Guru Granth Sahib Translation Project

guru-granth-sahib-chinese-page-88

Page 88

ਸਲੋਕੁ ਮਃ ੩ ॥ 什洛卡玛哈拉 3
ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥ 那些侍奉他们的上师的人,他们把头放在主的账上,也就是说,他们使他们的出生成功。
ਵਿਚਹੁ ਆਪੁ ਗਵਾਇ ਕੈ ਰਹਨਿ ਸਚਿ ਲਿਵ ਲਾਇ ॥ 这样的人摧毁了他的自我,并以真理的形式专注于上帝的爱。
ਸਤਿਗੁਰੁ ਜਿਨੀ ਨ ਸੇਵਿਓ ਤਿਨਾ ਬਿਰਥਾ ਜਨਮੁ ਗਵਾਇ ॥ 那些不为上师服务的人,那些人白白浪费生命。
ਨਾਨਕ ਜੋ ਤਿਸੁ ਭਾਵੈ ਸੋ ਕਰੇ ਕਹਣਾ ਕਿਛੂ ਨ ਜਾਇ ॥੧॥ 哦那纳克! 上帝在那里做某事,没有人干涉他喜欢的任何事情。1
ਮਃ ੩ ॥ 什洛卡玛哈拉 3
ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥ 谁的心被罪恶吞没,它行动缓慢。
ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥ 迷恋玛雅的愚昧人崇拜玛雅。
ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥ 结果,他们在上帝的法庭上受到惩罚; 因此,我们应该永远敬拜主,但没有 Satguru 人就无法获得知识。
ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ ॥ 靠着上帝的怜悯,一个生活在 Satguru 指挥下的生物很容易得到一切,比如诵经、苦行、克制。
ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰਿ ਭਾਵੈ ਸੋ ਥਾਇ ਪਾਇ ॥੨॥ 哦那纳克! 对上帝的服务奉献是通过将 Surti 应用在祂的脚下来完成的; 无论上帝喜欢什么,他都在那里被接纳。 2
ਪਉੜੀ ॥ 保里
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ ॥ 哦,我的心! 永远崇拜那个哈里-帕尔梅什瓦的名字,你日日夜夜总能从他那里得到幸福
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥ 哦,我的心! 你崇拜哈里南,你的罪被他的simran抹去。
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥ 哦,我的心! 念诵那个哈里-帕尔梅什瓦的名字,贫穷、悲伤和饥饿都会从那里消失。
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥ 哦,我的心! 你冥想 Harinam,因此求知者依附于 Satguru。
ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ ॥੧੩॥ 上帝在他的额头上写下了命运,他用嘴唱着哈里的名字。13
ਸਲੋਕ ਮਃ ੩ ॥: 什洛卡玛哈拉 3
ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ 不侍奉上师,不思惟上师之言的众生,
ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥ 知识不进入他的良心,他在这个世界上就像一个死人。
ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ ॥ 这样的众生在八十四万由生中切轮,并因堕落于生死轮回中而被摧毁。
ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪਿ ਕਰਾਏ ਸੋਇ ॥ 侍奉萨古鲁是由主亲自完成的。
ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਕਰਮਿ ਪਰਾਪਤਿ ਹੋਇ ॥ 在 Satguru 有一个 Naam 形式的宝藏,可以通过主的怜悯获得。
ਸਚਿ ਰਤੇ ਗੁਰ ਸਬਦ ਸਿਉ ਤਿਨ ਸਚੀ ਸਦਾ ਲਿਵ ਹੋਇ ॥ 那些通过上师的声音全神贯注于真主的爱的人,他们真正的美丽总是在主里。
ਨਾਨਕ ਜਿਸ ਨੋ ਮੇਲੇ ਨ ਵਿਛੁੜੈ ਸਹਜਿ ਸਮਾਵੈ ਸੋਇ ॥੧॥ 哦那纳克! 神与祂调和的人,永远不会与祂分离,容易被祂吸收。 1
ਮਃ ੩ ॥ 玛哈拉 3
ਸੋ ਭਗਉਤੀ ਜੋੁ ਭਗਵੰਤੈ ਜਾਣੈ ॥ 主奉献者的地位可以赋予认识主的人。
ਗੁਰ ਪਰਸਾਦੀ ਆਪੁ ਪਛਾਣੈ ॥ 借着上师的恩宠,他认出了他的形相。
ਧਾਵਤੁ ਰਾਖੈ ਇਕਤੁ ਘਰਿ ਆਣੈ ॥ 他克制自己的思绪,将它固定在一个地方。
ਜੀਵਤੁ ਮਰੈ ਹਰਿ ਨਾਮੁ ਵਖਾਣੈ ॥ 他仍然像一个死人一样活着并唱着Harinam。
ਐਸਾ ਭਗਉਤੀ ਉਤਮੁ ਹੋਇ ॥ 这样的上帝奉献者是最好的;
ਨਾਨਕ ਸਚਿ ਸਮਾਵੈ ਸੋਇ ॥੨॥ 哦那纳克! 他只专注于真理(Parmatma)。 2
ਮਃ ੩ ॥ 玛哈拉 3
ਅੰਤਰਿ ਕਪਟੁ ਭਗਉਤੀ ਕਹਾਏ ॥ 一个内心有欺骗,自称真正的奉献者的人。
ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥ 这种虚伪的人永远无法达到上帝。
ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥ 诽谤外国人的人,以自我的污秽为心。
ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥ 他通过洗澡从外面清除了身体的污垢,但他的头脑中的不净并没有消失。
ਸਤਸੰਗਤਿ ਸਿਉ ਬਾਦੁ ਰਚਾਏ ॥ 他与圣人产生争议。
ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥ 他全神贯注于二元性,日夜不快乐。
ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥ 他不冥想哈里的名字并执行大部分仪式。
ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥ 前世的行为写在他的命运中的任何东西,都无法抹去。
ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥੩॥ 哦那纳克! 没有 Satguru 3॥ 的服务,他无法获得解脱
ਪਉੜੀ ॥ 保里
ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ ॥ 那些记得 Satguru 的人不会被烧成灰烬。
ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤਿ ਅਘਾਹੀ ॥ 那些思索上师的人,他们变得满足和满足。
ਸਤਿਗੁਰੁ ਜਿਨੀ ਧਿਆਇਆ ਤਿਨ ਜਮ ਡਰੁ ਨਾਹੀ ॥ 那些冥想上师的人不惧怕死亡。


© 2017 SGGS ONLINE
error: Content is protected !!
Scroll to Top