Guru Granth Sahib Translation Project

guru-granth-sahib-chinese-page-566

Page 566

ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ ॥ 没有命运,知识就无法获得,人通过荒谬的谈话来摧毁他的生命
ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ ॥ 无论我们走到哪里,坐在哪里,我们都应该谈论吉祥的品质,并在心中标上上帝的名字
ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥੧॥ 给一个被谎言污染的身体洗澡有什么意义?1
ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥ 啊,哈里!只有当你呼召我时,我才说出你的名和荣耀
ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ ॥ 哈里的阿姆里特名字一直被我津津乐道
ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ ॥ 哈里-纳姆发现我的心是甜蜜的,它摧毁了我悲伤的德拉
ਸੂਖੁ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ ॥ 当你说,属灵的幸福浮现在我的脑海里,并存在
ਨਦਰਿ ਤੁਧੁ ਅਰਦਾਸਿ ਮੇਰੀ ਜਿੰਨਿ ਆਪੁ ਉਪਾਇਆ ॥ 斯瓦扬布啊,当你被崇拜时,我祈祷,
ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥੨॥ 啊,哈里!只有当你告诉我,我已经荣耀了你这一切。2
ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥ 根据吉祥的行为,上帝给了受造物机会,让他生来就是一个无价的人
ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥ 因此,任何人都不应该通过说坏话来制造争吵
ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਞਾਵਣਾ ॥ 不要和你的主人吵架,制造麻烦,因为这是为了彻底毁灭自己
ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ ॥ 当你悲伤时,去找你想和他一起生活和哭泣的主人有什么好处
ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ ॥ 上帝提供的喜乐和悲伤应该被愉快地接受,并且应该向我们的头脑解释,不应该有不必要的干扰
ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥੩॥ 根据所做的吉祥事,上帝给了活人机会,使他们生而成为无价之宝。3
ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥ 上帝自己创造了整个世界,他把恩典赐给每个人
ਕਉੜਾ ਕੋਇ ਨ ਮਾਗੈ ਮੀਠਾ ਸਭ ਮਾਗੈ ॥ 没有一个生物要求悲伤,所有人都要求幸福
ਸਭੁ ਕੋਇ ਮੀਠਾ ਮੰਗਿ ਦੇਖੈ ਖਸਮ ਭਾਵੈ ਸੋ ਕਰੇ ॥ 每个生物都可能渴望幸福,但主人做了他认可的事情
ਕਿਛੁ ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ ॥ 慈善和许多宗教并不等同于上帝的名字
