Guru Granth Sahib Translation Project

guru-granth-sahib-chinese-page-824

Page 824

ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥ 我的主在全世界都有极大的荣耀,那么一个穷人能对我做什么呢?1
ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥ 通过反复敬拜上帝,我变得快乐,所以我在脑海中灌输了他的脚和莲花
ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ॥੨॥੧੨॥੯੮॥ 达斯那纳克躺在那位上帝的庇护下,没有人在他之上。2.12.68
ਬਿਲਾਵਲੁ ਮਹਲਾ ੫ ॥ 比拉夫卢•马哈拉 5
ਸਦਾ ਸਦਾ ਜਪੀਐ ਪ੍ਰਭ ਨਾਮ ॥ 永远唱诵上帝的名字,
ਜਰਾ ਮਰਾ ਕਛੁ ਦੂਖੁ ਨ ਬਿਆਪੈ ਆਗੈ ਦਰਗਹ ਪੂਰਨ ਕਾਮ ॥੧॥ ਰਹਾਉ ॥ 因为它不影响年老和死亡的悲伤,而且进一步的工作是在真理的法庭上完成的。1.敬请关注
ਆਪੁ ਤਿਆਗਿ ਪਰੀਐ ਨਿਤ ਸਰਨੀ ਗੁਰ ਤੇ ਪਾਈਐ ਏਹੁ ਨਿਧਾਨੁ ॥ 一个人应该放弃自己的自我,永远留在皈依中。这个名字来源于上师
ਜਨਮ ਮਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ ॥੧॥ 这导致了生死的绞刑,是进入真理法庭的许可证。1
ਜੋ ਤੁਮ੍ਹ੍ਹ ਕਰਹੁ ਸੋਈ ਭਲ ਮਾਨਉ ਮਨ ਤੇ ਛੂਟੈ ਸਗਲ ਗੁਮਾਨੁ ॥ 哦,我的上帝!我很乐意考虑你做好的事,所有的骄傲都从我心中消失了
ਕਹੁ ਨਾਨਕ ਤਾ ਕੀ ਸਰਣਾਈ ਜਾ ਕਾ ਕੀਆ ਸਗਲ ਜਹਾਨੁ ॥੨॥੧੩॥੯੯॥ 那纳克啊!我在创造整个世界的上帝的避难所里。2.13.66
ਬਿਲਾਵਲੁ ਮਹਲਾ ੫ ॥ 比拉夫卢•马哈拉 5
ਮਨ ਤਨ ਅੰਤਰਿ ਪ੍ਰਭੁ ਆਹੀ ॥ 上帝住在谁的心里,
ਹਰਿ ਗੁਨ ਗਾਵਤ ਪਰਉਪਕਾਰ ਨਿਤ ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ ॥੧॥ ਰਹਾਉ ॥ 他做慈善,每天赞美他,告诉别人,他的品味是无法评价的。1.敬请关注
ਕੁਲ ਸਮੂਹ ਉਧਰੇ ਖਿਨ ਭੀਤਰਿ ਜਨਮ ਜਨਮ ਕੀ ਮਲੁ ਲਾਹੀ ॥ 他的整个氏族瞬间被拯救,他出生和死亡的污垢也被清除
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਅਨਦ ਸੇਤੀ ਬਿਖਿਆ ਬਨੁ ਗਾਹੀ ॥੧॥ 他通过模仿他的主,快乐地穿越了充满恶习的森林世界。1
ਚਰਨ ਪ੍ਰਭੂ ਕੇ ਬੋਹਿਥੁ ਪਾਏ ਭਵ ਸਾਗਰੁ ਪਾਰਿ ਪਰਾਹੀ ॥ 他在主脚下接受船后,已经越过了巴瓦萨加尔的海洋
ਸੰਤ ਸੇਵਕ ਭਗਤ ਹਰਿ ਤਾ ਕੇ ਨਾਨਕ ਮਨੁ ਲਾਗਾ ਹੈ ਤਾਹੀ ॥੨॥੧੪॥੧੦੦॥ 那纳克啊!许多圣人、伟人和奉献者都沉浸在上帝的奉献中,他的思想也依附于他。2.14.100
