Guru Granth Sahib Translation Project

guru-granth-sahib-chinese-page-686

Page 686

ਜਨਮੁ ਪਦਾਰਥੁ ਦੁਬਿਧਾ ਖੋਵੈ ॥ 但他们因陷入两难境地而白白失去了难得的出生
ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥ 他们不认识自己的自我形象,困惑地哭泣。6
ਕਹਤਉ ਪੜਤਉ ਸੁਣਤਉ ਏਕ ॥ 说到一位上帝的赞美,阅读和聆听声音的人,
ਧੀਰਜ ਧਰਮੁ ਧਰਣੀਧਰ ਟੇਕ ॥ 拥有地球的神赐给他公义、忍耐和支持
ਜਤੁ ਸਤੁ ਸੰਜਮੁ ਰਿਦੈ ਸਮਾਏ ॥ 当独身、真理和克制被人心所吸收时
ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥ 然后,人的心在图里亚状态中变得快乐。7
ਸਾਚੇ ਨਿਰਮਲ ਮੈਲੁ ਨ ਲਾਗੈ ॥ 诚实的人的纯洁心灵似乎没有恶习和恶习的败类
ਗੁਰ ਕੈ ਸਬਦਿ ਭਰਮ ਭਉ ਭਾਗੈ ॥ 藉著上師的話,他的困惑和對死亡的恐懼被消除了。,
ਸੂਰਤਿ ਮੂਰਤਿ ਆਦਿ ਅਨੂਪੁ ॥ 阿迪普鲁什的外表和偶像非常漂亮
ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥ 那纳克只希望上帝以这种形式出现异象。8.1
ਧਨਾਸਰੀ ਮਹਲਾ ੧ ॥ 达纳萨里•马哈拉 1
ਸਹਜਿ ਮਿਲੈ ਮਿਲਿਆ ਪਰਵਾਣੁ ॥ 在轻松的状态下遇见上帝的人,他的结合被接受
ਨਾ ਤਿਸੁ ਮਰਣੁ ਨ ਆਵਣੁ ਜਾਣੁ ॥ 那么他就不会死,也不会陷入生死的循环
ਠਾਕੁਰ ਮਹਿ ਦਾਸੁ ਦਾਸ ਮਹਿ ਸੋਇ ॥ 奴隶仍然沉浸在他的主主中,并居住在奴隶的思想中
ਜਹ ਦੇਖਾ ਤਹ ਅਵਰੁ ਨ ਕੋਇ ॥੧॥ 无论我看哪里,除了上帝,我看不到任何人。1
ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥ 通过上师对上帝的奉献,一个人很容易找到一个真正的家
ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥੧॥ ਰਹਾਉ ॥ 没有体验上师,一个人死后仍然处于运动的循环中,也就是说,他继续出生和死亡。1.留
ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ ॥ 戴上这样的上师,他加强了心中的真理和
ਅਕਥੁ ਕਥਾਵੈ ਸਬਦਿ ਮਿਲਾਵੈ ॥ 把不可言说的神的故事讲出来,用言语与神和好
ਹਰਿ ਕੇ ਲੋਗ ਅਵਰ ਨਹੀ ਕਾਰਾ ॥ 奉献者不喜欢Naam-Simran以外的任何工作
ਸਾਚਉ ਠਾਕੁਰੁ ਸਾਚੁ ਪਿਆਰਾ ॥੨॥ 他们只在真理和真理上爱神。2
ਤਨ ਮਹਿ ਮਨੂਆ ਮਨ ਮਹਿ ਸਾਚਾ ॥ 思想存在于人的身体中,真理存在于头脑中
ਸੋ ਸਾਚਾ ਮਿਲਿ ਸਾਚੇ ਰਾਚਾ ॥ 同一个人是诚实的,他将真理的主与他结合在一起
ਸੇਵਕੁ ਪ੍ਰਭ ਕੈ ਲਾਗੈ ਪਾਇ ॥ 仆人在主的脚下订婚
ਸਤਿਗੁਰੁ ਪੂਰਾ ਮਿਲੈ ਮਿਲਾਇ ॥੩॥ 如果一个人找到一个完整的萨古鲁,他就会将他与上帝融合在一起。3
ਆਪਿ ਦਿਖਾਵੈ ਆਪੇ ਦੇਖੈ ॥ 上帝自己看到所有生物,但他向他们展示了他自己的异象