ਨਾਨਕਾ ਜਿਨ ਨਾਮੁ ਮਿਲਿਆ ਕਰਮੁ ਹੋਆ ਧੁਰਿ ਕਦੇ ॥ 那纳克啊!那些领受了这个名字的恩赐的人,从一开始就有过他的业力
ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥੪॥੧॥ 上帝自己创造了整个世界,他自己也怜悯所有人。4.1
ਵਡਹੰਸੁ ਮਹਲਾ ੧ ॥ 瓦达哈努马哈拉 1
ਕਰਹੁ ਦਇਆ ਤੇਰਾ ਨਾਮੁ ਵਖਾਣਾ ॥ 神啊!怜悯我,好叫我呼唤你的名字
ਸਭ ਉਪਾਈਐ ਆਪਿ ਆਪੇ ਸਰਬ ਸਮਾਣਾ ॥ 你自己创造了整个世界,你自己也包含在所有众生中
ਸਰਬੇ ਸਮਾਣਾ ਆਪਿ ਤੂਹੈ ਉਪਾਇ ਧੰਧੈ ਲਾਈਆ ॥ 你自己被供奉在所有众生中,你已经创造了它们,并把它们放在世界上的生意中
ਇਕਿ ਤੁਝ ਹੀ ਕੀਏ ਰਾਜੇ ਇਕਨਾ ਭਿਖ ਭਵਾਈਆ ॥ 你自己让某人成为国王,并且通过让他成为乞丐来误导某人从一根柱子到另一个柱子的施舍
ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ ਭੁਲਾਣਾ ॥ 贪婪和依恋已经被创造出来,变得如此甜蜜,以至於世界被困在这个幻觉中而徘徊
ਸਦਾ ਦਇਆ ਕਰਹੁ ਅਪਣੀ ਤਾਮਿ ਨਾਮੁ ਵਖਾਣਾ ॥੧॥ 主!永远怜悯我,因为我不断地吟唱你的名字。1
ਨਾਮੁ ਤੇਰਾ ਹੈ ਸਾਚਾ ਸਦਾ ਮੈ ਮਨਿ ਭਾਣਾ ॥ 世界的创造者啊!你的名字永远是真的,它总是让我感觉很好
ਦੂਖੁ ਗਇਆ ਸੁਖੁ ਆਇ ਸਮਾਣਾ ॥ 我的悲伤已经消亡,幸福已经进入我的心
ਗਾਵਨਿ ਸੁਰਿ ਨਰ ਸੁਘੜ ਸੁਜਾਣਾ ॥ 神啊!神,人,有学识和智慧的人赞美你
ਸੁਰਿ ਨਰ ਸੁਘੜ ਸੁਜਾਣ ਗਾਵਹਿ ਜੋ ਤੇਰੈ ਮਨਿ ਭਾਵਹੇ ॥ 那些喜欢你心的人,同样的神,男人,学者和聪明的人赞美你
ਮਾਇਆ ਮੋਹੇ ਚੇਤਹਿ ਨਾਹੀ ਅਹਿਲਾ ਜਨਮੁ ਗਵਾਵਹੇ ॥ 被玛雅的执着迷住的人不记得上帝,白白失去宝贵的生命
ਇਕਿ ਮੂੜ ਮੁਗਧ ਨ ਚੇਤਹਿ ਮੂਲੇ ਜੋ ਆਇਆ ਤਿਸੁ ਜਾਣਾ ॥ 有些愚昧的人从来不记得神,他们没有注意到,带着出生来到世上的那一位,必定要离开生命
ਨਾਮੁ ਤੇਰਾ ਸਦਾ ਸਾਚਾ ਸੋਇ ਮੈ ਮਨਿ ਭਾਣਾ ॥੨॥ 世界的主人啊!你的名字永远是真的,在我心中总是感觉甜蜜。2
ਤੇਰਾ ਵਖਤੁ ਸੁਹਾਵਾ ਅੰਮ੍ਰਿਤੁ ਤੇਰੀ ਬਾਣੀ ॥ 真神啊!你被崇拜的时候,你的声音就像花蜜一样
ਸੇਵਕ ਸੇਵਹਿ ਭਾਉ ਕਰਿ ਲਾਗਾ ਸਾਉ ਪਰਾਣੀ ॥ 你的仆人慈爱地服侍你,那些受造物已经尝到了你奉献的滋味
ਸਾਉ ਪ੍ਰਾਣੀ ਤਿਨਾ ਲਾਗਾ ਜਿਨੀ ਅੰਮ੍ਰਿਤੁ ਪਾਇਆ ॥ 只有那些领受了服侍和奉献给上帝的滋生,才领受了那玛玛利特的礼物
ਨਾਮਿ ਤੇਰੈ ਜੋਇ ਰਾਤੇ ਨਿਤ ਚੜਹਿ ਸਵਾਇਆ ॥ 被祢的名所吸引的生物总是快乐的
ਇਕੁ ਕਰਮੁ ਧਰਮੁ ਨ ਹੋਇ ਸੰਜਮੁ ਜਾਮਿ ਨ ਏਕੁ ਪਛਾਣੀ ॥ 一些不认识一位神的人,不修持业力和克制
ਵਖਤੁ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ॥੩॥ 神啊!时间总是愉快的,当你被崇拜时,你的声音就像花蜜一样。3
ਹਉ ਬਲਿਹਾਰੀ ਸਾਚੇ ਨਾਵੈ ॥ 神啊!我奉你真理的名牺牲


© 2017 SGGS ONLINE
error: Content is protected !!
Scroll to Top