Guru Granth Sahib Translation Project

guru-granth-sahib-chinese-page-563

Page 563

ਜਪਿ ਜੀਵਾ ਪ੍ਰਭ ਚਰਣ ਤੁਮਾਰੇ ॥੧॥ ਰਹਾਉ ॥ 我将靠在你脚下诵经来生活。1.留
ਦਇਆਲ ਪੁਰਖ ਮੇਰੇ ਪ੍ਰਭ ਦਾਤੇ ॥ 主啊,我的赐予者啊!你非常善良和全能,
ਜਿਸਹਿ ਜਨਾਵਹੁ ਤਿਨਹਿ ਤੁਮ ਜਾਤੇ ॥੨॥ 他认识你,你把智慧赐给谁。2
ਸਦਾ ਸਦਾ ਜਾਈ ਬਲਿਹਾਰੀ ॥ 我总是为你牺牲,
ਇਤ ਉਤ ਦੇਖਉ ਓਟ ਤੁਮਾਰੀ ॥੩॥ 我在后世看到你自己的燕麦。3
ਮੋਹਿ ਨਿਰਗੁਣ ਗੁਣੁ ਕਿਛੂ ਨ ਜਾਤਾ ॥ 主人啊!我不敬虔,我不知道你的任何恩惠
ਨਾਨਕ ਸਾਧੂ ਦੇਖਿ ਮਨੁ ਰਾਤਾ ॥੪॥੩॥ 那纳克的说法是,在接受僧侣的异象后,我的心已经依附于你的爱色。4.3
ਵਡਹੰਸੁ ਮਃ ੫ ॥ 瓦达哈努马哈拉 5
ਅੰਤਰਜਾਮੀ ਸੋ ਪ੍ਰਭੁ ਪੂਰਾ ॥ 那个全能的主非常内向
ਦਾਨੁ ਦੇਇ ਸਾਧੂ ਕੀ ਧੂਰਾ ॥੧॥ 主!把撒督的脚的礼物赐给我。1
ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ 神的主啊!请善待我
ਤੇਰੀ ਓਟ ਪੂਰਨ ਗੋਪਾਲਾ ॥੧॥ ਰਹਾਉ ॥ 啊,无所不知!噢,世界——主啊!我们有你的庇护所。1.留
ਜਲਿ ਥਲਿ ਮਹੀਅਲਿ ਰਹਿਆ ਭਰਪੂਰੇ ॥ 上帝在水、大地和天空中无处不在
ਨਿਕਟਿ ਵਸੈ ਨਾਹੀ ਪ੍ਰਭੁ ਦੂਰੇ ॥੨॥ 他住在我们附近,离我们很远。2
ਜਿਸ ਨੋ ਨਦਰਿ ਕਰੇ ਸੋ ਧਿਆਏ ॥ 他看向善良的人,他默想他,
ਆਠ ਪਹਰ ਹਰਿ ਕੇ ਗੁਣ ਗਾਏ ॥੩॥ 八名警卫不停地称赞哈里。3
ਜੀਅ ਜੰਤ ਸਗਲੇ ਪ੍ਰਤਿਪਾਰੇ ॥ 他养育所有众生和
ਸਰਨਿ ਪਰਿਓ ਨਾਨਕ ਹਰਿ ਦੁਆਰੇ ॥੪॥੪॥ 那纳克在哈里的门口避难。4.4
ਵਡਹੰਸੁ ਮਹਲਾ ੫ ॥ 瓦达哈努马哈拉 5
ਤੂ ਵਡ ਦਾਤਾ ਅੰਤਰਜਾਮੀ ॥ 你是一个伟大的给予者和内向的人
ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ॥੧॥ 主啊!你是无所不能的,被所有人所包围。1
ਮੇਰੇ ਪ੍ਰਭ ਪ੍ਰੀਤਮ ਨਾਮੁ ਅਧਾਰਾ ॥ 我敬爱的主啊!我的支持是你的名字和
ਹਉ ਸੁਣਿ ਸੁਣਿ ਜੀਵਾ ਨਾਮੁ ਤੁਮਾਰਾ ॥੧॥ ਰਹਾਉ ॥ 只有当我听到你的名字时,我才活着。1.留
ਤੇਰੀ ਸਰਣਿ ਸਤਿਗੁਰ ਮੇਰੇ ਪੂਰੇ ॥ 噢,我完整的萨古鲁!我在你们的避难所里
ਮਨੁ ਨਿਰਮਲੁ ਹੋਇ ਸੰਤਾ ਧੂਰੇ ॥੨॥ 心灵随着圣徒的脚而变得纯洁。2
ਚਰਨ ਕਮਲ ਹਿਰਦੈ ਉਰਿ ਧਾਰੇ ॥ 神啊!我一直把你美丽的莲花脚放在心里,
ਤੇਰੇ ਦਰਸਨ ਕਉ ਜਾਈ ਬਲਿਹਾਰੇ ॥੩॥ 我根据你的愿景去巴利哈里。3
