Guru Granth Sahib Translation Project

guru-granth-sahib-chinese-page-760

Page 760

ਰਾਗੁ ਸੂਹੀ ਮਹਲਾ ੫ ਘਰੁ ੩ 拉古苏希玛哈拉 5 加鲁 3
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਮਿਥਨ ਮੋਹ ਅਗਨਿ ਸੋਕ ਸਾਗਰ ॥ 由于世界是迷恋和哀悼易腐物质的海洋,
ਕਰਿ ਕਿਰਪਾ ਉਧਰੁ ਹਰਿ ਨਾਗਰ ॥੧॥ 哦,什里哈里!请救救我。1
ਚਰਣ ਕਮਲ ਸਰਣਾਇ ਨਰਾਇਣ ॥ 纳拉扬啊!我在祢的脚前
ਦੀਨਾ ਨਾਥ ਭਗਤ ਪਰਾਇਣ ॥੧॥ ਰਹਾਉ ॥ 你是迪纳纳特和巴克塔帕拉亚纳。1.敬请关注
ਅਨਾਥਾ ਨਾਥ ਭਗਤ ਭੈ ਮੇਟਨ ॥ 孤儿啊!你将消除对你的奉献者的各种恐惧
ਸਾਧਸੰਗਿ ਜਮਦੂਤ ਨ ਭੇਟਨ ॥੨॥ 即使是山药也不会通过与你的圣人交往来接近。2
ਜੀਵਨ ਰੂਪ ਅਨੂਪ ਦਇਆਲਾ ॥ 慈悲之家啊!你是生命的给予者,也是生命的给予者
ਰਵਣ ਗੁਣਾ ਕਟੀਐ ਜਮ ਜਾਲਾ ॥੩॥ 记住你的品质也可以减少死亡的陷阱。3
ਅੰਮ੍ਰਿਤ ਨਾਮੁ ਰਸਨ ਨਿਤ ਜਾਪੈ ॥ 一个每天用舌头念诵哈里花蜜名字的人,
ਰੋਗ ਰੂਪ ਮਾਇਆ ਨ ਬਿਆਪੈ ॥੪॥ 他似乎从来没有引起疾病的玛雅人。4
ਜਪਿ ਗੋਬਿੰਦ ਸੰਗੀ ਸਭਿ ਤਾਰੇ ॥ 通过吟唱戈文德的名字,他还将巴夫萨加尔的电报交给了他的同伴
ਪੋਹਤ ਨਾਹੀ ਪੰਚ ਬਟਵਾਰੇ ॥੫॥ 工作、憤怒、貪婪、迷情和自我——這五個強盜不再讓他們不快樂。5
ਮਨ ਬਚ ਕ੍ਰਮ ਪ੍ਰਭੁ ਏਕੁ ਧਿਆਏ ॥ 一个通过思想、言语和行为默想一位上帝的人,
ਸਰਬ ਫਲਾ ਸੋਈ ਜਨੁ ਪਾਏ ॥੬॥ 他得到了所有的果实。6
ਧਾਰਿ ਅਨੁਗ੍ਰਹੁ ਅਪਨਾ ਪ੍ਰਭਿ ਕੀਨਾ ॥ 无论上帝仁慈地创造谁,
ਕੇਵਲ ਨਾਮੁ ਭਗਤਿ ਰਸੁ ਦੀਨਾ ॥੭॥ 他只得到了名字和奉献的汁液。7
ਆਦਿ ਮਧਿ ਅੰਤਿ ਪ੍ਰਭੁ ਸੋਈ ॥ 在创造的开始、现在和结束中只有一位上帝
ਨਾਨਕ ਤਿਸੁ ਬਿਨੁ ਅਵਰੁ ਨ ਕੋਈ ॥੮॥੧॥੨॥ 那纳克啊!没有他就没有其他人。8.1.2
ਰਾਗੁ ਸੂਹੀ ਮਹਲਾ ੫ ਅਸਟਪਦੀਆ ਘਰੁ ੯ 拉古苏希玛哈拉 5 阿斯塔帕迪亚加鲁 9
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਜਿਨ ਡਿਠਿਆ ਮਨੁ ਰਹਸੀਐ ਕਿਉ ਪਾਈਐ ਤਿਨ੍ਹ੍ਹ ਸੰਗੁ ਜੀਉ ॥ 我怎样才能和那些让我心快乐的圣人相处
