Guru Granth Sahib Translation Project

guru-granth-sahib-chinese-page-815

Page 815

ਨਾਨਕ ਕਉ ਕਿਰਪਾ ਭਈ ਦਾਸੁ ਅਪਨਾ ਕੀਨੁ ॥੪॥੨੫॥੫੫॥ 但那纳克得到了主的祝福,并让他成为他的仆人。4.25.55
ਬਿਲਾਵਲੁ ਮਹਲਾ ੫ ॥ 比拉夫卢•马哈拉 5
ਹਰਿ ਭਗਤਾ ਕਾ ਆਸਰਾ ਅਨ ਨਾਹੀ ਠਾਉ ॥ 上帝是奉献者的支持,他们没有其他地方
ਤਾਣੁ ਦੀਬਾਣੁ ਪਰਵਾਰ ਧਨੁ ਪ੍ਰਭ ਤੇਰਾ ਨਾਉ ॥੧॥ 主!你的名字就是他们的力量、激情、家庭和财富。1
ਕਰਿ ਕਿਰਪਾ ਪ੍ਰਭਿ ਆਪਣੀ ਅਪਨੇ ਦਾਸ ਰਖਿ ਲੀਏ ॥ 主因着恩典拯救了他的奉献者
ਨਿੰਦਕ ਨਿੰਦਾ ਕਰਿ ਪਚੇ ਜਮਕਾਲਿ ਗ੍ਰਸੀਏ ॥੧॥ ਰਹਾਉ ॥ 亵渎者被谴责奉献者摧毁,他们被Yamakal成为他的受害者。1.敬请关注
ਸੰਤਾ ਏਕੁ ਧਿਆਵਨਾ ਦੂਸਰ ਕੋ ਨਾਹਿ ॥ 圣徒总是沉浸在上帝的冥想中,没有其他人适合他们
ਏਕਸੁ ਆਗੈ ਬੇਨਤੀ ਰਵਿਆ ਸ੍ਰਬ ਥਾਇ ॥੨॥ 那些普世的人,他们有一个要求。2
ਕਥਾ ਪੁਰਾਤਨ ਇਉ ਸੁਣੀ ਭਗਤਨ ਕੀ ਬਾਨੀ ॥ 你听过一个古老的故事,通过奉献者的声音,
ਸਗਲ ਦੁਸਟ ਖੰਡ ਖੰਡ ਕੀਏ ਜਨ ਲੀਏ ਮਾਨੀ ॥੩॥ 主杀死了所有的恶人,把他们撕成碎片,并尊敬他的奉献者。3
ਸਤਿ ਬਚਨ ਨਾਨਕੁ ਕਹੈ ਪਰਗਟ ਸਭ ਮਾਹਿ ॥ 纳纳克说的真理之言已经风靡全球
ਪ੍ਰਭ ਕੇ ਸੇਵਕ ਸਰਣਿ ਪ੍ਰਭ ਤਿਨ ਕਉ ਭਉ ਨਾਹਿ ॥੪॥੨੬॥੫੬॥ 主的仆人躺在他的避难所里,没有任何恐惧。4.26.56
ਬਿਲਾਵਲੁ ਮਹਲਾ ੫ ॥ 比拉夫卢•马哈拉 5
ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ ॥ 拥有所有权力的主,他切断了所有的束缚
ਅਵਰ ਕਰਮ ਨਹੀ ਛੂਟੀਐ ਰਾਖਹੁ ਹਰਿ ਨਾਥ ॥੧॥ 纳特啊!保护我们,因为我们不能被其他正义的行为所释放。1
ਤਉ ਸਰਣਾਗਤਿ ਮਾਧਵੇ ਪੂਰਨ ਦਇਆਲ ॥ 哦,我的上帝!你很仁慈,所以我来到你的避难所,
ਛੂਟਿ ਜਾਇ ਸੰਸਾਰ ਤੇ ਰਾਖੈ ਗੋਪਾਲ ॥੧॥ ਰਹਾਉ ॥ 你所保护的人从世界的混乱中解脱出来。1.敬请关注
ਆਸਾ ਭਰਮ ਬਿਕਾਰ ਮੋਹ ਇਨ ਮਹਿ ਲੋਭਾਨਾ ॥ 有机体被困在希望、困惑、紊乱和依恋中
ਝੂਠੁ ਸਮਗ੍ਰੀ ਮਨਿ ਵਸੀ ਪਾਰਬ੍ਰਹਮੁ ਨ ਜਾਨਾ ॥੨॥ 谎言的内容嵌入他的脑海中,因此他不认识上帝。2
ਪਰਮ ਜੋਤਿ ਪੂਰਨ ਪੁਰਖ ਸਭਿ ਜੀਅ ਤੁਮ੍ਹ੍ਹਾਰੇ ॥ 至尊主啊!你是一个完美的人,所有的生物都是你的
ਜਿਉ ਤੂ ਰਾਖਹਿ ਤਿਉ ਰਹਾ ਪ੍ਰਭ ਅਗਮ ਅਪਾਰੇ ॥੩॥ 无懈可击、无限的主啊!我像你一样生活。3
