Guru Granth Sahib Translation Project

guru-granth-sahib-chinese-page-72

Page 72

ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥ Satiguru 告诉我关于神、人类、圣人和圣人渴望达到的上帝。 4॥
ਸਤਸੰਗਤਿ ਕੈਸੀ ਜਾਣੀਐ ॥ 怎样才能知道satsangti?
ਜਿਥੈ ਏਕੋ ਨਾਮੁ ਵਖਾਣੀਐ ॥ 那里有一位主的名字。
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥ 哦那纳克! Harinam是上帝的命令,这件事已经被Guru ji给我解释过了。5
ਇਹੁ ਜਗਤੁ ਭਰਮਿ ਭੁਲਾਇਆ ॥ 这个世界因为怀疑而躺在错觉的迷宫中。
ਆਪਹੁ ਤੁਧੁ ਖੁਆਇਆ ॥ 天啊 ! 你自己已经按照众生的行为忘记了他们。
ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥੬॥ 那些在命运中没有与上帝相遇的人,就像一个与世隔绝的女人,每天继续受苦。 6॥
ਦੋਹਾਗਣੀ ਕਿਆ ਨੀਸਾਣੀਆ ॥ 杜哈根女人有什么特点?
ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥ 她不尊重地徘徊,被丈夫忽视。
ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥ 那些倒霉的女人,衣服脏兮兮的,每天都在痛苦中熬夜 7॥
ਸੋਹਾਗਣੀ ਕਿਆ ਕਰਮੁ ਕਮਾਇਆ ॥ 苏哈金到底得到了什么福报?
ਪੂਰਬਿ ਲਿਖਿਆ ਫਲੁ ਪਾਇਆ ॥ 上帝已将他前世一些善行的果实赐给他。
ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥ 凭借他的恩典,上帝将他们与他联合起来。
ਹੁਕਮੁ ਜਿਨਾ ਨੋ ਮਨਾਇਆ ॥ 服从上帝命令的好奇生物,
ਤਿਨ ਅੰਤਰਿ ਸਬਦੁ ਵਸਾਇਆ ॥ 他们牢记上师的真实教义。
ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥ 这样的 sakhi 就是 Satyavati 的妻子,她爱上了她心爱的 9
ਜਿਨਾ ਭਾਣੇ ਕਾ ਰਸੁ ਆਇਆ ॥ 那些按照上帝的旨意感到幸福的人,
ਤਿਨ ਵਿਚਹੁ ਭਰਮੁ ਚੁਕਾਇਆ ॥ 怀疑从他们内部消失了。
ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥੧੦॥ 哦那纳克! Satiguru 是一位如此仁慈的人,他将一切与上帝融为一体 10॥
ਸਤਿਗੁਰਿ ਮਿਲਿਐ ਫਲੁ ਪਾਇਆ ॥ 他通过遇见萨古鲁获得了哈里-纳玛的果实。
ਜਿਨਿ ਵਿਚਹੁ ਅਹਕਰਣੁ ਚੁਕਾਇਆ ॥ 谁摧毁了他的自我,
ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥ 他智力迟钝的痛苦得到了缓解,财富在他的头上升起。
ਅੰਮ੍ਰਿਤੁ ਤੇਰੀ ਬਾਣੀਆ ॥ 天啊 ! 你的声音就像甘露。
ਤੇਰਿਆ ਭਗਤਾ ਰਿਦੈ ਸਮਾਣੀਆ ॥ 它在你的奉献者的心中根深蒂固。
ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥ 在您的服务中获得真正的幸福,并通过您的恩典,您使您的奉献者穿越宇宙的海洋。
ਸਤਿਗੁਰੁ ਮਿਲਿਆ ਜਾਣੀਐ ॥ ਜਿਤੁ ਮਿਲਿਐ ਨਾਮੁ ਵਖਾਣੀਐ ॥ 只有这样才能理解与 Satguru 的结合。如果上帝的名字是通过这种结合说出的。
ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ ॥੧੩॥ 没有萨古鲁,没有人能达到主。 全世界都厌倦了修行 13
ਹਉ ਸਤਿਗੁਰ ਵਿਟਹੁ ਘੁਮਾਇਆ ॥ 我为我的 Satguru 牺牲了自己
ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥ 谁把我从玛雅的幻想和渴望中带出来,让我走上了正确的道路。
ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥੧੪॥ 如果 satiguru 做他的优雅愿景,那么它会在他的公司中混入男人。14
ਤੂੰ ਸਭਨਾ ਮਾਹਿ ਸਮਾਇਆ ॥ 嘿,天哪! 你被包含在所有众生之中。
ਤਿਨਿ ਕਰਤੈ ਆਪੁ ਲੁਕਾਇਆ ॥- 上帝把他的光暗藏在人的心里。
ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥੧੫॥ 哦那纳克! 上帝一直在他的心中保持他的光的人,上帝通过古鲁在那个人的心中显现。 15॥
ਆਪੇ ਖਸਮਿ ਨਿਵਾਜਿਆ ॥ 天啊 ! 你做了你的身体偶像
ਜੀਉ ਪਿੰਡੁ ਦੇ ਸਾਜਿਆ ॥ 通过注入他的生命,我被创造了。
ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥੧੬॥ 你保留了仆人的 paj dui kar dhari jiu 16॥
ਸਭਿ ਸੰਜਮ ਰਹੇ ਸਿਆਣਪਾ ॥ 集体猜测和诡计是行不通的。
ਮੇਰਾ ਪ੍ਰਭੁ ਸਭੁ ਕਿਛੁ ਜਾਣਦਾ ॥ 我的主知道一切。
ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥ 上帝到处彰显我的威严,每个人都开始欢呼我 17
ਮੇਰੇ ਗੁਣ ਅਵਗਨ ਨ ਬੀਚਾਰਿਆ ॥ 上帝不看我的功过,
ਪ੍ਰਭਿ ਅਪਣਾ ਬਿਰਦੁ ਸਮਾਰਿਆ ॥ 他只是扮演了他的骄傲的耻辱。
ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥੧੮॥ 上帝通过拥抱我保护了我,即使热空气也不会触动我 18॥
ਮੈ ਮਨਿ ਤਨਿ ਪ੍ਰਭੂ ਧਿਆਇਆ ॥ 我全心全意赞美主。
ਜੀਇ ਇਛਿਅੜਾ ਫਲੁ ਪਾਇਆ ॥ 所以我得到了想要的结果。
ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥੧੯॥ 天啊 ! 你也是皇帝中的皇帝,这就是为什么哦那纳克! 我以你的名义夺取生命 - Simran 19


© 2017 SGGS ONLINE
error: Content is protected !!
Scroll to Top