Guru Granth Sahib Translation Project

guru-granth-sahib-chinese-page-60

Page 60

ਮਨ ਰੇ ਕਿਉ ਛੂਟਹਿ ਬਿਨੁ ਪਿਆਰ ॥l 哦,我的心! 如果没有对主的爱,你的得救怎么会?
ਗੁਰਮੁਖਿ ਅੰਤਰਿ ਰਵਿ ਰਹਿਆ ਬਖਸੇ ਭਗਤਿ ਭੰਡਾਰ ॥੧॥ ਰਹਾਉ ॥ 主住在上师的心中,他将虔诚的宝藏赐予众生,也就是说,虔诚只有通过上师的恩典才能获得。 敬请关注
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ ॥ 哦,我的心! 像鱼来自水一样爱和奉献给上帝。
ਜਿਉ ਅਧਿਕਉ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ ॥ 水涨得越多,幸福就越大。 鱼在灵魂、身体和身体中感到幸福和平静。
ਬਿਨੁ ਜਲ ਘੜੀ ਨ ਜੀਵਈ ਪ੍ਰਭੁ ਜਾਣੈ ਅਭ ਪੀਰ ॥੨॥ 没有水,她连片刻都无法生存。 主知心痛2
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ ॥ 哦,我的心! 爱上帝就像爱恰特里克的雨一样。
ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ ॥ 如果一滴雨不落到它的嘴里,那满溢满溢绿土的池塘又有什么用呢?
ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ ॥੩॥ 如果上帝有怜悯,他会洒下雨滴,否则他会按照他过去的行为放弃他的头。3
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ ॥ 哦,我的心! 你爱上帝,就像水和牛奶一样。
ਆਵਟਣੁ ਆਪੇ ਖਵੈ ਦੁਧ ਕਉ ਖਪਣਿ ਨ ਦੇਇ ॥ 水本身可以容忍小吃,不允许牛奶燃烧。
ਆਪੇ ਮੇਲਿ ਵਿਛੁੰਨਿਆ ਸਚਿ ਵਡਿਆਈ ਦੇਇ ॥੪॥ 神亲自使疏远的人相会,并亲自用真理赞美。4
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ ॥ 哦,我的心! 像查克维爱太阳一样爱主。
ਖਿਨੁ ਪਲੁ ਨੀਦ ਨ ਸੋਵਈ ਜਾਣੈ ਦੂਰਿ ਹਜੂਰਿ ॥ 她一时半刻都睡不着; 太阳很远,但她认为它很近。
ਮਨਮੁਖਿ ਸੋਝੀ ਨਾ ਪਵੈ ਗੁਰਮੁਖਿ ਸਦਾ ਹਜੂਰਿ ॥੫॥ 处女不明白。 上帝总是在附近为古尔穆赫 5॥
ਮਨਮੁਖਿ ਗਣਤ ਗਣਾਵਣੀ ਕਰਤਾ ਕਰੇ ਸੁ ਹੋਇ ॥ 自私的人做账,但无论造物主希望什么,都会发生。
ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਸਭੁ ਕੋਇ ॥ 无论每个人都渴望什么,都找不到它的价值。
ਗੁਰਮਤਿ ਹੋਇ ਤ ਪਾਈਐ ਸਚਿ ਮਿਲੈ ਸੁਖੁ ਹੋਇ ॥੬॥ 但是,它是根据上师的教义实现的。 幸福是通过与上帝联合获得的。॥6॥
ਸਚਾ ਨੇਹੁ ਨ ਤੁਟਈ ਜੇ ਸਤਿਗੁਰੁ ਭੇਟੈ ਸੋਇ ॥ 如果一个生物找到一位萨古鲁,真爱就不会破裂。
ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ ॥ 人得知后,便知天界、冥界、死界三界。
ਨਿਰਮਲੁ ਨਾਮੁ ਨ ਵੀਸਰੈ ਜੇ ਗੁਣ ਕਾ ਗਾਹਕੁ ਹੋਇ ॥੭॥ 如果一个受造物成为主品质的客户,那么他永远不会忘记圣名。
ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ ॥ 曾经在世界海洋的岸边吃谷物的生物形态的鸟,他们已经离开了玩生命的游戏。
ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ ॥ 每个生物都必须在时钟或 Muhurta 之后离开这里。
ਜਿਸੁ ਤੂੰ ਮੇਲਹਿ ਸੋ ਮਿਲੈ ਜਾਇ ਸਚਾ ਪਿੜੁ ਮਲਿ ॥੮॥ 他的快乐游戏是为了今天或明天。 天啊 ! 你得到你自己混合的东西。 他从这里开始赢得真正的赌注。॥8॥
ਬਿਨੁ ਗੁਰ ਪ੍ਰੀਤਿ ਨ ਊਪਜੈ ਹਉਮੈ ਮੈਲੁ ਨ ਜਾਇ ॥ 因此,没有上师,对主的爱就不会在人心中升起,自我的污秽也不会消失。
ਸੋਹੰ ਆਪੁ ਪਛਾਣੀਐ ਸਬਦਿ ਭੇਦਿ ਪਤੀਆਇ ॥ 一个在心里赞美上帝并全神贯注于他的名的人,就会感到满足。
ਗੁਰਮੁਖਿ ਆਪੁ ਪਛਾਣੀਐ ਅਵਰ ਕਿ ਕਰੇ ਕਰਾਇ ॥੯॥ 当一个人通过上师的知识了解他的本性时,还有什么需要为他做或做的呢?॥9॥
ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀਆਇ ॥ 关于与至尊主一起加入他,他有什么要说的,这是他与上师的话的进一步会面。 他很满意得到这个名字。
ਮਨਮੁਖਿ ਸੋਝੀ ਨਾ ਪਵੈ ਵੀਛੁੜਿ ਚੋਟਾ ਖਾਇ ॥ 有意识的生物不知道上帝。 与神分离,他们杀了阎摩。
ਨਾਨਕ ਦਰੁ ਘਰੁ ਏਕੁ ਹੈ ਅਵਰੁ ਨ ਦੂਜੀ ਜਾਇ ॥੧੦॥੧੧॥ 哦那纳克! 上帝的房子和房子是灵魂的唯一支撑。 他没有别的地方了 10॥11
ਸਿਰੀਰਾਗੁ ਮਹਲਾ ੧ ॥ 西里拉古玛哈拉 1
ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ ॥ 头脑清醒的灵魂女人忘记了上帝。 玛雅引诱他并忘记了他。 被遗忘的灵魂女人找不到支持的地方。
ਗੁਰ ਬਿਨੁ ਕੋ ਨ ਦਿਖਾਵਈ ਅੰਧੀ ਆਵੈ ਜਾਇ ॥ 没有古鲁,没有人可以向他展示与上帝联合的道路。 她不断地在没有知识的情况下出生和死亡。
ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ ॥੧॥ 一个人失去了知识的实质,他就被抢劫了。1
ਬਾਬਾ ਮਾਇਆ ਭਰਮਿ ਭੁਲਾਇ ॥ 嘿兄弟! 玛雅创造了幻觉
ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ ॥੧॥ ਰਹਾਉ ॥ 陷入这种幻觉,被遗忘的杜哈金无法进入主夫的怀抱。 敬请关注
ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ ॥ 她离开了她的家,一直在各个国家的经度上徘徊。
ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ ॥ 她的心因疑惑而飘忽不定,她忘记了自己的正确道路,登上了高原和山脉。
ਧੁਰਹੁ ਵਿਛੁੰਨੀ ਕਿਉ ਮਿਲੈ ਗਰਬਿ ਮੁਠੀ ਬਿਲਲਾਇ ॥੨॥ 她从一开始就脱离了主的旨意,怎么能遇见主? 被傲慢欺骗,悲痛哀悼॥2
ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮ ਪਿਆਰਿ ॥ Guru ji 使分离的灵魂与主结合。 这样的人通过用爱念诵这个名字来获得Hari Rasa的幸福。


© 2017 SGGS ONLINE
error: Content is protected !!
Scroll to Top