Guru Granth Sahib Translation Project

guru-granth-sahib-chinese-page-560

Page 560

ਗੁਰਮੁਖਿ ਮਨ ਮੇਰੇ ਨਾਮੁ ਸਮਾਲਿ ॥ 我的心啊!通过上师崇拜上帝的名字;
ਸਦਾ ਨਿਬਹੈ ਚਲੈ ਤੇਰੈ ਨਾਲਿ ॥ ਰਹਾਉ ॥ 他将永远与你同在,他将在后世与你同行。留
ਗੁਰਮੁਖਿ ਜਾਤਿ ਪਤਿ ਸਚੁ ਸੋਇ ॥ 那位真神是古鲁穆克人的种姓和威望
ਗੁਰਮੁਖਿ ਅੰਤਰਿ ਸਖਾਈ ਪ੍ਰਭੁ ਹੋਇ ॥੨॥ 帮助古鲁穆卡人内在运动的主居住着。2
ਗੁਰਮੁਖਿ ਜਿਸ ਨੋ ਆਪਿ ਕਰੇ ਸੋ ਹੋਇ ॥ 古鲁穆克也变得一样,上帝使你成为古鲁穆克
ਗੁਰਮੁਖਿ ਆਪਿ ਵਡਾਈ ਦੇਵੈ ਸੋਇ ॥੩॥ 他自己把荣耀归给古鲁穆克。3
ਗੁਰਮੁਖਿ ਸਬਦੁ ਸਚੁ ਕਰਣੀ ਸਾਰੁ ॥ 古鲁穆克执行西姆兰的行动和真名的吉祥行为
ਗੁਰਮੁਖਿ ਨਾਨਕ ਪਰਵਾਰੈ ਸਾਧਾਰੁ ॥੪॥੬॥ 那纳克啊!古鲁穆卡也拯救了他的家人。4.6
ਵਡਹੰਸੁ ਮਹਲਾ ੩ ॥ 瓦达哈努马哈拉 3
ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ ॥ 我的舌头在哈里南的味道中本能;
ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ ॥੧॥ 我的心已经通过冥想哈里南而得到满足。1
ਸਦਾ ਸੁਖੁ ਸਾਚੈ ਸਬਦਿ ਵੀਚਾਰੀ ॥ 沉思真神总是带来幸福和
ਆਪਣੇ ਸਤਗੁਰ ਵਿਟਹੁ ਸਦਾ ਬਲਿਹਾਰੀ ॥੧॥ ਰਹਾਉ ॥ 我总是骑着我的萨蒂古鲁去巴厘岛。1.留
ਅਖੀ ਸੰਤੋਖੀਆ ਏਕ ਲਿਵ ਲਾਇ ॥ 我的眼睛因坚持一位上帝而得到满足,
ਮਨੁ ਸੰਤੋਖਿਆ ਦੂਜਾ ਭਾਉ ਗਵਾਇ ॥੨॥ 我通过放弃二元性而变得满足。2
ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ ॥ 沙布德古鲁崇拜哈里南,给身体带来了快乐和
ਨਾਮੁ ਪਰਮਲੁ ਹਿਰਦੈ ਰਹਿਆ ਸਮਾਇ ॥੩॥ 这个名字的香味在我心中。3
ਨਾਨਕ ਮਸਤਕਿ ਜਿਸੁ ਵਡਭਾਗੁ ॥ 那纳克啊!在谁的额头上写着阿霍巴贾,
ਗੁਰ ਕੀ ਬਾਣੀ ਸਹਜ ਬੈਰਾਗੁ ॥੪॥੭॥ 他因上师的声音而成为隐士。4.7
ਵਡਹੰਸੁ ਮਹਲਾ ੩ ॥ 瓦达哈努马哈拉 3
ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥ 上帝的名字只能从完美的上师和
ਸਚੈ ਸਬਦਿ ਸਚਿ ਸਮਾਇ ॥੧॥ 正是通过真道,生命实体被真理所吸收。1
ਏ ਮਨ ਨਾਮੁ ਨਿਧਾਨੁ ਤੂ ਪਾਇ ॥ 我的心啊!如果出现以下情况,您将获得名称存储
ਆਪਣੇ ਗੁਰ ਕੀ ਮੰਨਿ ਲੈ ਰਜਾਇ ॥੧॥ ਰਹਾਉ ॥ 接受主人的命令。1.留
ਗੁਰ ਕੈ ਸਬਦਿ ਵਿਚਹੁ ਮੈਲੁ ਗਵਾਇ ॥ 败类被内在的存在通过上师的话语清除,并且