ਕਰਣ ਕਾਰਣ ਸਮਰਥ ਪ੍ਰਭ ਦੇਹਿ ਅਪਨਾ ਨਾਉ ॥ 主!你有能力做到,告诉我你的名字
ਨਾਨਕ ਤਰੀਐ ਸਾਧਸੰਗਿ ਹਰਿ ਹਰਿ ਗੁਣ ਗਾਉ ॥੪॥੨੭॥੫੭॥ 那纳克啊!通过在圣徒的陪伴下赞美上帝,一个人可以穿越世界和海洋。4.27.57
ਬਿਲਾਵਲੁ ਮਹਲਾ ੫ ॥ 比拉夫卢•马哈拉 5
ਕਵਨੁ ਕਵਨੁ ਨਹੀ ਪਤਰਿਆ ਤੁਮ੍ਹ੍ਹਰੀ ਪਰਤੀਤਿ ॥ 天呐!谁没有因为信任你而背叛你
ਮਹਾ ਮੋਹਨੀ ਮੋਹਿਆ ਨਰਕ ਕੀ ਰੀਤਿ ॥੧॥ 玛雅陛下已经迷住了你,但这是通往地狱的道路。1
ਮਨ ਖੁਟਹਰ ਤੇਰਾ ਨਹੀ ਬਿਸਾਸੁ ਤੂ ਮਹਾ ਉਦਮਾਦਾ ॥ 天呐!你不能被信任,你太疯狂了
ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ ॥੧॥ ਰਹਾਉ ॥ 绑在驴腿上的绳子只有在负载装载时才会打开。1.敬请关注
ਜਪ ਤਪ ਸੰਜਮ ਤੁਮ੍ਹ੍ਹ ਖੰਡੇ ਜਮ ਕੇ ਦੁਖ ਡਾਂਡ ॥ 你已經摧毀了唱誦、忏悔和克制,你們正在遭受鄉羅的懲罰
ਸਿਮਰਹਿ ਨਾਹੀ ਜੋਨਿ ਦੁਖ ਨਿਰਲਜੇ ਭਾਂਡ ॥੨॥ 这无耻的战斗!你不敬拜上帝,这就是为什么你患有阴道。2
ਹਰਿ ਸੰਗਿ ਸਹਾਈ ਮਹਾ ਮੀਤੁ ਤਿਸ ਸਿਉ ਤੇਰਾ ਭੇਦੁ ॥ 上帝是你的伴侣、同情者和亲密的朋友,但你与他有分歧
ਬੀਧਾ ਪੰਚ ਬਟਵਾਰਈ ਉਪਜਿਓ ਮਹਾ ਖੇਦੁ ॥੩॥ 五个强盗抢劫了你,把你置于他们的控制之下,在你的心中引起了极大的悲伤。3
ਨਾਨਕ ਤਿਨ ਸੰਤਨ ਸਰਣਾਗਤੀ ਜਿਨ ਮਨੁ ਵਸਿ ਕੀਨਾ ॥ 那纳克啊!我在控制自己思想的圣徒的庇护下
ਤਨੁ ਧਨੁ ਸਰਬਸੁ ਆਪਣਾ ਪ੍ਰਭਿ ਜਨ ਕਉ ਦੀਨ੍ਹ੍ਹਾ ॥੪॥੨੮॥੫੮॥ 我把我的身体和财富献给了上帝的圣徒。4.28.68米
ਬਿਲਾਵਲੁ ਮਹਲਾ ੫ ॥ 比拉夫卢•马哈拉 5
ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ ॥ 追求奉献就有幸福,幸福从西姆兰这个名字就变得可言
ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ ॥੧॥ 整个想法是继续吟唱戈文德的名字。1
ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ ॥ 我只有通过唱诵上师的脚和唱诵上帝的名字才能成为生命
ਪਾਰਬ੍ਰਹਮੁ ਆਰਾਧਤੇ ਮੁਖਿ ਅੰਮ੍ਰਿਤੁ ਪੀਵਾ ॥੧॥ ਰਹਾਉ ॥ 我崇拜帕拉布拉玛,用嘴喝纳玛姆利特。1.敬请关注
ਜੀਅ ਜੰਤ ਸਭਿ ਸੁਖਿ ਬਸੇ ਸਭ ਕੈ ਮਨਿ ਲੋਚ ॥ 所有众生都快乐地生活着,每个人的心中都有强烈的渴望找到上帝
ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ ॥੨॥ 他们一直在考虑做慈善,不想伤害任何人。2


© 2017 SGGS ONLINE
Scroll to Top