Guru Granth Sahib Translation Project

guru-granth-sahib-chinese-page-851

Page 851

ਮਨਮੁਖ ਅਗਿਆਨੀ ਅੰਧੁਲੇ ਜਨਮਿ ਮਰਹਿ ਫਿਰਿ ਆਵੈ ਜਾਏ ॥ 以心智为导向的无知生物是盲目的,它不断地出生和死亡,不断地来来去去这个世界
ਕਾਰਜ ਸਿਧਿ ਨ ਹੋਵਨੀ ਅੰਤਿ ਗਇਆ ਪਛੁਤਾਏ ॥ 他的工作没有完成,最后他后悔离开了
ਜਿਸੁ ਕਰਮੁ ਹੋਵੈ ਤਿਸੁ ਸਤਿਗੁਰੁ ਮਿਲੈ ਸੋ ਹਰਿ ਹਰਿ ਨਾਮੁ ਧਿਆਏ ॥ 拥有上帝恩典的人,找到一个萨古鲁,然后他继续默想上帝的名字
ਨਾਮਿ ਰਤੇ ਜਨ ਸਦਾ ਸੁਖੁ ਪਾਇਨ੍ਹ੍ਹਿ ਜਨ ਨਾਨਕ ਤਿਨ ਬਲਿ ਜਾਏ ॥੧॥ 沉浸在名字中的崇拜者总是获得幸福,而那纳克则被牺牲在他身上。1
ਮਃ ੩ ॥ 马哈拉 3
ਆਸਾ ਮਨਸਾ ਜਗਿ ਮੋਹਣੀ ਜਿਨਿ ਮੋਹਿਆ ਸੰਸਾਰੁ ॥ 希望和欲望将吸引全世界,他们迷住了整个世界
ਸਭੁ ਕੋ ਜਮ ਕੇ ਚੀਰੇ ਵਿਚਿ ਹੈ ਜੇਤਾ ਸਭੁ ਆਕਾਰੁ ॥ 无论这个世界有多大,每个人都处于死亡的掌控之中
ਹੁਕਮੀ ਹੀ ਜਮੁ ਲਗਦਾ ਸੋ ਉਬਰੈ ਜਿਸੁ ਬਖਸੈ ਕਰਤਾਰੁ ॥ 死亡只有在上帝的命令下才能到来,只有他得救,卡塔尔才原谅他
ਨਾਨਕ ਗੁਰ ਪਰਸਾਦੀ ਏਹੁ ਮਨੁ ਤਾਂ ਤਰੈ ਜਾ ਛੋਡੈ ਅਹੰਕਾਰੁ ॥ 那纳克啊!靠着上师的恩典,只有当自我离开时,这种心才能越过薄伽
ਆਸਾ ਮਨਸਾ ਮਾਰੇ ਨਿਰਾਸੁ ਹੋਇ ਗੁਰ ਸਬਦੀ ਵੀਚਾਰੁ ॥੨॥ 通过默想上师的话,活生生的人从他的希望和欲望中消失,变得幻灭。2
ਪਉੜੀ ॥ 保里
ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈ ॥ 无论你在这个世界上走到哪里,上帝都在那里
ਅਗੈ ਸਭੁ ਆਪੇ ਵਰਤਦਾ ਹਰਿ ਸਚਾ ਨਿਆਈ ॥ 至高无上的神,他行真正的正义,在后世继续在任何地方工作,他已经做到了真理
ਕੂੜਿਆਰਾ ਕੇ ਮੁਹ ਫਿਟਕੀਅਹਿ ਸਚੁ ਭਗਤਿ ਵਡਿਆਈ ॥ 有蔑视假人,但那些敬拜真主的人是被装饰的
ਸਚੁ ਸਾਹਿਬੁ ਸਚਾ ਨਿਆਉ ਹੈ ਸਿਰਿ ਨਿੰਦਕ ਛਾਈ ॥ 万物的主人是上帝的真理,他的正义也是真实的,尘埃落在诽谤者的头上
ਜਨ ਨਾਨਕ ਸਚੁ ਅਰਾਧਿਆ ਗੁਰਮੁਖਿ ਸੁਖੁ ਪਾਈ ॥੫॥ 那纳克啊!他通过上师进行崇拜,他获得了幸福。5
ਸਲੋਕ ਮਃ ੩ ॥ 什洛克玛哈拉 3
ਪੂਰੈ ਭਾਗਿ ਸਤਿਗੁਰੁ ਪਾਈਐ ਜੇ ਹਰਿ ਪ੍ਰਭੁ ਬਖਸ ਕਰੇਇ ॥ 如果主赐予恩典,那么只有萨古鲁才能完全幸运地获得
ਓਪਾਵਾ ਸਿਰਿ ਓਪਾਉ ਹੈ ਨਾਉ ਪਰਾਪਤਿ ਹੋਇ ॥ 生活中最好的解决方案是获得有机体的名称
ਅੰਦਰੁ ਸੀਤਲੁ ਸਾਂਤਿ ਹੈ ਹਿਰਦੈ ਸਦਾ ਸੁਖੁ ਹੋਇ ॥ 这给人以极大的安心,心总是快乐的
ਅੰਮ੍ਰਿਤੁ ਖਾਣਾ ਪੈਨ੍ਹ੍ਹਣਾ ਨਾਨਕ ਨਾਇ ਵਡਿਆਈ ਹੋਇ ॥੧॥ 那纳克啊!Namamrit成为那个生物的食物和饮料,即生命行为,这个名字本身为世界带来了荣耀。1
