Guru Granth Sahib Translation Project

guru-granth-sahib-chinese-page-798

Page 798

ਕਹਤ ਨਾਨਕੁ ਸਚੇ ਸਿਉ ਪ੍ਰੀਤਿ ਲਾਏ ਚੂਕੈ ਮਨਿ ਅਭਿਮਾਨਾ ॥ 那纳克说,一个真正爱上帝的人的骄傲就结束了
ਕਹਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ ॥੪॥੪॥ 那些听到这个名字并用嘴念诵它的人获得了所有的快乐,但那些真诚地冥想的人获得了丰富的品质。4.4
ਬਿਲਾਵਲੁ ਮਹਲਾ ੩ ॥ 比拉夫卢玛哈拉 3
ਗੁਰਮੁਖਿ ਪ੍ਰੀਤਿ ਜਿਸ ਨੋ ਆਪੇ ਲਾਏ ॥ 通过上师的知识,上帝将他的爱赐给他,
ਤਿਤੁ ਘਰਿ ਬਿਲਾਵਲੁ ਗੁਰ ਸਬਦਿ ਸੁਹਾਏ ॥ 幸福是在他的心中和家中创造的,他因上师的话语而变得美丽
ਮੰਗਲੁ ਨਾਰੀ ਗਾਵਹਿ ਆਏ ॥ 他的萨桑吉形式的女人来唱曼加尔和
ਮਿਲਿ ਪ੍ਰੀਤਮ ਸਦਾ ਸੁਖੁ ਪਾਏ ॥੧॥ 他总是通过遇见他心爱的上帝来找到幸福。1
ਹਉ ਤਿਨ ਬਲਿਹਾਰੈ ਜਿਨ੍ਹ੍ਹ ਹਰਿ ਮੰਨਿ ਵਸਾਏ ॥ 我总是去找那些在他们脑海中灌输哈里的人
ਹਰਿ ਜਨ ਕਉ ਮਿਲਿਆ ਸੁਖੁ ਪਾਈਐ ਹਰਿ ਗੁਣ ਗਾਵੈ ਸਹਜਿ ਸੁਭਾਏ ॥੧॥ ਰਹਾਉ ॥ 奉献者在一起获得极大的幸福,他们很容易参与赞美上帝。1.呆在那里
ਸਦਾ ਰੰਗਿ ਰਾਤੇ ਤੇਰੈ ਚਾਏ ॥ 哦,什里哈里!奉献者沉浸在你自己的颜色中,渴望见到你
ਹਰਿ ਜੀਉ ਆਪਿ ਵਸੈ ਮਨਿ ਆਏ ॥ 但你来住在他们的心里
ਆਪੇ ਸੋਭਾ ਸਦ ਹੀ ਪਾਏ ॥ 这样的奉献者总是自己实现美丽
ਗੁਰਮੁਖਿ ਮੇਲੈ ਮੇਲਿ ਮਿਲਾਏ ॥੨॥ 然后上帝将他们与他与上师接触混合在一起。2
ਗੁਰਮੁਖਿ ਰਾਤੇ ਸਬਦਿ ਰੰਗਾਏ ॥ 他们被古鲁穆克这个词所吸收,
ਨਿਜ ਘਰਿ ਵਾਸਾ ਹਰਿ ਗੁਣ ਗਾਏ ॥ 通过赞美上帝,他以自我的形式居住
ਰੰਗਿ ਚਲੂਲੈ ਹਰਿ ਰਸਿ ਭਾਏ ॥ 他们被上帝之爱的深红色所吸引,他们喜欢hari-rasa
ਇਹੁ ਰੰਗੁ ਕਦੇ ਨ ਉਤਰੈ ਸਾਚਿ ਸਮਾਏ ॥੩॥ 这种爱的颜色永远不会消失,它与真理融为一体。3
ਅੰਤਰਿ ਸਬਦੁ ਮਿਟਿਆ ਅਗਿਆਨੁ ਅੰਧੇਰਾ ॥ 无知的黑暗已经从他们心中话语的居所消失了
ਸਤਿਗੁਰ ਗਿਆਨੁ ਮਿਲਿਆ ਪ੍ਰੀਤਮੁ ਮੇਰਾ ॥ 通过获得萨古鲁的知识,我心爱的主被找到了
ਜੋ ਸਚਿ ਰਾਤੇ ਤਿਨ ਬਹੁੜਿ ਨ ਫੇਰਾ ॥ 那些仍然沉浸在真理中的人不会再有生死的循环
ਨਾਨਕ ਨਾਮੁ ਦ੍ਰਿੜਾਏ ਪੂਰਾ ਗੁਰੁ ਮੇਰਾ ॥੪॥੫॥ 那纳克啊!我的上师是完美的,他把上帝的名字灌输在他的脑海里。4.5
ਬਿਲਾਵਲੁ ਮਹਲਾ ੩ ॥ 比拉夫卢玛哈拉 3
ਪੂਰੇ ਗੁਰ ਤੇ ਵਡਿਆਈ ਪਾਈ ॥ 当我得到上师的表扬时