ਹਠਿ ਨ ਪਤੀਜੈ ਨਾ ਬਹੁ ਭੇਖੈ ॥ 他对哈达瑜伽既不满意,也不乐意穿很多服装
ਘੜਿ ਭਾਡੇ ਜਿਨਿ ਅੰਮ੍ਰਿਤੁ ਪਾਇਆ ॥ 谁制造了身体的容器,并将名字的花蜜放入其中,
ਪ੍ਰੇਮ ਭਗਤਿ ਪ੍ਰਭਿ ਮਨੁ ਪਤੀਆਇਆ ॥੪॥ 他的心只以爱和奉献为乐。4
ਪੜਿ ਪੜਿ ਭੂਲਹਿ ਚੋਟਾ ਖਾਹਿ ॥ 那些因阅读宗教典籍而误入歧途的人对雅玛非常不满
ਬਹੁਤੁ ਸਿਆਣਪ ਆਵਹਿ ਜਾਹਿ ॥ 他们出生和死亡是因为他们更大的聪明
ਨਾਮੁ ਜਪੈ ਭਉ ਭੋਜਨੁ ਖਾਇ ॥ 那些以敬畏上帝的形式不断念诵名字和吃食物的人,
ਗੁਰਮੁਖਿ ਸੇਵਕ ਰਹੇ ਸਮਾਇ ॥੫॥ 那些仆人仍然通过上师沉浸在至高无上的真理中。5
ਪੂਜਿ ਸਿਲਾ ਤੀਰਥ ਬਨ ਵਾਸਾ ॥ 崇拜偶像,洗朝圣浴,住在森林里的人,
ਭਰਮਤ ਡੋਲਤ ਭਏ ਉਦਾਸਾ ॥ 他也变成了一个放弃者,不断地徘徊,从一个地方到另一个地方分心,
ਮਨਿ ਮੈਲੈ ਸੂਚਾ ਕਿਉ ਹੋਇ ॥ 那么,他怎么能以不洁的心成为圣洁呢
ਸਾਚਿ ਮਿਲੈ ਪਾਵੈ ਪਤਿ ਸੋਇ ॥੬॥ 只有发现真理的人才会被装饰。6
ਆਚਾਰਾ ਵੀਚਾਰੁ ਸਰੀਰਿ ॥ 他的行为变得良好,吉祥的念头在他的身体里升起
ਆਦਿ ਜੁਗਾਦਿ ਸਹਜਿ ਮਨੁ ਧੀਰਿ ॥ 他的心总是沉浸在耐心的轻松状态中,即使在岁月和岁月中也是如此
ਪਲ ਪੰਕਜ ਮਹਿ ਕੋਟਿ ਉਧਾਰੇ ॥ 在眨眼间拯救了数百万生物
ਕਰਿ ਕਿਰਪਾ ਗੁਰੁ ਮੇਲਿ ਪਿਆਰੇ ॥੭॥ 亲爱的上帝啊!靠着你的恩典,请与上师相遇。7
ਕਿਸੁ ਆਗੈ ਪ੍ਰਭ ਤੁਧੁ ਸਾਲਾਹੀ ॥ 主!我应该在谁面前赞美你
ਤੁਧੁ ਬਿਨੁ ਦੂਜਾ ਮੈ ਕੋ ਨਾਹੀ ॥ 因为除了你,没有人对我有利
ਜਿਉ ਤੁਧੁ ਭਾਵੈ ਤਿਉ ਰਾਖੁ ਰਜਾਇ ॥ 正如你认为合适的,所以随心所欲地保留我
ਨਾਨਕ ਸਹਜਿ ਭਾਇ ਗੁਣ ਗਾਇ ॥੮॥੨॥ 既然那纳克很容易爱,他就用爱来歌颂你的品质。8.2
ਧਨਾਸਰੀ ਮਹਲਾ ੫ ਘਰੁ ੬ ਅਸਟਪਦੀ 达纳萨里玛哈拉 5 房屋 6 阿萨帕迪
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥ 任何它所到的生物都被它缠绕在一起;幸運的是,你已經獲得了寶貴的人類出生
ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥ 圣贤啊!我看到了你的支持,所以请给我你的手,保护我,请遇见主,世界的君王。1
ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥ 我流浪过很多次,但我在任何地方都没有找到稳定
ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥ 现在我通过连接我的上师的脚来服侍他。古鲁德夫啊!告诉我认识戈文德的方法。1.留
ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥ 我把玛雅放在心里,并采取许多措施来实现这一目标。我一生总是在做“梅里梅里”时流逝


© 2017 SGGS ONLINE
error: Content is protected !!
Scroll to Top