ਸੰਤ ਸਜਨ ਮਨ ਮਿਤ੍ਰ ਸੇ ਲਾਇਨਿ ਪ੍ਰਭ ਸਿਉ ਰੰਗੁ ਜੀਉ ॥ 那些圣徒是我的绅士和我心中的朋友,他们在主里爱我
ਤਿਨ੍ਹ੍ਹ ਸਿਉ ਪ੍ਰੀਤਿ ਨ ਤੁਟਈ ਕਬਹੁ ਨ ਹੋਵੈ ਭੰਗੁ ਜੀਉ ॥੧॥ 我对他们的爱永远不会破裂,永远不会在一起。1
ਪਾਰਬ੍ਰਹਮ ਪ੍ਰਭ ਕਰਿ ਦਇਆ ਗੁਣ ਗਾਵਾ ਤੇਰੇ ਨਿਤ ਜੀਉ ॥ 耶和华!求你怜悯,好叫我继续赞美祢
ਆਇ ਮਿਲਹੁ ਸੰਤ ਸਜਣਾ ਨਾਮੁ ਜਪਹ ਮਨ ਮਿਤ ਜੀਉ ॥੧॥ ਰਹਾਉ ॥ 我的先生们啊!来见我,好叫我们唱诵主的名。1.敬请关注
ਦੇਖੈ ਸੁਣੇ ਨ ਜਾਣਈ ਮਾਇਆ ਮੋਹਿਆ ਅੰਧੁ ਜੀਉ ॥ 一个被玛雅的执着蒙蔽了双眼的人看不到、听到或理解真理
ਕਾਚੀ ਦੇਹਾ ਵਿਣਸਣੀ ਕੂੜੁ ਕਮਾਵੈ ਧੰਧੁ ਜੀਉ ॥ 就像生的加加尔一样,他的身体要被摧毁,但他继续在世界上做虚假的生意
ਨਾਮੁ ਧਿਆਵਹਿ ਸੇ ਜਿਣਿ ਚਲੇ ਗੁਰ ਪੂਰੇ ਸਨਬੰਧੁ ਜੀਉ ॥੨॥ 那些与完全上师有关系的人,他们在通过冥想上帝的名字而意识到自己的生命后就离开了。2
ਹੁਕਮੇ ਜੁਗ ਮਹਿ ਆਇਆ ਚਲਣੁ ਹੁਕਮਿ ਸੰਜੋਗਿ ਜੀਉ ॥ 这个生物在这个Kaliyug中从主来到世界,巧合的是,他在他的指挥下离开了
ਹੁਕਮੇ ਪਰਪੰਚੁ ਪਸਰਿਆ ਹੁਕਮਿ ਕਰੇ ਰਸ ਭੋਗ ਜੀਉ ॥ 正是在上帝的命令下,世界已经传播开来,在他的命令下,生物正在享受物质的味道
ਜਿਸ ਨੋ ਕਰਤਾ ਵਿਸਰੈ ਤਿਸਹਿ ਵਿਛੋੜਾ ਸੋਗੁ ਜੀਉ ॥੩॥ 只有那些忘记上帝的人才会失去联系和焦虑。3
ਆਪਨੜੇ ਪ੍ਰਭ ਭਾਣਿਆ ਦਰਗਹ ਪੈਧਾ ਜਾਇ ਜੀਉ ॥ 只有对主印象深刻的人才能在达尔加得到尊重
ਐਥੈ ਸੁਖੁ ਮੁਖੁ ਉਜਲਾ ਇਕੋ ਨਾਮੁ ਧਿਆਇ ਜੀਉ ॥ 通过默想一位上帝的名字,他在这个世界上找到了幸福,并在来世照亮了他的脸
ਆਦਰੁ ਦਿਤਾ ਪਾਰਬ੍ਰਹਮਿ ਗੁਰੁ ਸੇਵਿਆ ਸਤ ਭਾਇ ਜੀਉ ॥੪॥ 他以真爱为这里的上师做了伟大的服务,这就是为什么上帝给予如此多的尊重。4
ਥਾਨ ਥਨੰਤਰਿ ਰਵਿ ਰਹਿਆ ਸਰਬ ਜੀਆ ਪ੍ਰਤਿਪਾਲ ਜੀਉ ॥ 滋养众生的神无处不在
ਸਚੁ ਖਜਾਨਾ ਸੰਚਿਆ ਏਕੁ ਨਾਮੁ ਧਨੁ ਮਾਲ ਜੀਉ ॥ 我也积累了真理之名的宝藏,只有这个名的财富才会与我同行
ਮਨ ਤੇ ਕਬਹੁ ਨ ਵੀਸਰੈ ਜਾ ਆਪੇ ਹੋਇ ਦਇਆਲ ਜੀਉ ॥੫॥ 如果他自己变得善良,他永远不会忘记在心里。5


© 2017 SGGS ONLINE
error: Content is protected !!
Scroll to Top