ਬਿਲਾਵਲੁ ਮਹਲਾ ੫ ॥ 比拉夫卢•马哈拉 5
ਧੀਰਉ ਦੇਖਿ ਤੁਮ੍ਹ੍ਹਾਰੇ ਰੰਗਾ ॥ 哦,我的上帝!当我看到你的里拉时,我感到非常耐心
ਤੁਹੀ ਸੁਆਮੀ ਅੰਤਰਜਾਮੀ ਤੂਹੀ ਵਸਹਿ ਸਾਧ ਕੈ ਸੰਗਾ ॥੧॥ ਰਹਾਉ ॥ 你是内在的主人,你与圣徒同住。1.敬请关注
ਖਿਨ ਮਹਿ ਥਾਪਿ ਨਿਵਾਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ ॥੧॥ 那个塔库尔的里拉太神奇了,他让卑微的人瞬间坐上了王座,获得了荣誉。1
ਕਬਹੂ ਨ ਬਿਸਰੈ ਹੀਏ ਮੋਰੇ ਤੇ ਨਾਨਕ ਦਾਸ ਇਹੀ ਦਾਨੁ ਮੰਗਾ ॥੨॥੧੫॥੧੦੧॥ 达斯那纳克乞求道:“主啊!我祈求这份礼物,你永远不会从我的心中忘记。2.15.101
ਬਿਲਾਵਲੁ ਮਹਲਾ ੫ ॥ 比拉夫卢•马哈拉 5
ਅਚੁਤ ਪੂਜਾ ਜੋਗ ਗੋਪਾਲ ॥ 永恒的神是受人尊敬的,
ਮਨੁ ਤਨੁ ਅਰਪਿ ਰਖਉ ਹਰਿ ਆਗੈ ਸਰਬ ਜੀਆ ਕਾ ਹੈ ਪ੍ਰਤਿਪਾਲ ॥੧॥ ਰਹਾਉ ॥ 我将我的心和身体献给他,他是所有众生的支撑者。1.敬请关注
ਸਰਨਿ ਸਮ੍ਰਥ ਅਕਥ ਸੁਖਦਾਤਾ ਕਿਰਪਾ ਸਿੰਧੁ ਬਡੋ ਦਇਆਲ ॥ 他有能力庇护受造物,他的荣耀是无法形容的,他是快乐的赐予者,恩典的海洋,也是最怜悯的
ਕੰਠਿ ਲਾਇ ਰਾਖੈ ਅਪਨੇ ਕਉ ਤਿਸ ਨੋ ਲਗੈ ਨ ਤਾਤੀ ਬਾਲ ॥੧॥ 他掐着奉献者的脖子,不让他们感受到任何热气,即悲伤。1
ਦਾਮੋਦਰ ਦਇਆਲ ਸੁਆਮੀ ਸਰਬਸੁ ਸੰਤ ਜਨਾ ਧਨ ਮਾਲ ॥ 达莫达尔•斯瓦米是一位伟大的恩人,圣徒的财富就是一切
ਨਾਨਕ ਜਾਚਿਕ ਦਰਸੁ ਪ੍ਰਭ ਮਾਗੈ ਸੰਤ ਜਨਾ ਕੀ ਮਿਲੈ ਰਵਾਲ ॥੨॥੧੬॥੧੦੨॥ Yachak Nanak要求上帝的darshan,并希望他得到圣徒的脚。2.16.102
ਬਿਲਾਵਲੁ ਮਹਲਾ ੫ ॥ 比拉夫卢•马哈拉 5
ਸਿਮਰਤ ਨਾਮੁ ਕੋਟਿ ਜਤਨ ਭਏ ॥ 通过吟唱上帝的名字,已经完成了数以亿计的努力
ਸਾਧਸੰਗਿ ਮਿਲਿ ਹਰਿ ਗੁਨ ਗਾਏ ਜਮਦੂਤਨ ਕਉ ਤ੍ਰਾਸ ਅਹੇ ॥੧॥ ਰਹਾਉ ॥ 当他在圣徒的陪伴下一起赞美哈里时,山杜特也开始害怕靠近。1.敬请关注
ਜੇਤੇ ਪੁਨਹਚਰਨ ਸੇ ਕੀਨ੍ਹ੍ਹੇ ਮਨਿ ਤਨਿ ਪ੍ਰਭ ਕੇ ਚਰਣ ਗਹੇ ॥ 所有的贖罪行為都是通過在頭腦中安裝主的腳完成的
ਆਵਣ ਜਾਣੁ ਭਰਮੁ ਭਉ ਨਾਠਾ ਜਨਮ ਜਨਮ ਕੇ ਕਿਲਵਿਖ ਦਹੇ ॥੧॥ 现在我的行动、困惑和恐惧都消失了,所有生死的罪孽都被烧毁了。1
ਨਿਰਭਉ ਹੋਇ ਭਜਹੁ ਜਗਦੀਸੈ ਏਹੁ ਪਦਾਰਥੁ ਵਡਭਾਗਿ ਲਹੇ ॥ 无所畏惧地崇拜贾格迪什瓦尔,这种类似名字的物质只有幸运的人才能使用


© 2017 SGGS ONLINE
error: Content is protected !!
Scroll to Top