Guru Granth Sahib Translation Project

guru-granth-sahib-chinese-page-811

Page 811

ਜਗਤ ਉਧਾਰਨ ਸਾਧ ਪ੍ਰਭ ਤਿਨ੍ਹ੍ਹ ਲਾਗਹੁ ਪਾਲ ॥ 上帝的圣人圣雄有能力拯救世界,所以要寻求他的庇护
ਮੋ ਕਉ ਦੀਜੈ ਦਾਨੁ ਪ੍ਰਭ ਸੰਤਨ ਪਗ ਰਾਲ ॥੨॥ 主!把圣徒脚的礼物赐给我。2
ਉਕਤਿ ਸਿਆਨਪ ਕਛੁ ਨਹੀ ਨਾਹੀ ਕਛੁ ਘਾਲ ॥ 我没有说法和理解,也没有任何精神修行
ਭ੍ਰਮ ਭੈ ਰਾਖਹੁ ਮੋਹ ਤੇ ਕਾਟਹੁ ਜਮ ਜਾਲ ॥੩॥ 因此,请保护我免受困惑、恐惧和迷恋,并切断雅玛的陷阱。3
ਬਿਨਉ ਕਰਉ ਕਰੁਣਾਪਤੇ ਪਿਤਾ ਪ੍ਰਤਿਪਾਲ ॥ 卡鲁纳帕蒂啊,至尊之父啊!你是整个世界的保护者
ਗੁਣ ਗਾਵਉ ਤੇਰੇ ਸਾਧਸੰਗਿ ਨਾਨਕ ਸੁਖ ਸਾਲ ॥੪॥੧੧॥੪੧॥ 我恳求你加入和尚的公司,继续赞美你。那纳克啊!这是幸福的房子。4.11.41
ਬਿਲਾਵਲੁ ਮਹਲਾ ੫ ॥ 比拉夫卢•马哈拉 5
ਕੀਤਾ ਲੋੜਹਿ ਸੋ ਕਰਹਿ ਤੁਝ ਬਿਨੁ ਕਛੁ ਨਾਹਿ ॥ 哦,我的上帝!做你想做的事。事实是,没有你,创造中什么都是不可能的
ਪਰਤਾਪੁ ਤੁਮ੍ਹ੍ਹਾਰਾ ਦੇਖਿ ਕੈ ਜਮਦੂਤ ਛਡਿ ਜਾਹਿ ॥੧॥ 看到陛下,连天使都离开了生物。1
ਤੁਮ੍ਹ੍ਹਰੀ ਕ੍ਰਿਪਾ ਤੇ ਛੂਟੀਐ ਬਿਨਸੈ ਅਹੰਮੇਵ ॥ 靠着祢的恩典,活人摆脱了束缚,他的自我被摧毁了
ਸਰਬ ਕਲਾ ਸਮਰਥ ਪ੍ਰਭ ਪੂਰੇ ਗੁਰਦੇਵ ॥੧॥ ਰਹਾਉ ॥ 诸古鲁德夫之主啊!你有能力做所有事情。1.敬请关注
ਖੋਜਤ ਖੋਜਤ ਖੋਜਿਆ ਨਾਮੈ ਬਿਨੁ ਕੂਰੁ ॥ 在搜索时,我发现除了名称之外的所有内容都是错误的
ਜੀਵਨ ਸੁਖੁ ਸਭੁ ਸਾਧਸੰਗਿ ਪ੍ਰਭ ਮਨਸਾ ਪੂਰੁ ॥੨॥ 生活中真正的幸福只有在圣徒的陪伴下才能找到,上帝会满足我们的每一个愿望。2
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਸਿਆਨਪ ਸਭ ਜਾਲੀ ॥ 你参与生物的所有工作都完成了,他们到达了那里,他们自己的所有聪明都是无用的
ਜਤ ਕਤ ਤੁਮ੍ਹ੍ਹ ਭਰਪੂਰ ਹਹੁ ਮੇਰੇ ਦੀਨ ਦਇਆਲੀ ॥੩॥ 我的迪恩达亚尔啊!你无处不在。3
ਸਭੁ ਕਿਛੁ ਤੁਮ ਤੇ ਮਾਗਨਾ ਵਡਭਾਗੀ ਪਾਏ ॥ 这些生物必须向你索取一切,但它们很幸运能从你那里得到它
ਨਾਨਕ ਕੀ ਅਰਦਾਸਿ ਪ੍ਰਭ ਜੀਵਾ ਗੁਨ ਗਾਏ ॥੪॥੧੨॥੪੨॥ 主!那纳克唯一的祷告是,我可以通过歌颂你的歌而活。4.12.42
ਬਿਲਾਵਲੁ ਮਹਲਾ ੫ ॥ 比拉夫卢•马哈拉 5
ਸਾਧਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ ॥ 所有的罪孽都在圣徒的陪伴下被消灭
ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ ॥੧॥ 上帝的颜色不会进入子宫。1
ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ ॥ 通过吟唱戈文德的名字,舌头变得纯净,
ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪੁ ਜਪਨਾ ॥੧॥ ਰਹਾਉ ॥ 通过念诵上师的诵经,身心变得清净。1.呆在那里
ਹਰਿ ਰਸੁ ਚਾਖਤ ਧ੍ਰਾਪਿਆ ਮਨਿ ਰਸੁ ਲੈ ਹਸਨਾ ॥ 通过品尝Hari-Ras,头脑变得非常满足,并且头脑很高兴品尝它
ਬੁਧਿ ਪ੍ਰਗਾਸ ਪ੍ਰਗਟ ਭਈ ਉਲਟਿ ਕਮਲੁ ਬਿਗਸਨਾ ॥੨॥ 颠倒过来的心已经绽放,智力中有知识之光。2
ਸੀਤਲ ਸਾਂਤਿ ਸੰਤੋਖੁ ਹੋਇ ਸਭ ਬੂਝੀ ਤ੍ਰਿਸਨਾ ॥ 心中有凉爽、平和和满足,因此所有的口渴都被熄灭了
ਦਹ ਦਿਸ ਧਾਵਤ ਮਿਟਿ ਗਏ ਨਿਰਮਲ ਥਾਨਿ ਬਸਨਾ ॥੩॥ 我的思绪在十个方向上的徘徊已经消失了,现在它已经开始在一个宁静的地方安顿下来。3
ਰਾਖਨਹਾਰੈ ਰਾਖਿਆ ਭਏ ਭ੍ਰਮ ਭਸਨਾ ॥ 上帝拯救了我,我心灵的幻想被烧成了灰烬
ਨਾਮੁ ਨਿਧਾਨ ਨਾਨਕ ਸੁਖੀ ਪੇਖਿ ਸਾਧ ਦਰਸਨਾ ॥੪॥੧੩॥੪੩॥ 那纳克啊!我很高兴收到Nidhi这个名字并看到圣徒。4.13.43
ਬਿਲਾਵਲੁ ਮਹਲਾ ੫ ॥ 比拉夫卢•马哈拉 5
ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ ॥ 生物啊!在上帝的仆人(圣圣雄)的房子里搬运水、扇子和磨面粉可以带来真正的幸福
ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥੧॥ 在火中燃烧对国家、财富和更高权威的渴望。1
ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ ॥ 凡是圣徒仆人的人,就拜倒在他的脚下
ਮਾਇਆਧਾਰੀ ਛਤ੍ਰਪਤਿ ਤਿਨ੍ਹ੍ਹ ਛੋਡਉ ਤਿਆਗਿ ॥੧॥ ਰਹਾਉ ॥ 把富有的贾特拉帕蒂国王留在他身边,抛弃他。1.呆在那里
ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ॥ 圣徒之家的干面包就像所有快乐的仓库,
ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ ॥੨॥ 但是沙克塔家里的三十六种菜肴也像毒药一样。2
ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ ॥ 一个男人不是赤身裸体穿着从奉献者那里得到的朴素的衣服
ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ॥੩॥ 但是,通过佩戴他从Shakta那里得到的丝质siropa,他失去了荣誉。3
ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ ॥ 与权力的友谊和增加的联系在中间破裂
ਹਰਿ ਜਨ ਕੀ ਸੇਵਾ ਜੋ ਕਰੇ ਇਤ ਊਤਹਿ ਛੂਟੈ ॥੪॥ 但是一个为上帝的奉献者服务的人,他的出生和死亡被排除在外。4
ਸਭ ਕਿਛੁ ਤੁਮ੍ਹ੍ਹ ਹੀ ਤੇ ਹੋਆ ਆਪਿ ਬਣਤ ਬਣਾਈ ॥ 主!一切都是由你的命令创造的,你自己创造了它
ਦਰਸਨੁ ਭੇਟਤ ਸਾਧ ਕਾ ਨਾਨਕ ਗੁਣ ਗਾਈ ॥੫॥੧੪॥੪੪॥ 那纳克啊!我通过拜访和供养僧侣来歌颂上帝。5.14.44


© 2017 SGGS ONLINE
error: Content is protected !!
Scroll to Top