ਮਃ ੩ ॥ 马哈拉 3
ਏ ਮਨ ਗੁਰ ਕੀ ਸਿਖ ਸੁਣਿ ਪਾਇਹਿ ਗੁਣੀ ਨਿਧਾਨੁ ॥ 天呐!聆听上师的教诲,这样你就会得到一个品质(上帝)的仓库
ਸੁਖਦਾਤਾ ਤੇਰੈ ਮਨਿ ਵਸੈ ਹਉਮੈ ਜਾਇ ਅਭਿਮਾਨੁ ॥ 赐予幸福的上帝将位于你的头脑中,你的自我和骄傲将消失
ਨਾਨਕ ਨਦਰੀ ਪਾਈਐ ਅੰਮ੍ਰਿਤੁ ਗੁਣੀ ਨਿਧਾਨੁ ॥੨॥ 那纳克啊!名和美德的财富只能通过他的恩典找到。2
ਪਉੜੀ ॥ 保里
ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ ਤਿਤਨੇ ਸਭਿ ਹਰਿ ਕੇ ਕੀਏ ॥ 世界上所有的皇帝、国王、国王、可汗、乌姆拉奥和酋长都是上帝创造的
ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ ਸਭਿ ਹਰਿ ਕੇ ਅਰਥੀਏ ॥ 无论上帝要他们做什么,他们都会做同样的事情。事实上,他们在主面前都是乞丐
ਸੋ ਐਸਾ ਹਰਿ ਸਭਨਾ ਕਾ ਪ੍ਰਭੁ ਸਤਿਗੁਰ ਕੈ ਵਲਿ ਹੈ ਤਿਨਿ ਸਭਿ ਵਰਨ ਚਾਰੇ ਖਾਣੀ ਸਭ ਸ੍ਰਿਸਟਿ ਗੋਲੇ ਕਰਿ ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ ॥ 因此,这样的神是万物的主人,他赞成萨古鲁。他使所有的瓦尔纳斯,所有四个来源和整个创造物的创造物成为他的仆人,在萨古鲁面前服侍
ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ ਨਗਰੀ ਦੁਸਮਨ ਦੂਤ ਸਭਿ ਮਾਰਿ ਕਢੀਏ ॥ 圣徒啊!看,敬拜上帝有如此多的荣耀,以至于它摧毁并驱逐了所有敌对的使者离开身体之城——工作、愤怒、执着、贪婪和傲慢
ਹਰਿ ਹਰਿ ਕਿਰਪਾਲੁ ਹੋਆ ਭਗਤ ਜਨਾ ਉਪਰਿ ਹਰਿ ਆਪਣੀ ਕਿਰਪਾ ਕਰਿ ਹਰਿ ਆਪਿ ਰਖਿ ਲੀਏ ॥੬॥ 哈里对奉献者变得友善,他因恩典拯救了自己。6
ਸਲੋਕ ਮਃ ੩ ॥ 什洛克玛哈拉 3
ਅੰਦਰਿ ਕਪਟੁ ਸਦਾ ਦੁਖੁ ਹੈ ਮਨਮੁਖ ਧਿਆਨੁ ਨ ਲਾਗੈ ॥ 头脑似乎无法集中注意力,由于头脑中的虚伪,它总是受苦
ਦੁਖ ਵਿਚਿ ਕਾਰ ਕਮਾਵਣੀ ਦੁਖੁ ਵਰਤੈ ਦੁਖੁ ਆਗੈ ॥ 他在痛苦中工作,一直在痛苦中受苦,在来世也仍然不快乐
ਕਰਮੀ ਸਤਿਗੁਰੁ ਭੇਟੀਐ ਤਾ ਸਚਿ ਨਾਮਿ ਲਿਵ ਲਾਗੈ ॥ 如果上帝保佑,一个人会遇到萨古鲁,并获得对真理之名的虔诚
ਨਾਨਕ ਸਹਜੇ ਸੁਖੁ ਹੋਇ ਅੰਦਰਹੁ ਭ੍ਰਮੁ ਭਉ ਭਾਗੈ ॥੧॥ 那纳克啊!然后幸福很容易实现,这消除了头脑中的困惑和对死亡的恐惧。1
ਮਃ ੩ ॥ 马哈拉 3
ਗੁਰਮੁਖਿ ਸਦਾ ਹਰਿ ਰੰਗੁ ਹੈ ਹਰਿ ਕਾ ਨਾਉ ਮਨਿ ਭਾਇਆ ॥ 古鲁穆克总是沉浸在哈里的颜色中,哈里的名字适合他


© 2017 SGGS ONLINE
error: Content is protected !!
Scroll to Top