Guru Granth Sahib Translation Project

guru-granth-sahib-chinese-page-783

Page 783

ਪੇਖਿ ਦਰਸਨੁ ਨਾਨਕ ਬਿਗਸੇ ਆਪਿ ਲਏ ਮਿਲਾਏ ॥੪॥੫॥੮॥ 那纳克啊!我很高兴见到他,他自己也带来了这些生物。4.5.8
ਸੂਹੀ ਮਹਲਾ ੫ ॥ 苏希玛哈拉 5
ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖੁ ਪਾਇਆ ਰਾਮ ॥ 古鲁•帕尔梅什瓦尔的圣城完好无损,在这里念诵这个名字可以获得幸福
ਮਨ ਇਛੇ ਸੇਈ ਫਲ ਪਾਏ ਕਰਤੈ ਆਪਿ ਵਸਾਇਆ ਰਾਮ ॥ 上帝自己已经建立了它,在这里获得了想要的果实
ਕਰਤੈ ਆਪਿ ਵਸਾਇਆ ਸਰਬ ਸੁਖ ਪਾਇਆ ਪੁਤ ਭਾਈ ਸਿਖ ਬਿਗਾਸੇ ॥ 上帝亲自建立了这座城市,在这里获得了所有的幸福和果实,儿子、兄弟和门徒都快乐了
ਗੁਣ ਗਾਵਹਿ ਪੂਰਨ ਪਰਮੇਸੁਰ ਕਾਰਜੁ ਆਇਆ ਰਾਸੇ ॥ 通过歌颂完美神,所有的工作都完成了
ਪ੍ਰਭੁ ਆਪਿ ਸੁਆਮੀ ਆਪੇ ਰਖਾ ਆਪਿ ਪਿਤਾ ਆਪਿ ਮਾਇਆ ॥ 主自己是万物的主人,是保护者自己,也是万物的父母
ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਏਹੁ ਥਾਨੁ ਸੁਹਾਇਆ ॥੧॥ 那纳克啊!我去Satiguru的Balihari,他让这个地方变得美丽。1
ਘਰ ਮੰਦਰ ਹਟਨਾਲੇ ਸੋਹੇ ਜਿਸੁ ਵਿਚਿ ਨਾਮੁ ਨਿਵਾਸੀ ਰਾਮ ॥ 房屋和寺庙,包括名字所在人群的商店,都变得美丽起来
ਸੰਤ ਭਗਤ ਹਰਿ ਨਾਮੁ ਅਰਾਧਹਿ ਕਟੀਐ ਜਮ ਕੀ ਫਾਸੀ ਰਾਮ ॥ 圣人和奉献者都继续崇拜哈里这个名字,他们的雅玛已经被绞死了
ਕਾਟੀ ਜਮ ਫਾਸੀ ਪ੍ਰਭਿ ਅਬਿਨਾਸੀ ਹਰਿ ਹਰਿ ਨਾਮੁ ਧਿਆਏ ॥ 那些一直在冥想哈里这个名字的人,坚不可摧的主已经切断了山的绞刑
ਸਗਲ ਸਮਗ੍ਰੀ ਪੂਰਨ ਹੋਈ ਮਨ ਇਛੇ ਫਲ ਪਾਏ ॥ 所有献身于上帝的材料都已完成,他们获得了想要的果实
ਸੰਤ ਸਜਨ ਸੁਖਿ ਮਾਣਹਿ ਰਲੀਆ ਦੂਖ ਦਰਦ ਭ੍ਰਮ ਨਾਸੀ ॥ 绅士们在圣人的幸福中欢欣鼓舞,他们的悲伤和幻想都被摧毁了
ਸਬਦਿ ਸਵਾਰੇ ਸਤਿਗੁਰਿ ਪੂਰੈ ਨਾਨਕ ਸਦ ਬਲਿ ਜਾਸੀ ॥੨॥ 那纳克啊!完美的萨古鲁通过文字使他的生活变得美丽,我总是牺牲他。2
ਦਾਤਿ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ॥ 主的恩赐已经实现,这种领导力继续增长
ਪਾਰਬ੍ਰਹਮਿ ਖਸਮਾਨਾ ਕੀਆ ਜਿਸ ਦੀ ਵਡੀ ਵਡਿਆਈ ਰਾਮ ॥ 那位荣耀至大的神使我成为他自己的神
ਆਦਿ ਜੁਗਾਦਿ ਭਗਤਨ ਕਾ ਰਾਖਾ ਸੋ ਪ੍ਰਭੁ ਭਇਆ ਦਇਆਲਾ ॥ 所以主对我很仁慈,他自古以来一直是他奉献者的保护者
ਜੀਅ ਜੰਤ ਸਭਿ ਸੁਖੀ ਵਸਾਏ ਪ੍ਰਭਿ ਆਪੇ ਕਰਿ ਪ੍ਰਤਿਪਾਲਾ ॥ 他给众生快乐的脂肪,他自己养育一切
