Guru Granth Sahib Translation Project

guru-granth-sahib-chinese-page-679

Page 679

ਧਨਾਸਰੀ ਮਹਲਾ ੫ ਘਰੁ ੭ 达纳萨里玛哈拉 5 号屋 7
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ ॥ 哦,亲爱的!一位神的西姆兰
ਕਲਿ ਕਲੇਸ ਲੋਭ ਮੋਹ ਮਹਾ ਭਉਜਲੁ ਤਾਰੇ ॥ ਰਹਾਉ ॥ 他将把你从冲突、贪婪和诱惑中拯救出来,并将使你穿越可怕世界的海洋。留
ਸਾਸਿ ਸਾਸਿ ਨਿਮਖ ਨਿਮਖ ਦਿਨਸੁ ਰੈਨਿ ਚਿਤਾਰੇ ॥ 在你的脑海里,呼吸,时刻,日夜夜
ਸਾਧਸੰਗ ਜਪਿ ਨਿਸੰਗ ਮਨਿ ਨਿਧਾਨੁ ਧਾਰੇ ॥੧॥ 确定并把名字的宝藏留在心中,用萨德桑加蒂唱赞美诗。1
ਚਰਨ ਕਮਲ ਨਮਸਕਾਰ ਗੁਨ ਗੋਬਿਦ ਬੀਚਾਰੇ ॥ 向上帝美丽的莲花脚鞠躬,思考他的品质
ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ॥੨॥੧॥੩੧॥ 那纳克啊!圣徒的脚提供了极大的幸福和幸福。2.1.31
ਧਨਾਸਰੀ ਮਹਲਾ ੫ ਘਰੁ ੮ ਦੁਪਦੇ 达纳萨里玛哈尔 5 家 8 杜帕达斯
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥ 我记得上帝的名字,我因记住这个名字而感到高兴。我用呼吸和呼吸记住他
ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥੧॥ 上帝的名字是我在这个世界内外的帮助者,在任何地方保护我。1
ਗੁਰ ਕਾ ਬਚਨੁ ਬਸੈ ਜੀਅ ਨਾਲੇ ॥ 上师的声音一直伴随着我的生活
ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥ 它不会沉入水中,小偷不能偷它,火也不能烧毁它。1.留
ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥ 正如窮人的貧口是財富,盲人的贊助是棍子,孩子的支持是母親的乳汁,所以我有上師聲音的支持
ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥ 那纳克啊!在恩典的殿里,上帝把他的恩典赐给了我,我找到了一艘哈里纳姆船穿过巴夫萨加尔。2.1.32
ਧਨਾਸਰੀ ਮਹਲਾ ੫ ॥ 达纳萨里•玛哈拉 5
ਭਏ ਕ੍ਰਿਪਾਲ ਦਇਆਲ ਗੋਬਿੰਦਾ ਅੰਮ੍ਰਿਤੁ ਰਿਦੈ ਸਿੰਚਾਈ ॥ 当仁慈的上帝变得仁慈时,他把纳玛姆里特积聚在心里
ਨਵ ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ ਪਾਈ ॥੧॥ Navnidhis和Riddhis-Siddhis住在Hari的仆人的脚下。1
ਸੰਤਨ ਕਉ ਅਨਦੁ ਸਗਲ ਹੀ ਜਾਈ ॥ 圣徒到处都有喜乐
ਗ੍ਰਿਹਿ ਬਾਹਰਿ ਠਾਕੁਰੁ ਭਗਤਨ ਕਾ ਰਵਿ ਰਹਿਆ ਸ੍ਰਬ ਠਾਈ ॥੧॥ ਰਹਾਉ ॥ 奉献者的塔库尔神在他们的心中、家中和世界中无处不在。1.留
ਤਾ ਕਉ ਕੋਇ ਨ ਪਹੁਚਨਹਾਰਾ ਜਾ ਕੈ ਅੰਗਿ ਗੁਸਾਈ ॥ 没有人会把他所是的主等同起来
ਜਮ ਕੀ ਤ੍ਰਾਸ ਮਿਟੈ ਜਿਸੁ ਸਿਮਰਤ ਨਾਨਕ ਨਾਮੁ ਧਿਆਈ ॥੨॥੨॥੩੩॥ 那纳克啊!继续默想那个对死亡的恐惧被西姆兰抹去的人的名字。2 .2.33
ਧਨਾਸਰੀ ਮਹਲਾ ੫ ॥ 达纳萨里•玛哈拉 5
ਦਰਬਵੰਤੁ ਦਰਬੁ ਦੇਖਿ ਗਰਬੈ ਭੂਮਵੰਤੁ ਅਭਿਮਾਨੀ ॥ 就像一个富人看他的财富而大大吹嘘一样,地主因为他的土地而变得傲慢自大
ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ ॥੧॥ 就像国王认为整个王国都是我自己的一样,奉献者也有他们主人的支持。1
ਜੇ ਕੋਊ ਅਪੁਨੀ ਓਟ ਸਮਾਰੈ ॥ 如果一个受造物在他的帮助下在心中记住上帝,并且
ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ॥੧॥ ਰਹਾਉ ॥ 如果他按照自己的能力行事,他就不会失去他的名字的力量。1.留
ਆਨ ਤਿਆਗਿ ਭਏ ਇਕ ਆਸਰ ਸਰਣਿ ਸਰਣਿ ਕਰਿ ਆਏ ॥ 我放弃了其他支持,求助于一位上帝。主!带我进你的皈依,带我进你的皈依,我来到你的门口,呼唤
ਸੰਤ ਅਨੁਗ੍ਰਹ ਭਏ ਮਨ ਨਿਰਮਲ ਨਾਨਕ ਹਰਿ ਗੁਨ ਗਾਏ ॥੨॥੩॥੩੪॥ 那纳克啊!我的心因着圣徒的恩典变得纯洁,现在我继续赞美上帝。2.3.34
ਧਨਾਸਰੀ ਮਹਲਾ ੫ ॥ 达纳萨里•玛哈拉 5
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ 在这个时代,拥有上帝爱色的人,其实被称为同一个骑士
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥ 萨古鲁完美的人征服了他的灵魂,整个世界都在他的控制之下。1


© 2017 SGGS ONLINE
error: Content is protected !!
Scroll to Top