Guru Granth Sahib Translation Project

guru-granth-sahib-chinese-page-617

Page 617

ਸੋਰਠਿ ਮਹਲਾ ੫ ਘਰੁ ੨ ਦੁਪਦੇ 索蒂马哈拉 5 所 2 杜帕达斯
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ 就像所有的植被中都存在火,全脂牛奶中也有酥油一样,
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ 同样地,上帝的光也嵌入了所有众生,无论是良善的还是低的,高的还是低的。1
ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ 圣徒啊!神在一切事物中都是根深蒂固的
ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥ 他在水和地上无处不在。1.留
ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥ 那纳克赞美上帝,美德的宝库,萨古鲁已经抹去了他的幻想
ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥ 无所不在的神包含在一切事物中,但他总是与所有众生分离。2.1.29
ਸੋਰਠਿ ਮਹਲਾ ੫ ॥ 索蒂马哈拉 5
ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥ 通过做西姆兰,(上帝)一个人获得了幸福,对出生和死亡的恐惧的悲伤被摧毁了
ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ ॥੧॥ 四种最好的物质 - 佛法,阿尔塔,卡玛和莫克沙和纳夫尼迪已经实现,然后你就不会再感到口渴了。1
ਜਾ ਕੋ ਨਾਮੁ ਲੈਤ ਤੂ ਸੁਖੀ ॥ 通过吟唱你快乐的名字
ਸਾਸਿ ਸਾਸਿ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ ॥੧॥ ਰਹਾਉ ॥ 生物啊!继续用你的思想,身体和嘴巴,用你的呼吸和呼吸来冥想塔库尔吉。1.留
ਸਾਂਤਿ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ ਅੰਤਰਿ ਧੁਖੀ ॥ 冥想会给你带来平静,你的头脑会变得寒冷,口渴的火焰不会在你的良心中点燃
ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ ॥੨॥੨॥੩੦॥ 上师使那纳克在海、地、树和三个世界中看到主。2.2.30
ਸੋਰਠਿ ਮਹਲਾ ੫ ॥ 索蒂马哈拉 5
ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥ 神啊!让我摆脱工作,愤怒,贪婪,谎言和诽谤等
ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ ॥੧॥ 从这个心里除去这些邪恶,邀请我到你这里来。1
ਅਪੁਨੀ ਬਿਧਿ ਆਪਿ ਜਨਾਵਹੁ ॥ 让我意识到你自己的方法
ਹਰਿ ਜਨ ਮੰਗਲ ਗਾਵਹੁ ॥੧॥ ਰਹਾਉ ॥ 奉献者啊!唱哈里的曼加尔之歌。1.留
ਬਿਸਰੁ ਨਾਹੀ ਕਬਹੂ ਹੀਏ ਤੇ ਇਹ ਬਿਧਿ ਮਨ ਮਹਿ ਪਾਵਹੁ ॥ 神啊!把方法放在我的脑海里,我永远不应该用我的心忘记你
ਗੁਰੁ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨ ਧਾਵਹੁ ॥੨॥੩॥੩੧॥ 那纳克啊!我遇到了一位充满财富的导师,所以我不再四处奔波。2.3.31
ਸੋਰਠਿ ਮਹਲਾ ੫ ॥ 索蒂马哈拉 5
ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥ 通过西姆兰,一切都得到了,人的萨达那不会白费
ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥ 为什么你全神贯注于除主以外的任何人呢?1
ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥ 戈帕尔的圣徒啊!崇拜哈里
ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥ 一起在萨桑加提,崇拜哈里的名字,你的精神修行将得以实现。1.留
ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥ 神不断地关心和养育他的仆人,并慈爱地拥抱他
ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥ 那纳克的说法是,主啊!这个世界怎么能忘记你,获得生命呢?2 .4.32
ਸੋਰਠਿ ਮਹਲਾ ੫ ॥ 索蒂马哈拉 5
ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥ 不朽坏的神是万物的赐予者,通过西姆兰他,所有的恶行败类都被除去了
ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥ 这个美德的宝库是他的奉献者的资本,但几乎没有人得到它。1
ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥ 我的心啊!吟诵戈帕尔-古鲁主;
ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥ 通过皈依它,获得了幸福,不再有悲伤。1.留
ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥ 运气好的话,圣徒的陪伴就得了,通过与他们相遇,邪恶的感觉就被摧毁了


© 2017 SGGS ONLINE
error: Content is protected !!
Scroll to Top