ਦਹ ਦਿਸ ਪੂਰਿ ਰਹਿਆ ਜਸੁ ਸੁਆਮੀ ਕੀਮਤਿ ਕਹਣੁ ਨ ਜਾਈ ॥ 斯瓦米的名声在十个方向传播,其重要性无法用言语来形容
ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਅਬਿਚਲ ਨੀਵ ਰਖਾਈ ॥੩॥ 那纳克啊!我乘坐萨古鲁(Satguru)去巴利哈里(Balihari),他奠定了这座城市(阿姆利则)不可动摇的基础。3
ਗਿਆਨ ਧਿਆਨ ਪੂਰਨ ਪਰਮੇਸੁਰ ਹਰਿ ਹਰਿ ਕਥਾ ਨਿਤ ਸੁਣੀਐ ਰਾਮ ॥ 在这里,圣徒和奉献者不断讨论完美上帝的知识和冥想,并不断聆听hari katha
ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ ॥ 有上帝的荣耀和奇观的强烈声音,他摧毁了奉献者的出生和死亡循环
ਅਨਹਦ ਝੁਣਕਾਰੇ ਤਤੁ ਬੀਚਾਰੇ ਸੰਤ ਗੋਸਟਿ ਨਿਤ ਹੋਵੈ ॥ 他们脑海中浮现出一连串的话语。与此同时,每天都有圣徒的知识收集,神性的概念仍在继续
ਹਰਿ ਨਾਮੁ ਅਰਾਧਹਿ ਮੈਲੁ ਸਭ ਕਾਟਹਿ ਕਿਲਵਿਖ ਸਗਲੇ ਖੋਵੈ ॥ 通过崇拜哈里南,他消除了他的自我并消除了所有的罪孽
ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜੋੁਨੀਐ ॥ 这样,他们没有出生,他们不会死,但运动结束,因此他们不会再次掉入阴道
ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ ਇਛ ਪੁਨੀਐ ॥੪॥੬॥੯॥ 那纳克啊!他们找到了上师上帝,靠着他的恩典,所有的愿望都得到了满足。4.6.6
ਸੂਹੀ ਮਹਲਾ ੫ ॥ 苏希玛哈拉 5
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥ 上帝亲自帮助圣徒的吉祥工作,他自己来完成这项工作
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ 现在大地变得宜人,圣湖看起来也非常美丽。这个湖充满了花蜜和水
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥ 靠着上帝的恩典,它充满了花蜜和水,他自己完成了整个工作,因此圣徒的所有愿望都得到了满足
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥ 全世界都有赞美,圣人所有的烦恼都消失了
ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥ 完美的至高存在,坚不可摧和坚不可摧的上帝的荣耀已被吠陀经和普拉纳斯歌颂
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥ 那纳克啊!每当圣徒默想这个名字时,上帝就顺服了他的智慧。1
ਨਵ ਨਿਧਿ ਸਿਧਿ ਰਿਧਿ ਦੀਨੇ ਕਰਤੇ ਤੋਟਿ ਨ ਆਵੈ ਕਾਈ ਰਾਮ ॥ 上帝赐予我们九项宝藏和成就,现在不乏任何东西


© 2017 SGGS ONLINE
error: Content is protected !!
Scroll to Top