ॥ 上帝亲自通过让奉献者进行奉献来向他们展示他的荣耀。
ਆਪਣੀ ਆਪਿ ਕਰੇ ਪਰਤੀਤਿ ਆਪੇ ਸੇਵ ਘਾਲੀਅਨੁ ॥ 主自己在奉献者的心中创造了他的信仰,他自己使他们为自己服务。


© 2017 SGGS ONLINE
error: Content is protected !!
Scroll to Top