Guru Granth Sahib Translation Project

guru-granth-sahib-chinese-page-578

Page 578

ਕਹੁ ਨਾਨਕ ਤਿਨ ਖੰਨੀਐ ਵੰਞਾ ਜਿਨ ਘਟਿ ਮੇਰਾ ਹਰਿ ਪ੍ਰਭੁ ਵੂਠਾ ॥੩॥ 那纳克的说法是,我的上帝住在谁的灵魂里,我把它一片一块地牺牲。3
ਸਲੋਕੁ ॥ 诗句
ਜੋ ਲੋੜੀਦੇ ਰਾਮ ਸੇਵਕ ਸੇਈ ਕਾਂਢਿਆ ॥ 那些有强烈的愿望得到拉姆的人被称为他真正的仆人
ਨਾਨਕ ਜਾਣੇ ਸਤਿ ਸਾਂਈ ਸੰਤ ਨ ਬਾਹਰਾ ॥੧॥ 那纳克知道一个真理,即世上的赛人与他的圣徒没有什么不同。1
ਛੰਤੁ ॥ 诗句
ਮਿਲਿ ਜਲੁ ਜਲਹਿ ਖਟਾਨਾ ਰਾਮ ॥ 就像水变得无法被水穿透一样,
ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥ 同样地,聖徒的光也融合成至高无上的光
ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ ॥ 通过与全能世界的创造者上帝融合,这个生物实体理解了他的自我形式
ਤਹ ਸੁੰਨਿ ਸਹਜਿ ਸਮਾਧਿ ਲਾਗੀ ਏਕੁ ਏਕੁ ਵਖਾਣੀਐ ॥ 然后他很容易得到零三摩地,他默想一位神
ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ ॥ 上帝自己是秘密的,他自己也摆脱了玛雅的束缚,他自己也宣告了自己
ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲਿ ਜਲੁ ਜਲਹਿ ਖਟਾਨਾ ॥੪॥੨॥ 那纳克啊!这样一个以上师为导向的人的幻觉,恐惧和三种品质 - 拉约,塔莫和佐藤 - 被摧毁,就像水在水中发现一样,所以他与上帝融合。4.2
ਵਡਹੰਸੁ ਮਹਲਾ ੫ ॥ 瓦达哈努马哈拉 5
ਪ੍ਰਭ ਕਰਣ ਕਾਰਣ ਸਮਰਥਾ ਰਾਮ ॥ 主!你有能力做任何事情,
ਰਖੁ ਜਗਤੁ ਸਗਲ ਦੇ ਹਥਾ ਰਾਮ ॥ 伸出你的手,保护整个世界
ਸਮਰਥ ਸਰਣਾ ਜੋਗੁ ਸੁਆਮੀ ਕ੍ਰਿਪਾ ਨਿਧਿ ਸੁਖਦਾਤਾ ॥ 你是有能力的,值得皈依的,万物的主人,恩典和幸福的给予者
ਹੰਉ ਕੁਰਬਾਣੀ ਦਾਸ ਤੇਰੇ ਜਿਨੀ ਏਕੁ ਪਛਾਤਾ ॥ 我为你们只认识一位神的仆人献祭
ਵਰਨੁ ਚਿਹਨੁ ਨ ਜਾਇ ਲਖਿਆ ਕਥਨ ਤੇ ਅਕਥਾ ॥ 没有颜色和神的迹象可以描述,因为他的陈述是莫名其妙的
ਬਿਨਵੰਤਿ ਨਾਨਕ ਸੁਣਹੁ ਬਿਨਤੀ ਪ੍ਰਭ ਕਰਣ ਕਾਰਣ ਸਮਰਥਾ ॥੧॥ 那纳克祈求全能的主啊,做任何事情!听听我的一个崇拜。1
ਏਹਿ ਜੀਅ ਤੇਰੇ ਤੂ ਕਰਤਾ ਰਾਮ ॥ 这些生物是由你创造的,你是它们的创造者
ਪ੍ਰਭ ਦੂਖ ਦਰਦ ਭ੍ਰਮ ਹਰਤਾ ਰਾਮ ॥ 主!你是悲伤、痛苦和困惑的毁灭者
ਭ੍ਰਮ ਦੂਖ ਦਰਦ ਨਿਵਾਰਿ ਖਿਨ ਮਹਿ ਰਖਿ ਲੇਹੁ ਦੀਨ ਦੈਆਲਾ ॥ 哦,迪恩达亚鲁!通过摧毁困境,悲伤和痛苦来保护我
