Guru Granth Sahib Translation Project

guru-granth-sahib-chinese-page-776

Page 776

ਪੂਰਾ ਪੁਰਖੁ ਪਾਇਆ ਵਡਭਾਗੀ ਸਚਿ ਨਾਮਿ ਲਿਵ ਲਾਵੈ ॥ 幸运的生物找到了完美的上帝,他以真理的名义保持态度
ਮਤਿ ਪਰਗਾਸੁ ਭਈ ਮਨੁ ਮਾਨਿਆ ਰਾਮ ਨਾਮਿ ਵਡਿਆਈ ॥ 在他的智力中发现了知识之光,他的头脑对罗摩这个名字的赞美感到高兴
ਨਾਨਕ ਪ੍ਰਭੁ ਪਾਇਆ ਸਬਦਿ ਮਿਲਾਇਆ ਜੋਤੀ ਜੋਤਿ ਮਿਲਾਈ ॥੪॥੧॥੪॥ 那纳克啊!他被主的话语所加入,他的自我之光与至尊之光融为一体。4.1.4
ਸੂਹੀ ਮਹਲਾ ੪ ਘਰੁ ੫ 苏希玛哈拉 4 加鲁 5
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਗੁਰੁ ਸੰਤ ਜਨੋ ਪਿਆਰਾ ਮੈ ਮਿਲਿਆ ਮੇਰੀ ਤ੍ਰਿਸਨਾ ਬੁਝਿ ਗਈਆਸੇ ॥ 圣徒啊!我找到了一位心爱的上师,他为我解渴
ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭ ਗੁਣਤਾਸੇ ॥ 我将我的思想和身体献给萨蒂古鲁,以便他可以与主分享我,一个品质的仓库
ਧਨੁ ਧੰਨੁ ਗੁਰੂ ਵਡ ਪੁਰਖੁ ਹੈ ਮੈ ਦਸੇ ਹਰਿ ਸਾਬਾਸੇ ॥ 这位伟大的上师是有福的,我祝贺指导我关于哈里的上师
ਵਡਭਾਗੀ ਹਰਿ ਪਾਇਆ ਜਨ ਨਾਨਕ ਨਾਮਿ ਵਿਗਾਸੇ ॥੧॥ 那纳克啊!我很幸运地找到了哈里,并像花朵一样绽放,即快乐。1
ਗੁਰੁ ਸਜਣੁ ਪਿਆਰਾ ਮੈ ਮਿਲਿਆ ਹਰਿ ਮਾਰਗੁ ਪੰਥੁ ਦਸਾਹਾ ॥ 嘿,兄弟!我找到了我敬爱的绅士导师。我问他绿色的方法
ਘਰਿ ਆਵਹੁ ਚਿਰੀ ਵਿਛੁੰਨਿਆ ਮਿਲੁ ਸਬਦਿ ਗੁਰੂ ਪ੍ਰਭ ਨਾਹਾ ॥ 我的主啊!词:通过上师遇见我,我的心在屋子里,我和你分离很久了
ਹਉ ਤੁਝੁ ਬਾਝਹੁ ਖਰੀ ਉਡੀਣੀਆ ਜਿਉ ਜਲ ਬਿਨੁ ਮੀਨੁ ਮਰਾਹਾ ॥ 就像鱼没有水就受苦一样,没有你,我也很不安
ਵਡਭਾਗੀ ਹਰਿ ਧਿਆਇਆ ਜਨ ਨਾਨਕ ਨਾਮਿ ਸਮਾਹਾ ॥੨॥ 那纳克啊!幸运的是,我已经冥想了哈里,并被他的名字所吸引。2
ਮਨੁ ਦਹ ਦਿਸਿ ਚਲਿ ਚਲਿ ਭਰਮਿਆ ਮਨਮੁਖੁ ਭਰਮਿ ਭੁਲਾਇਆ ॥ 嘿,兄弟!自私的生物在混乱中被遗忘,他的思想在十个方向上徘徊
ਨਿਤ ਆਸਾ ਮਨਿ ਚਿਤਵੈ ਮਨ ਤ੍ਰਿਸਨਾ ਭੁਖ ਲਗਾਇਆ ॥ 他脑海中不断浮现出新的希望,他使自己的心渴望口渴
ਅਨਤਾ ਧਨੁ ਧਰਿ ਦਬਿਆ ਫਿਰਿ ਬਿਖੁ ਭਾਲਣ ਗਇਆ ॥ 他在大地上埋藏了无限的财富,但他仍然去寻找玛雅形式的毒药不止于此
ਜਨ ਨਾਨਕ ਨਾਮੁ ਸਲਾਹਿ ਤੂ ਬਿਨੁ ਨਾਵੈ ਪਚਿ ਪਚਿ ਮੁਇਆ ॥੩॥ 那纳克啊!也赞美这个名字,因为没有这个名字,自私的生物已经死于巨大的悲伤。3