ਕਰਿ ਕਿਰਪਾ ਤੇਰੇ ਗੁਣ ਗਾਵਾ ॥ 怜悯我,因为我会继续赞美你
ਨਾਨਕ ਨਾਮੁ ਜਪਤ ਸੁਖੁ ਪਾਵਾ ॥੪॥੫॥ 那纳克啊!我只有通过吟唱上帝的名字才能获得幸福。4.6
ਵਡਹੰਸੁ ਮਹਲਾ ੫ ॥ 瓦达哈努马哈拉 5
ਸਾਧਸੰਗਿ ਹਰਿ ਅੰਮ੍ਰਿਤੁ ਪੀਜੈ ॥ 一个人应该留在圣徒的聚会中,喝哈里纳马姆里特
ਨਾ ਜੀਉ ਮਰੈ ਨ ਕਬਹੂ ਛੀਜੈ ॥੧॥ 结果,灵魂永远不会死亡或灭亡。1
ਵਡਭਾਗੀ ਗੁਰੁ ਪੂਰਾ ਪਾਈਐ ॥ 只有运气好的话,才能获得一位完整的上师,并且
ਗੁਰ ਕਿਰਪਾ ਤੇ ਪ੍ਰਭੂ ਧਿਆਈਐ ॥੧॥ ਰਹਾਉ ॥ 上帝只因上师的恩典而冥想。1.留
ਰਤਨ ਜਵਾਹਰ ਹਰਿ ਮਾਣਕ ਲਾਲਾ ॥ 哈里的名字是宝石,贾瓦哈尔,马尼克和珍珠
ਸਿਮਰਿ ਸਿਮਰਿ ਪ੍ਰਭ ਭਏ ਨਿਹਾਲਾ ॥੨॥ 我因主西姆兰而心存感激。2
ਜਤ ਕਤ ਪੇਖਉ ਸਾਧੂ ਸਰਣਾ ॥ 无论我看向哪里,除了僧侣之外,没有其他避难所
ਹਰਿ ਗੁਣ ਗਾਇ ਨਿਰਮਲ ਮਨੁ ਕਰਣਾ ॥੩॥ 通过赞美哈里,心灵变得纯净。3
ਘਟ ਘਟ ਅੰਤਰਿ ਮੇਰਾ ਸੁਆਮੀ ਵੂਠਾ ॥ 我的主人神住在每个人的心里
ਨਾਨਕ ਨਾਮੁ ਪਾਇਆ ਪ੍ਰਭੁ ਤੂਠਾ ॥੪॥੬॥ 那纳克啊!只有当上帝高兴时,活着的实体才会得到名字的礼物。4.6
ਵਡਹੰਸੁ ਮਹਲਾ ੫ ॥ 瓦达哈努马哈拉 5
ਵਿਸਰੁ ਨਾਹੀ ਪ੍ਰਭ ਦੀਨ ਦਇਆਲਾ ॥ 奥迪达亚尔·普拉布!永远记住我,永远不要忘记我
ਤੇਰੀ ਸਰਣਿ ਪੂਰਨ ਕਿਰਪਾਲਾ ॥੧॥ ਰਹਾਉ ॥ 啊,完全亲切!我来到了你的避难所。1.留
ਜਹ ਚਿਤਿ ਆਵਹਿ ਸੋ ਥਾਨੁ ਸੁਹਾਵਾ ॥ 主!无论你记得哪里,那个地方都会变得令人愉快
ਜਿਤੁ ਵੇਲਾ ਵਿਸਰਹਿ ਤਾ ਲਾਗੈ ਹਾਵਾ ॥੧॥ 每当我忘记你时,我都会悲伤地后悔。1
ਤੇਰੇ ਜੀਅ ਤੂ ਸਦ ਹੀ ਸਾਥੀ ॥ 所有这些生物都是你的,你是它们的永远的伴侣
ਸੰਸਾਰ ਸਾਗਰ ਤੇ ਕਢੁ ਦੇ ਹਾਥੀ ॥੨॥ 求祢的祢帮助我们,带领我们走出可怕的世界。2
ਆਵਣੁ ਜਾਣਾ ਤੁਮ ਹੀ ਕੀਆ ॥ 这种生与死的纽带是由你建立的
ਜਿਸੁ ਤੂ ਰਾਖਹਿ ਤਿਸੁ ਦੂਖੁ ਨ ਥੀਆ ॥੩॥ 没有悲伤会影响你保护自己的那个人。3
ਤੂ ਏਕੋ ਸਾਹਿਬੁ ਅਵਰੁ ਨ ਹੋਰਿ ॥ 你是万物的主人,(在这个世界上)没有其他人,
ਬਿਨਉ ਕਰੈ ਨਾਨਕੁ ਕਰ ਜੋਰਿ ॥੪॥੭॥ 这就是那纳克用双手向你祈祷的。4.7
ਵਡਹੰਸੁ ਮਃ ੫ ॥ 瓦达哈努玛哈拉 5
ਤੂ ਜਾਣਾਇਹਿ ਤਾ ਕੋਈ ਜਾਣੈ ॥ 尊敬的神啊!只有当你传授知识时,人们才会理解你和
ਤੇਰਾ ਦੀਆ ਨਾਮੁ ਵਖਾਣੈ ॥੧॥ 然后他高呼你的名字。1
ਤੂ ਅਚਰਜੁ ਕੁਦਰਤਿ ਤੇਰੀ ਬਿਸਮਾ ॥੧॥ ਰਹਾਉ ॥ 你很棒,你的本性是惊人的。1.留


© 2017 SGGS ONLINE
error: Content is protected !!
Scroll to Top