Guru Granth Sahib Translation Project

guru-granth-sahib-chinese-page-764

Page 764

ਬਾਬੁਲਿ ਦਿਤੜੀ ਦੂਰਿ ਨਾ ਆਵੈ ਘਰਿ ਪੇਈਐ ਬਲਿ ਰਾਮ ਜੀਉ ॥ 我的巴比伦娶了我,把我送离了家。现在我不回家了
ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿ ਰਾਮ ਜੀਉ ॥ 我的主爱我。我很高兴看到他在我面前,在他的房子里看起来很漂亮
ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ ਪਰਧਾਨੇ ॥ 当我真正的主需要我时,他就把我与他联合起来。现在我成了完全聪明成熟的动物女人的头
ਸੰਜੋਗੀ ਮੇਲਾ ਥਾਨਿ ਸੁਹੇਲਾ ਗੁਣਵੰਤੀ ਗੁਰ ਗਿਆਨੇ ॥ 巧合的是,我遇到了我的丈夫和上帝。我住的地方非常宜人。我通过上师的知识变得有德
ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥ 真理、知足和真理永远伴随着我。我说的是真话,我的主非常喜欢
ਨਾਨਕ ਵਿਛੁੜਿ ਨਾ ਦੁਖੁ ਪਾਏ ਗੁਰਮਤਿ ਅੰਕਿ ਸਮਾਏ ॥੪॥੧॥ 那纳克啊!现在我不再因与丈夫和主分离而受苦,我通过上师的教诲留在他的脚下。4.1
ਰਾਗੁ ਸੂਹੀ ਮਹਲਾ ੧ ਛੰਤੁ ਘਰੁ ੨ 拉古苏希玛哈拉 1 占图加鲁 2
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਹਮ ਘਰਿ ਸਾਜਨ ਆਏ ॥ 嘿,兄弟!主来到我们家,
ਸਾਚੈ ਮੇਲਿ ਮਿਲਾਏ ॥ 那位真正的主已经建立了真正的结合
ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ॥ 他很容易把我混在一起,他让哈里非常高兴。所有五种(感官)都一起找到了幸福
ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ ॥ 同样的东西被接收了,思想是从中附着的
ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ ॥ 现在,日夜夜地见到他,我的心很满意。我的房子和寺庙看起来非常漂亮
ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ॥੧॥ 五種聲音開始在我腦海中響起,因為主已經進入我們的家。1
ਆਵਹੁ ਮੀਤ ਪਿਆਰੇ ॥ 哦,我亲爱的宝贝!到我这里来
ਮੰਗਲ ਗਾਵਹੁ ਨਾਰੇ ॥ 生命的女人啊!唱一首好歌
ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ ॥ 如果你诚实地歌颂主,那么你就会喜欢他。赞美上帝的女人在四个时代都有装饰
ਅਪਨੈ ਘਰਿ ਆਇਆ ਥਾਨਿ ਸੁਹਾਇਆ ਕਾਰਜ ਸਬਦਿ ਸਵਾਰੇ ॥ 我的主已经进入我的心和房子,使我的心形地方非常美丽。他的话改善了我所有的工作
ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ ॥ 上师向我展示了在三个世界广泛传播的上帝的形式,在我的眼睛里放了带来幸福的知识芬芳
ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ ਘਰਿ ਸਾਜਨੁ ਆਇਆ ॥੨॥ 我的朋友们啊!来见我,快乐地唱曼加尔。我的主来到了我心中的殿。2
ਮਨੁ ਤਨੁ ਅੰਮ੍ਰਿਤਿ ਭਿੰਨਾ ॥ 嘿,兄弟!我的身心都浸透在花蜜的名义下
ਅੰਤਰਿ ਪ੍ਰੇਮੁ ਰਤੰਨਾ ॥ 我心中有一颗爱的宝石
ਅੰਤਰਿ ਰਤਨੁ ਪਦਾਰਥੁ ਮੇਰੈ ਪਰਮ ਤਤੁ ਵੀਚਾਰੋ ॥ 在我的心中,有一种宝石般的爱的物质。想想那个至高无上的存在,主
ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਾਰੋ ॥ 主!所有生物都是你的乞丐,你是所有果实的赐予者。你是每个众生的给予者
ਤੂ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ ॥ 你聪明,知识渊博,直觉,你自己创造了这个世界
ਸੁਨਹੁ ਸਖੀ ਮਨੁ ਮੋਹਨਿ ਮੋਹਿਆ ਤਨੁ ਮਨੁ ਅੰਮ੍ਰਿਤਿ ਭੀਨਾ ॥੩॥ 我的朋友们啊!只要听着,那位吸引我思想的主已经迷住了我的思想。我的思想和身体都浸透在这个名字的花蜜中。3
ਆਤਮ ਰਾਮੁ ਸੰਸਾਰਾ ॥ 嘿,兄弟!这个世界是无所不在的罗摩的形式
ਸਾਚਾ ਖੇਲੁ ਤੁਮ੍ਹ੍ਹਾਰਾ ॥ 嘿,拉姆!你的这个世界奇观也是真的
ਸਚੁ ਖੇਲੁ ਤੁਮ੍ਹ੍ਹਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ ॥ 噢,绝对无误和无限的主啊!除了你,还有谁能解释你们世界的这个事实,这是真的
ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਏ ॥ 世界上有那么多完美、求道者和聪明人,但如果没有你,谁能称自己为什么呢
ਕਾਲੁ ਬਿਕਾਲੁ ਭਏ ਦੇਵਾਨੇ ਮਨੁ ਰਾਖਿਆ ਗੁਰਿ ਠਾਏ ॥ 可怕的时期也变得疯狂了,但上师已经稳定了他的思想
ਨਾਨਕ ਅਵਗਣ ਸਬਦਿ ਜਲਾਏ ਗੁਣ ਸੰਗਮਿ ਪ੍ਰਭੁ ਪਾਏ ॥੪॥੧॥੨॥ 那纳克啊!上师的话语烧毁了恶习,并通过美德的汇合获得了主。4.1.2
ਰਾਗੁ ਸੂਹੀ ਮਹਲਾ ੧ ਘਰੁ ੩ 拉古苏希玛哈拉 1 加鲁 3
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ॥ 我亲爱的主啊!到我这里来,让我看到你
ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉ ਘਨੇਰਾ ਰਾਮ ॥ 我站在心里看着,我非常渴望见到你
ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ ਭਰਵਾਸਾ ॥ 我的主啊!听着,我心中有一种极大的激情,我相信你
ਦਰਸਨੁ ਦੇਖਿ ਭਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ ॥ 通过看见你,我变得自由了欲望,我的出生和死亡的悲伤被摧毁了


© 2017 SGGS ONLINE
error: Content is protected !!
Scroll to Top