ਗੁਰੁ ਸੁੰਦਰੁ ਮੋਹਨੁ ਪਾਇ ਕਰੇ ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥ 嘿,兄弟!找到一位吸引我思想的美丽上师后,我通过哈里的爱情演讲控制了我的思想
ਮੇਰੈ ਹਿਰਦੈ ਸੁਧਿ ਬੁਧਿ ਵਿਸਰਿ ਗਈ ਮਨ ਆਸਾ ਚਿੰਤ ਵਿਸਾਰਿਆ ॥ 我忘记了心中的渴望和焦虑,忘记了心中的世俗意识
ਮੈ ਅੰਤਰਿ ਵੇਦਨ ਪ੍ਰੇਮ ਕੀ ਗੁਰ ਦੇਖਤ ਮਨੁ ਸਾਧਾਰਿਆ ॥ 我心中有一种对上帝的爱的痛苦,但看到上师的心已经变得有耐心了
ਵਡਭਾਗੀ ਪ੍ਰਭ ਆਇ ਮਿਲੁ ਜਨੁ ਨਾਨਕੁ ਖਿਨੁ ਖਿਨੁ ਵਾਰਿਆ ॥੪॥੧॥੫॥ 那纳克啊!幸运的是,我找到了主,我每时每刻都向他鞠躬。4.1.5
ਸੂਹੀ ਛੰਤ ਮਹਲਾ ੪ ॥ 苏希•昌特•马哈拉 4
ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥ 生物啊!结束骄傲的毒药,它不允许你遇见主
ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ ॥ 生物啊!你的这个身体像金子一样美丽,但这个自我使它变得丑陋
ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤੀਆ ॥ 玛雅的依恋全是黑色的,但愚蠢的曼穆克却依附于它
ਜਨ ਨਾਨਕ ਗੁਰਮੁਖਿ ਉਬਰੇ ਗੁਰ ਸਬਦੀ ਹਉਮੈ ਛੁਟੀਆ ॥੧॥ 那纳克啊!Gurumukh在Bhavsagar溺水后幸存下来,并通过上师的话从利己主义中解脱出来。1
ਵਸਿ ਆਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ ॥ 生物啊!把这个头脑控制在你的控制之下,它像猎鸟一样徘徊
ਦੁਖਿ ਰੈਣਿ ਵੇ ਵਿਹਾਣੀਆ ਨਿਤ ਆਸਾ ਆਸ ਕਰੇਦਿਆ ॥ 嘿,兄弟!人类生命的夜晚是在悲伤中度过的,不断有新的欲望
ਗੁਰੁ ਪਾਇਆ ਵੇ ਸੰਤ ਜਨੋ ਮਨਿ ਆਸ ਪੂਰੀ ਹਰਿ ਚਉਦਿਆ ॥ 圣徒啊!我找到了上师,通过念诵哈里的名字,我的愿望得到了满足
ਜਨ ਨਾਨਕ ਪ੍ਰਭ ਦੇਹੁ ਮਤੀ ਛਡਿ ਆਸਾ ਨਿਤ ਸੁਖਿ ਸਉਦਿਆ ॥੨॥ 那纳克祷告说:“主啊!赐予我智慧,让我放弃一切欲望,在幸福的睡眠中度过我生命中的夜晚。2
ਸਾ ਧਨ ਆਸਾ ਚਿਤਿ ਕਰੇ ਰਾਮ ਰਾਜਿਆ ਹਰਿ ਪ੍ਰਭ ਸੇਜੜੀਐ ਆਈ ॥ 我的公羊啊!那个活着的女人在她的心里渴望主来到她的心里
ਮੇਰਾ ਠਾਕੁਰੁ ਅਗਮ ਦਇਆਲੁ ਹੈ ਰਾਮ ਰਾਜਿਆ ਕਰਿ ਕਿਰਪਾ ਲੇਹੁ ਮਿਲਾਈ ॥ 你是我的主人,你的叔叔,你很善良。 请带我一起去


© 2017 SGGS ONLINE
error: Content is protected !!
Scroll to Top