ਅਚਿੰਤ ਨਾਮੁ ਵਸਿਆ ਮਨਿ ਆਈ ॥ 上帝的名字浮现在脑海中,并出现在脑海中
ਹਉਮੈ ਮਾਇਆ ਸਬਦਿ ਜਲਾਈ ॥ 我用言语烧毁了玛雅的自我,
ਦਰਿ ਸਾਚੈ ਗੁਰ ਤੇ ਸੋਭਾ ਪਾਈ ॥੧॥ 上师在真理的法庭上取得了巨大的荣耀。1
ਜਗਦੀਸ ਸੇਵਉ ਮੈ ਅਵਰੁ ਨ ਕਾਜਾ ॥ 现在我继续敬拜上帝,我没有其他工作
ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥ 主!我问你的名字,因为我心里一直有喜悦。1.敬请关注
ਮਨ ਕੀ ਪਰਤੀਤਿ ਮਨ ਤੇ ਪਾਈ ॥ ਪੂਰੇ ਗੁਰ ਤੇ ਸਬਦਿ ਬੁਝਾਈ ॥ 我从内心本身获得了你心中的敬畏,并通过完整的上师获得了对道的理解
ਜੀਵਣ ਮਰਣੁ ਕੋ ਸਮਸਰਿ ਵੇਖੈ ॥ 一个平等对待生死的人
ਬਹੁੜਿ ਨ ਮਰੈ ਨਾ ਜਮੁ ਪੇਖੈ ॥੨॥ 然后他不会一次又一次地获得死亡,也没有看到雅玛。2
ਘਰ ਹੀ ਮਹਿ ਸਭਿ ਕੋਟ ਨਿਧਾਨ ॥ 心屋里有数以百万计的多种珍宝
ਸਤਿਗੁਰਿ ਦਿਖਾਏ ਗਇਆ ਅਭਿਮਾਨੁ ॥ 當上師向我展示這些寶藏時,我的驕傲消失了
ਸਦ ਹੀ ਲਾਗਾ ਸਹਜਿ ਧਿਆਨ ॥ 现在上帝里总是有冥想
ਅਨਦਿਨੁ ਗਾਵੈ ਏਕੋ ਨਾਮ ॥੩॥ 夜不停地赞美神的名。3
ਇਸੁ ਜੁਗ ਮਹਿ ਵਡਿਆਈ ਪਾਈ ॥ 然后是名声在世上,
ਪੂਰੇ ਗੁਰ ਤੇ ਨਾਮੁ ਧਿਆਈ ॥ 当普尔纳上师冥想上帝的名字时
ਜਹ ਦੇਖਾ ਤਹ ਰਹਿਆ ਸਮਾਈ ॥ 无论我看哪里,上帝都在那里
ਸਦਾ ਸੁਖਦਾਤਾ ਕੀਮਤਿ ਨਹੀ ਪਾਈ ॥੪॥ 幸福的给予者并不总是被评估的。4
ਪੂਰੈ ਭਾਗਿ ਗੁਰੁ ਪੂਰਾ ਪਾਇਆ ॥ 运气好的话,你已经找到了一位完整的导师
ਅੰਤਰਿ ਨਾਮੁ ਨਿਧਾਨੁ ਦਿਖਾਇਆ ॥ 他已经在内地看到了类似名字的基金
ਗੁਰ ਕਾ ਸਬਦੁ ਅਤਿ ਮੀਠਾ ਲਾਇਆ ॥ 那纳克啊!我覺得上師的話很甜蜜,
ਨਾਨਕ ਤ੍ਰਿਸਨ ਬੁਝੀ ਮਨਿ ਤਨਿ ਸੁਖੁ ਪਾਇਆ ॥੫॥੬॥੪॥੬॥੧੦॥ 因此,所有的口渴都被熄灭了,身心都获得了幸福。5.6.4.6.10
ਰਾਗੁ ਬਿਲਾਵਲੁ ਮਹਲਾ ੪ ਘਰੁ ੩ 拉古•比拉夫卢•马哈拉 4 加鲁 3
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਉਦਮ ਮਤਿ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ॥ 代际主让我们理解企业,就像他激励我们一样
ਜਿਉ ਨਟੂਆ ਤੰਤੁ ਵਜਾਏ ਤੰਤੀ ਤਿਉ ਵਾਜਹਿ ਜੰਤ ਜਨਾ ॥੧॥ 就像纳图瓦弹奏锡塔琴弦一样,演奏的生物也演奏。1


© 2017 SGGS ONLINE
error: Content is protected !!
Scroll to Top