Guru Granth Sahib Translation Project

guru-granth-sahib-chinese-page-62

Page 62

ਸਰਬੇ ਥਾਈ ਏਕੁ ਤੂੰ ਜਿਉ ਭਾਵੈ ਤਿਉ ਰਾਖੁ ॥ 世界之主啊! 你无所不在,你存在于世界的每一个粒子中。 用你引诱我的方式保护我
ਗੁਰਮਤਿ ਸਾਚਾ ਮਨਿ ਵਸੈ ਨਾਮੁ ਭਲੋ ਪਤਿ ਸਾਖੁ ॥ 根据上师的教导,Satyanaam 居住在人的心中。 他对这个名字的公司有很多尊重。
ਹਉਮੈ ਰੋਗੁ ਗਵਾਈਐ ਸਬਦਿ ਸਚੈ ਸਚੁ ਭਾਖੁ ॥੮॥ 通过消除自我的疾病,他崇拜至尊灵魂的真名。8
ਆਕਾਸੀ ਪਾਤਾਲਿ ਤੂੰ ਤ੍ਰਿਭਵਣਿ ਰਹਿਆ ਸਮਾਇ ॥ 天啊 ! 你的天空和冥王在三个世界中融合。
ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ॥ 是你让众生投入虔诚,你自己将他们加入你的联合。
ਨਾਨਕ ਨਾਮੁ ਨ ਵੀਸਰੈ ਜਿਉ ਭਾਵੈ ਤਿਵੈ ਰਜਾਇ ॥੯॥੧੩॥ 哦那纳克! 愿我永远不会忘记主的名字。 世界之主啊! 随心所欲,随心所欲 6॥13॥
ਸਿਰੀਰਾਗੁ ਮਹਲਾ ੧ ॥ 西里拉古玛哈拉 1
ਰਾਮ ਨਾਮਿ ਮਨੁ ਬੇਧਿਆ ਅਵਰੁ ਕਿ ਕਰੀ ਵੀਚਾਰੁ ॥ 我的脑海里充满了拉姆的名字。 所以不需要别人的意见?
ਸਬਦ ਸੁਰਤਿ ਸੁਖੁ ਊਪਜੈ ਪ੍ਰਭ ਰਾਤਉ ਸੁਖ ਸਾਰੁ ॥ 通过将surti应用于名称,喜悦在心中升起。 现在我全神贯注于对上帝的爱,这是幸福的基础。
ਜਿਉ ਭਾਵੈ ਤਿਉ ਰਾਖੁ ਤੂੰ ਮੈ ਹਰਿ ਨਾਮੁ ਅਧਾਰੁ ॥੧॥ 天啊 ! 让我随心所欲,你的Hari-naam是我的基础。l1॥
ਮਨ ਰੇ ਸਾਚੀ ਖਸਮ ਰਜਾਇ ॥ 哦,我的心! 丈夫-上帝的旨意是绝对真实的,
ਜਿਨਿ ਤਨੁ ਮਨੁ ਸਾਜਿ ਸੀਗਾਰਿਆ ਤਿਸੁ ਸੇਤੀ ਲਿਵ ਲਾਇ ॥੧॥ ਰਹਾਉ ॥ 全神贯注于创造和装饰你的身心的那个人的爱。 敬请关注
ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ ॥ 如果我把我的身体切成每一个老鼠的碎片并在火中烧掉,
ਤਨੁ ਮਨੁ ਸਮਧਾ ਜੇ ਕਰੀ ਅਨਦਿਨੁ ਅਗਨਿ ਜਲਾਇ ॥ 如果我让我的身心成为燃料 日夜在火中点燃
ਹਰਿ ਨਾਮੈ ਤੁਲਿ ਨ ਪੁਜਈ ਜੇ ਲਖ ਕੋਟੀ ਕਰਮ ਕਮਾਇ ॥੨॥ 即使我进行了数以亿计的宗教祭祀,即便如此,所有这些行动也不会像哈里的名字那样达到。2
ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ॥ 如果把拼图放在我的头上,我的身体被切成两半
ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ ॥ 或者,即使你在喜马拉雅山的雪地上得到了面颊,心灵的疾病也没有治愈。
ਹਰਿ ਨਾਮੈ ਤੁਲਿ ਨ ਪੁਜਈ ਸਭ ਡਿਠੀ ਠੋਕਿ ਵਜਾਇ ॥੩॥ 他们达不到上帝之名。 我在检查和决定后看到了这一切3॥
ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ॥ 如果我捐赠黄金堡垒和许多伟大的大象和马
ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ ॥ 即使我捐赠了土地和大部分奶牛,即使如此,自我和骄傲仍会留在我的脑海中。
ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ ॥੪॥ Ram 的名字已经吞没了我的心,Guru 的恩典视野给了我真正的慈善,我的心已经被这个 Ram 的名字所吸引。4
ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ ॥ 人根据他的理智和他的思想的顽固以及吠陀经中提到的许多其他仪式做了很多行动。
ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ ॥ 他的灵魂有着太多的羁绊。 只有上师才能获得救恩之门。
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥ 一切法业在主的名下都是低等的。 真正的行为是最好的。 5
ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥ 一切众生都应该被认为是更高的,不要认为众生不如你。
ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ ॥ 因为所有这些身体用具都是一位主的创造。 只有一位神的光芒在三个世界的众生中燃烧。
ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨ ਮੇਟੈ ਕੋਇ ॥੬॥ 主的真名只有借着祂的恩典才能得着。 没有人能抹去从一开始就写下的上帝的恩典 6॥
ਸਾਧੁ ਮਿਲੈ ਸਾਧੂ ਜਨੈ ਸੰਤੋਖੁ ਵਸੈ ਗੁਰ ਭਾਇ ॥ 当圣人遇到另一个圣人时,他通过上师的爱而获得满足。
ਅਕਥ ਕਥਾ ਵੀਚਾਰੀਐ ਜੇ ਸਤਿਗੁਰ ਮਾਹਿ ਸਮਾਇ ॥ 如果一个人全神贯注于上师,那么他就会开始思考和理解无法言说的上师的谈话。
ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ ॥੭॥ Sudha Ras 因喝了甘露而心满意足,于是披着威望的幌子前往主的宫廷。7
ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ ॥ 日日夜夜,话语的声音在所有爱上帝之名的人的心中演奏。
ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ ਸਮਝਾਇ ॥ 只有一种罕见的生物,在上师的恩宠下,通过将自己的灵魂置于正确的道路上而获得知识。
ਨਾਨਕ ਨਾਮੁ ਨ ਵੀਸਰੈ ਛੂਟੈ ਸਬਦੁ ਕਮਾਇ ॥੮॥੧੪॥ 哦那纳克! 愿我永远不会忘记上帝的名字! 人只有通过修行 8॥14 名才能从生死轮回中解脱出来
ਸਿਰੀਰਾਗੁ ਮਹਲਾ ੧ ॥ 西里拉古玛哈拉 1
ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ ॥ 人看到他画的宫殿,有白色和美丽的大门。
ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ ॥ 他以极大的热情在玛雅的爱中制造了它们。
ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ ॥੧॥ 但没有上帝的爱,他的心是空的。 他这些美丽的宫殿将被摧毁,他的身体也将成为一堆灰烬。
ਭਾਈ ਰੇ ਤਨੁ ਧਨੁ ਸਾਥਿ ਨ ਹੋਇ ॥ 嘿兄弟! 身体和财富不会在你死的时候随你而去。
ਰਾਮ ਨਾਮੁ ਧਨੁ ਨਿਰਮਲੋ ਗੁਰੁ ਦਾਤਿ ਕਰੇ ਪ੍ਰਭੁ ਸੋਇ ॥੧॥ ਰਹਾਉ ॥ 拉姆的名字是纯粹的财富。 唯有古鲁将上帝之名的礼物赐予众生。 1॥ 停留
ਰਾਮ ਨਾਮੁ ਧਨੁ ਨਿਰਮਲੋ ਜੇ ਦੇਵੈ ਦੇਵਣਹਾਰੁ ॥ 只有在给予大师本人给予的情况下,人才能以 Ram Naam 的形式获得纯粹的财富。
ਆਗੈ ਪੂਛ ਨ ਹੋਵਈ ਜਿਸੁ ਬੇਲੀ ਗੁਰੁ ਕਰਤਾਰੁ ॥ 谁的朋友,造物主形态,成为朋友,以后不再追问。
ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥੨॥ 如果上帝自己解放了一个人,他就获得了救赎,因为他自己是宽容的。 2


© 2017 SGGS ONLINE
error: Content is protected !!
Scroll to Top