Guru Granth Sahib Translation Project

guru-granth-sahib-chinese-page-68

Page 68

ਮਨੁ ਤਨੁ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ ॥ 我放弃我的灵魂和身体,放弃我的自我感觉,并按照上师的教导行事。
ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ ਸੇਤੀ ਚਿਤੁ ਲਾਏ ॥੭॥ 我总是牺牲我的上师,他将我的灵魂与主结合。 7
ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ ਹਰਿ ਸੇਤੀ ਰੰਗਿ ਰਾਤਾ ॥ 婆罗门是具有婆罗门知识并充满主爱的人。
ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ ॥ Parabrahma-Parmeshwar 与他们体内的所有生物都非常接近,但一种罕见的生物只有通过 Guru 才能知道这个秘密。
ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥੮॥੫॥੨੨॥ 哦那纳克! 以哈日之名,众生得大威望,以上师之言,认上师 8 5॥22
ਸਿਰੀਰਾਗੁ ਮਹਲਾ ੩ ॥ 西里拉古玛哈拉 3
ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥ 整个世界都渴望轻松的幸福,但没有上师,就没有轻松的成就。
ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਇ ॥ 权威人士和占星家厌倦了研究吠陀经和经典,穿着宗教伪装的萨杜斯迷失在幻想中。
ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ ॥੧॥ 主自己所喜悦的人,遇见上师,获得轻松的幸福。
ਭਾਈ ਰੇ ਗੁਰ ਬਿਨੁ ਸਹਜੁ ਨ ਹੋਇ ॥ 嘿兄弟! 没有上师,就无法获得轻松的快乐。
ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥੧॥ ਰਹਾਉ ॥ 它很容易通过念诵上帝的名字而诞生,然后找到上帝。 停留
ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥ 上帝所唱的名声只有毫不费力地唱出来才能被接受。 如果没有霎哈吉,讲述关于上帝品质的故事是没有用的。
ਸਹਜੇ ਹੀ ਭਗਤਿ ਊਪਜੈ ਸਹਜਿ ਪਿਆਰਿ ਬੈਰਾਗਿ ॥ 虔诚很容易在人心中升起。 对上帝的爱和对他的结合的冷静是很容易的。
ਸਹਜੈ ਹੀ ਤੇ ਸੁਖ ਸਾਤਿ ਹੋਇ ਬਿਨੁ ਸਹਜੈ ਜੀਵਣੁ ਬਾਦਿ ॥੨॥ 幸福与平安来之不易。 没有 Sahaj 的生活毫无意义 2
ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥ 一个人应该总是轻松地荣耀上帝,应该轻松地做三摩地。
ਸਹਜੇ ਹੀ ਗੁਣ ਊਚਰੈ ਭਗਤਿ ਕਰੇ ਲਿਵ ਲਾਇ ॥ 一个人应该很容易说出上帝的荣耀,并通过使用 surti 来轻松地敬拜上帝。
ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ ॥੩॥ 通过这个词,主住在头脑中,Rasna 喝了 Hari-Rasa。
ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ ॥ 一个皈依真理的人会在自发的状态中摆脱对死亡的恐惧。
ਸਹਜੇ ਹਰਿ ਨਾਮੁ ਮਨਿ ਵਸਿਆ ਸਚੀ ਕਾਰ ਕਮਾਇ ॥ 如果一个受造物赢得了真正生命的尊严,那么上帝的名字就很容易在他的脑海中定格。
ਸੇ ਵਡਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਇ ॥੪॥ 那些人是非常幸运的,他们找到了上帝,并且很容易以那个哈里的名义被吸收。4
ਮਾਇਆ ਵਿਚਿ ਸਹਜੁ ਨ ਊਪਜੈ ਮਾਇਆ ਦੂਜੈ ਭਾਇ ॥ 一个全神贯注于玛雅的生物永远无法获得直觉知识,因为玛雅增加了二元性的感觉。
ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ ॥ 正念的生物可能会举行宗教仪式,但利己主义会烧毁它们。
ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ ॥੫॥ 他们从不退出生死轮回,而是重生并死去。॥5॥
ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ ॥ 只要一个生物的心全神贯注于 Maya-Rajas、Tamas、Sat 这三种状态,它就不可能被霎哈嘉附身; 这三种品质会造成混乱。
ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥ 这样的受造物,不断地忘记世界的本源(主),读、写、说又有什么用。
ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ ॥੬॥ 事实上,在第四阶段可以获得轻松的幸福,这只能在古尔穆赫的手臂中获得。
ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ ॥ Nirguna Prabhu 这个名字是无价之宝。 人类只有在一个容易的阶段才能知道这一点。
ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ ॥ .只有善良的生物才能赞美上帝。 荣耀上帝的人会成为真正美丽的人。
ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ ॥੭॥ 主很容易将被遗忘的生物与他自己结合起来。 这是通过焊接这个词完成的 7
ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ ॥ 没有直觉,整个世界都是无知的。 痴心妄想的爱,是绝对黑暗的。
ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ ॥ 通过直觉,人们可以理解无限真实的词。
ਆਪੇ ਬਖਸਿ ਮਿਲਾਇਅਨੁ ਪੂਰੇ ਗੁਰ ਕਰਤਾਰਿ ॥੮॥ 完整的 Guru Kartar 自己宽恕并与自己融合。 8
ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ ॥ 正是通过直觉知识,好奇的生物才能认出那无形的、无畏的、无形的光之主。
ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ ॥ 所有众生的唯一维持者是给予者。 它能够将每个人的光与自己的光融合在一起。
ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥੯॥ 用完整的言语赞美那没有尽头或无限的上帝,就像海洋一样​​无限 9
ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ॥ 耶和华的名是智慧人的财富。 保持舒适的状态,他们做生意。
ਅਨਦਿਨੁ ਲਾਹਾ ਹਰਿ ਨਾਮੁ ਲੈਨਿ ਅਖੁਟ ਭਰੇ ਭੰਡਾਰ ॥ 他们日日夜夜地享受着哈里这个名字的好处,他们的仓库里充满了这个名字,永不过期。
ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ ॥੧੦॥੬॥੨੩॥ 哦那纳克! 店主上帝亲自赐给他们的这个名字,这些商店不缺 10॥6॥23


© 2017 SGGS ONLINE
error: Content is protected !!
Scroll to Top