ਮਾਤ ਪਿਤਾ ਸੁਆਮਿ ਸਜਣੁ ਸਭੁ ਜਗਤੁ ਬਾਲ ਗੋਪਾਲਾ ॥ 你是父母,主人和朋友,整个世界都是你的孩子
ਜੋ ਸਰਣਿ ਆਵੈ ਗੁਣ ਨਿਧਾਨ ਪਾਵੈ ਸੋ ਬਹੁੜਿ ਜਨਮਿ ਨ ਮਰਤਾ ॥ 来到祢的避难所的,会得到一个美德的仓库,既不会重生,也不会得死
ਬਿਨਵੰਤਿ ਨਾਨਕ ਦਾਸੁ ਤੇਰਾ ਸਭਿ ਜੀਅ ਤੇਰੇ ਤੂ ਕਰਤਾ ॥੨॥ 那纳克祈求神啊!所有这些受造物都是你的,你是万物的创造者。2
ਆਠ ਪਹਰ ਹਰਿ ਧਿਆਈਐ ਰਾਮ ॥ 一个人应该日夜默想神,
ਮਨ ਇਛਿਅੜਾ ਫਲੁ ਪਾਈਐ ਰਾਮ ॥ 结果,获得了所需的结果
ਮਨ ਇਛ ਪਾਈਐ ਪ੍ਰਭੁ ਧਿਆਈਐ ਮਿਟਹਿ ਜਮ ਕੇ ਤ੍ਰਾਸਾ ॥ 通过默想上帝,愿望得到满足,对死亡的恐惧被消除
ਗੋਬਿਦੁ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ॥ 通过加入圣徒的聚会并歌颂雅加特·帕拉克·戈文德,所有的希望都得到了实现
ਤਜਿ ਮਾਨੁ ਮੋਹੁ ਵਿਕਾਰ ਸਗਲੇ ਪ੍ਰਭੂ ਕੈ ਮਨਿ ਭਾਈਐ ॥ 通过放弃我们的自我、执着和所有的恶习,我们开始对上帝的思想感觉良好
ਬਿਨਵੰਤਿ ਨਾਨਕ ਦਿਨਸੁ ਰੈਣੀ ਸਦਾ ਹਰਿ ਹਰਿ ਧਿਆਈਐ ॥੩॥ 那纳克祈祷我们应该日夜不停地默想神。3
ਦਰਿ ਵਾਜਹਿ ਅਨਹਤ ਵਾਜੇ ਰਾਮ ॥ 在上帝的宫廷里,总有安哈特·基尔坦的回声
ਘਟਿ ਘਟਿ ਹਰਿ ਗੋਬਿੰਦੁ ਗਾਜੇ ਰਾਮ ॥ 戈文德,世界的守护者,在每个人的心中都在说话
ਗੋਵਿਦ ਗਾਜੇ ਸਦਾ ਬਿਰਾਜੇ ਅਗਮ ਅਗੋਚਰੁ ਊਚਾ ॥ 他无时无刻不在说话,坐在一切内在,他是不可逾越的,超越思想和言语,至高无上
ਗੁਣ ਬੇਅੰਤ ਕਿਛੁ ਕਹਣੁ ਨ ਜਾਈ ਕੋਇ ਨ ਸਕੈ ਪਹੂਚਾ ॥ 主有永恒的品质,人根本无法描述他的品质,没有人能接近他
ਆਪਿ ਉਪਾਏ ਆਪਿ ਪ੍ਰਤਿਪਾਲੇ ਜੀਅ ਜੰਤ ਸਭਿ ਸਾਜੇ ॥ 他创造自己,养育自己,所有生物都是他的创造物
ਬਿਨਵੰਤਿ ਨਾਨਕ ਸੁਖੁ ਨਾਮਿ ਭਗਤੀ ਦਰਿ ਵਜਹਿ ਅਨਹਦ ਵਾਜੇ ॥੪॥੩॥ 那纳克祈祷,生命中所有的幸福都以上帝的名义和奉献,上帝的门继续响起。4.3
ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ 拉古瓦丹苏马哈拉 1 房子 5 阿拉哈尼亚
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥ 真正的帕特沙有福了,主,世界的创造者,他把整个世界都变成了财富
ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥ 当最后一次结束,生命之杯被填满时,这个可爱的灵魂被捕获并进一步推入Yamlok


© 2017 SGGS ONLINE
error: Content is protected !!
Scroll to Top