Guru Granth Sahib Translation Project

guru-granth-sahib-chinese-page-733

Page 733

ਜੇ ਸਉ ਲੋਚੈ ਰੰਗੁ ਨ ਹੋਵੈ ਕੋਇ ॥੩॥ 即使他许愿一百次,他的脑海中也没有爱的颜色。3
ਨਦਰਿ ਕਰੇ ਤਾ ਸਤਿਗੁਰੁ ਪਾਵੈ ॥ ਨਾਨਕ ਹਰਿ ਰਸਿ ਹਰਿ ਰੰਗਿ ਸਮਾਵੈ ॥੪॥੨॥੬॥ 如果上帝赐下他的恩典,他就会找到萨蒂古鲁。那纳克啊!然后这样的人就沉浸在哈里拉斯和哈里的爱情色彩中。4.2.6
ਸੂਹੀ ਮਹਲਾ ੪ ॥ 穗玛哈拉 4
ਜਿਹਵਾ ਹਰਿ ਰਸਿ ਰਹੀ ਅਘਾਇ ॥ Jihma仍然满足于喝hari-rasa
ਗੁਰਮੁਖਿ ਪੀਵੈ ਸਹਜਿ ਸਮਾਇ ॥੧॥ 喝哈里拉萨作为古尔穆克的人,他很容易被吸收。1
ਹਰਿ ਰਸੁ ਜਨ ਚਾਖਹੁ ਜੇ ਭਾਈ ॥ 嘿,兄弟!如果你尝到哈里拉萨,那么
ਤਉ ਕਤ ਅਨਤ ਸਾਦਿ ਲੋਭਾਈ ॥੧॥ ਰਹਾਉ ॥ 为什么你会被其他口味所诱惑?1.呆在那里
ਗੁਰਮਤਿ ਰਸੁ ਰਾਖਹੁ ਉਰ ਧਾਰਿ ॥ 通过上师的意见将哈里拉萨留在心中
ਹਰਿ ਰਸਿ ਰਾਤੇ ਰੰਗਿ ਮੁਰਾਰਿ ॥੨॥ 沉浸在Hari-Rasa中的奉献者被描绘成上帝的爱的颜色。2
ਮਨਮੁਖਿ ਹਰਿ ਰਸੁ ਚਾਖਿਆ ਨ ਜਾਇ ॥ Hari-rasa不是从自愿生物中品尝的
ਹਉਮੈ ਕਰੈ ਬਹੁਤੀ ਮਿਲੈ ਸਜਾਇ ॥੩॥ 他有一个很大的自我,因此他受到了很多惩罚。3
ਨਦਰਿ ਕਰੇ ਤਾ ਹਰਿ ਰਸੁ ਪਾਵੈ ॥ 如果上帝有一点恩典,他就会获得hari-rasa
ਨਾਨਕ ਹਰਿ ਰਸਿ ਹਰਿ ਗੁਣ ਗਾਵੈ ॥੪॥੩॥੭॥ 那纳克啊!然后这样的生物继续通过喝哈里拉萨来赞美哈里。4.3.7
ਸੂਹੀ ਮਹਲਾ ੪ ਘਰੁ ੬ 苏希玛哈拉 4 加鲁 6
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥ 即使是低种姓的人,也通过吟唱哈里的名字来获得最好的头衔
ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ॥੧॥ 无论如何,请分析一下奴隶儿子维杜尔(Vidur)的情况,克里希纳(Shri Krishna)在他的房子里接受了款待。1
ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥ 嘿,兄弟!听听Hari的不可描述的故事,它消除了焦虑,悲伤和饥饿。1.呆在那里
ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥ 拉维达斯是查马尔种姓的奉献者,过去每时每刻都赞美上帝并歌颂主
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥ 他从堕落的种姓中成为伟大的奉献者。婆罗门、刹帝利、吠舍和首陀罗——这四个瓦纳的人开始来到他的脚下。2
ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥ 奉献者Namdev爱上了Hari。人们过去常常叫他Chhipa
ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ ॥੩॥ 哈里背对刹帝利和婆罗门离开,面对南德夫尊重他们。3
ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ॥ 上帝的所有奉献者和仆人,六十八名朝圣者在额头上涂抹蒂拉克
ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ ॥੪॥੧॥੮॥ 如果世界之王哈里保佑他,那纳克会一直摸他的脚。4.1.8
ਸੂਹੀ ਮਹਲਾ ੪ ॥ 穗玛哈拉 4
ਤਿਨ੍ਹ੍ਹੀ ਅੰਤਰਿ ਹਰਿ ਆਰਾਧਿਆ ਜਿਨ ਕਉ ਧੁਰਿ ਲਿਖਿਆ ਲਿਖਤੁ ਲਿਲਾਰਾ ॥ 他心中一直崇拜着哈里,哈里的额头上写着这样的命运
ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗੁ ਕਰੇ ਮੇਰਾ ਹਰਿ ਕਰਤਾਰਾ ॥੧॥ 谁能谴责那些造物主是哈里的人?1
ਹਰਿ ਹਰਿ ਧਿਆਇ ਮਨ ਮੇਰੇ ਮਨ ਧਿਆਇ ਹਰਿ ਜਨਮ ਜਨਮ ਕੇ ਸਭਿ ਦੂਖ ਨਿਵਾਰਣਹਾਰਾ ॥੧॥ ਰਹਾਉ ॥ 天呐!始终冥想哈里;它将消除出生和出生的所有悲伤。1.敬请关注
ਧੁਰਿ ਭਗਤ ਜਨਾ ਕਉ ਬਖਸਿਆ ਹਰਿ ਅੰਮ੍ਰਿਤ ਭਗਤਿ ਭੰਡਾਰਾ ॥ 哈里从一开始就为奉献者们提供了一个amritmayi商店,以表达他的奉献精神
ਮੂਰਖੁ ਹੋਵੈ ਸੁ ਉਨ ਕੀ ਰੀਸ ਕਰੇ ਤਿਸੁ ਹਲਤਿ ਪਲਤਿ ਮੁਹੁ ਕਾਰਾ ॥੨॥ 那些试图匹配他们的人是傻瓜,他们的脸在来世都是黑色的(即蔑视)。2
ਸੇ ਭਗਤ ਸੇ ਸੇਵਕਾ ਜਿਨਾ ਹਰਿ ਨਾਮੁ ਪਿਆਰਾ ॥ 那些觉得哈里的名字可爱的人是他的奉献者和仆人
ਤਿਨ ਕੀ ਸੇਵਾ ਤੇ ਹਰਿ ਪਾਈਐ ਸਿਰਿ ਨਿੰਦਕ ਕੈ ਪਵੈ ਛਾਰਾ ॥੩॥ 只有为他们服务,才能找到哈里,灰烬落在亵渎者的头上,也就是说,他们被鄙视。3
ਜਿਸੁ ਘਰਿ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛਿ ਕਰਹੁ ਬੀਚਾਰਾ ॥ 只有他知道这种情况发生在谁的房子里。这被认为是与世界古鲁纳纳克的关系
ਚਹੁ ਪੀੜੀ ਆਦਿ ਜੁਗਾਦਿ ਬਖੀਲੀ ਕਿਨੈ ਨ ਪਾਇਓ ਹਰਿ ਸੇਵਕ ਭਾਇ ਨਿਸਤਾਰਾ ॥੪॥੨॥੯॥ 没有人通过谴责创造的开始,时代的开始和上师Sahiban的四个后裔来获得哈里,而只是通过服务精神。4.2.9
ਸੂਹੀ ਮਹਲਾ ੪ ॥ 穗玛哈拉 4
ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥ 无论在哪里敬拜上帝,他都会成为朋友和帮助者


© 2017 SGGS ONLINE
error: Content is protected !!
Scroll to Top