Guru Granth Sahib Translation Project

guru-granth-sahib-chinese-page-85

Page 85

ਨਾਨਕ ਗੁਰਮੁਖਿ ਉਬਰੇ ਸਾਚਾ ਨਾਮੁ ਸਮਾਲਿ ॥੧॥ 哦那纳克! 通过崇拜真理之名,古尔穆克人获得了救赎。 1
ਮਃ ੧ ॥ 玛哈拉 1 II
ਗਲੀ ਅਸੀ ਚੰਗੀਆ ਆਚਾਰੀ ਬੁਰੀਆਹ ॥ 我们用言语表达善意,但行为不洁。
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥ 我们心里污秽污秽,外衣显白。
ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥ 我们就像那些在主门口全神贯注侍奉主的人。
ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥ 但她全神贯注于丈夫-上帝的颜色,享受着幸福和快乐。
ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥ 他们总是谦虚谦虚,又谦虚。
ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥ 哦那纳克! 只有与那些被解放的灵魂交往,我们的生活才能成功 2॥
ਪਉੜੀ ॥ 保里
ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥ 世界之主啊! 你自己就是水,你就是生活在水中的鱼。 天啊 ! 你自己就是一张捕鱼的网。
ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥ 你自己,作为一个渔夫,撒网去抓鱼,你自己就是留在水中的一块
ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥ 天啊 ! 你自己就是一朵深红色的静莲花,深水百手。
ਤੂੰ ਆਪੇ ਮੁਕਤਿ ਕਰਾਇਦਾ ਇਕ ਨਿਮਖ ਘੜੀ ਕਰਿ ਖਿਆਲੁ ॥ 嘿,天哪! 哪怕是片刻都想着你的众生。 你自己把他们从生死轮回中解脱出来。
ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰ ਸਬਦੀ ਵੇਖਿ ਨਿਹਾਲੁ ॥੭॥ 天啊! 没有什么是超出你的命令的,通过古鲁的话,这个生物会感激你。 7
ਸਲੋਕ ਮਃ ੩ ॥ 什洛卡玛哈拉 3
ਹੁਕਮੁ ਨ ਜਾਣੈ ਬਹੁਤਾ ਰੋਵੈ ॥ 不知道至尊主的情欲的魂女,感慨万千。
ਅੰਦਰਿ ਧੋਖਾ ਨੀਦ ਨ ਸੋਵੈ ॥ 她心中有欺骗,所以她睡不着幸福。
ਜੇ ਧਨ ਖਸਮੈ ਚਲੈ ਰਜਾਈ ॥ ਦਰਿ ਘਰਿ ਸੋਭਾ ਮਹਲਿ ਬੁਲਾਈ ॥ 活妇若遵行丈夫和主的旨意,所以她在她的主的宫廷和家中得到尊重,丈夫主以他的自我形式称呼她。
ਨਾਨਕ ਕਰਮੀ ਇਹ ਮਤਿ ਪਾਈ ॥ 哦那纳克! 他只有通过上帝的恩典才能获得这种知识。
ਗੁਰ ਪਰਸਾਦੀ ਸਚਿ ਸਮਾਈ ॥੧॥ 在上师的恩宠下,她全神贯注于真理。1
ਮਃ ੩ ॥ 玛哈拉 3
ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੁ ॥ 哦,无名的头脑! 玛雅的肤色像红花一样美丽。 不要忘记看到它。
ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ ॥ 它的颜色只持续几天。 它的价格也很低。
ਦੂਜੈ ਲਗੇ ਪਚਿ ਮੁਏ ਮੂਰਖ ਅੰਧ ਗਵਾਰ ॥ 爱玛雅的人是愚蠢、无知和懦弱的。
ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ ॥ 他们死于对玛雅的爱。 死后变成毒虫,重生后继续在毒中燃烧。
ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜਿ ਸੁਭਾਇ ॥ 哦那纳克! 那些因上师的爱而自然地全神贯注于主名的人,他们总是享受着幸福。
ਭਗਤੀ ਰੰਗੁ ਨ ਉਤਰੈ ਸਹਜੇ ਰਹੈ ਸਮਾਇ ॥੨॥ 他对奉献的热爱永不消逝,他仍然处于舒适的状态2
ਪਉੜੀ ॥ 保里
ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥ 天啊 ! 你创造了整个宇宙,你自己通过提供食物来维持每个人。
ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥ 许多生物通过欺骗来吃食物,并用嘴表达谎言和谎言。
ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥ 天啊 ! 你做你觉得好的事情,让生物参与不同的任务,他们做同样的事情。
ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ ॥ 你已将真理名号的知识传授给许多众生,并给予他们上师的名号无价之宝。
ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ ॥੮॥ 众生记念神后吃的食物是丰硕的。 那些不记得上帝的人,他们张开双手问别人。
ਸਲੋਕ ਮਃ ੩ ॥ 什洛卡玛哈拉 3
ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥ 由于错觉和幻觉的味道,专家们阅读并阅读吠陀经并讲述他们的故事。
ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥ 在玛雅的爱中,愚蠢的头脑已经忘记了主的名字。 所以,他一定会在主的法庭上受到惩罚。
ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ ॥ 喂养每个人的那位几乎不记得将生命和身体赐给人类的上帝。
ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ ॥ Yama-losh 每天都留在正念的脖子上,他们总是在生死的束缚中受苦。
ਮਨਮੁਖਿ ਕਿਛੂ ਨ ਸੂਝੈ ਅੰਧੁਲੇ ਪੂਰਬਿ ਲਿਖਿਆ ਕਮਾਇ ॥ 无明无心的人,什么都不懂,只做前世所写的事。
ਪੂਰੈ ਭਾਗਿ ਸਤਿਗੁਰੁ ਮਿਲੈ ਸੁਖਦਾਤਾ ਨਾਮੁ ਵਸੈ ਮਨਿ ਆਇ ॥ 幸运的是,当Satguru ji遇到幸福的赐予者时,Hari的名字开始在人们的心中居住。
ਸੁਖੁ ਮਾਣਹਿ ਸੁਖੁ ਪੈਨਣਾ ਸੁਖੇ ਸੁਖਿ ਵਿਹਾਇ ॥ 这样的人只享受幸福。 对他来说,幸福就是穿上衣服,他的一生都在幸福中度过。
ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ ॥੧॥ 哦那纳克! 不要从心里忘记那个名字,因为它在真理的法庭上被装饰了 1॥


© 2017 SGGS ONLINE
error: Content is protected !!
Scroll to Top