ਨਿਰਮਲੁ ਨਾਮੁ ਵਸੈ ਮਨਿ ਆਇ ॥੨॥ 神的纯洁名字来了,住在心里。2
ਭਰਮੇ ਭੂਲਾ ਫਿਰੈ ਸੰਸਾਰੁ ॥ 这个世界在混乱中徘徊,被遗忘了,所以
ਮਰਿ ਜਨਮੈ ਜਮੁ ਕਰੇ ਖੁਆਰੁ ॥੩॥ 它被困在出生和死亡的循环中,而扬杜特摧毁了它。3
ਨਾਨਕ ਸੇ ਵਡਭਾਗੀ ਜਿਨ ਹਰਿ ਨਾਮੁ ਧਿਆਇਆ ॥ 那纳克啊!那些人非常幸运,他们冥想了哈里纳姆和
ਗੁਰ ਪਰਸਾਦੀ ਮੰਨਿ ਵਸਾਇਆ ॥੪॥੮॥ 藉著上师的恩典,他已经在脑海中确定了这个名字。4.8
ਵਡਹੰਸੁ ਮਹਲਾ ੩ ॥ 瓦达哈努马哈拉 3
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥ 自我反对上帝的名字,他们俩都不能生活在一个地方
ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥੧॥ 上帝不能在自我中服侍,所以头脑是徒劳的。1
ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ ॥ 我的心啊!记住上帝并实践上师的话语
ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ॥ ਰਹਾਉ ॥ 只有当你服从你的命令时,上帝才能被找到,只有这样,自我才会从你内在被移除。留
ਹਉਮੈ ਸਭੁ ਸਰੀਰੁ ਹੈ ਹਉਮੈ ਓਪਤਿ ਹੋਇ ॥ 自我存在于所有身体中,生物是通过自我诞生的
ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ ॥੨॥ 自我是非常黑暗的,因为自我,一个人不能理解任何事情。2
ਹਉਮੈ ਵਿਚਿ ਭਗਤਿ ਨ ਹੋਵਈ ਹੁਕਮੁ ਨ ਬੁਝਿਆ ਜਾਇ ॥ 在自我中不可能有对上帝的奉献,他的命令也不能被理解
ਹਉਮੈ ਵਿਚਿ ਜੀਉ ਬੰਧੁ ਹੈ ਨਾਮੁ ਨ ਵਸੈ ਮਨਿ ਆਇ ॥੩॥ 受自我的折磨,活生生的实体被囚禁在束缚中,上帝的名字不会降临并住在心中。3
ਨਾਨਕ ਸਤਗੁਰਿ ਮਿਲਿਐ ਹਉਮੈ ਗਈ ਤਾ ਸਚੁ ਵਸਿਆ ਮਨਿ ਆਇ ॥ 那纳克啊!在遇见萨古鲁时,生命实体的自我被摧毁,然后真理降临并存在于心中
ਸਚੁ ਕਮਾਵੈ ਸਚਿ ਰਹੈ ਸਚੇ ਸੇਵਿ ਸਮਾਇ ॥੪॥੯॥੧੨॥ 通过这种方式,他赚取真理,生活在真理中,崇拜真神,将自己融入真理之中。4.6.12
ਵਡਹੰਸੁ ਮਹਲਾ ੪ ਘਰੁ ੧ 瓦达哈努·马哈拉 4 宫 1
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਸੇਜ ਏਕ ਏਕੋ ਪ੍ਰਭੁ ਠਾਕੁਰੁ ॥ 心智者是一体的,每个人的塔库尔神都坐在心智者身上
ਗੁਰਮੁਖਿ ਹਰਿ ਰਾਵੇ ਸੁਖ ਸਾਗਰੁ ॥੧॥ 上师的灵魂继续默想上帝,快乐的海洋。1
ਮੈ ਪ੍ਰਭ ਮਿਲਣ ਪ੍ਰੇਮ ਮਨਿ ਆਸਾ ॥ 由于我心中的爱,与上帝相遇的希望仍然存在


© 2017 SGGS ONLINE
error: Content is protected !!
Scroll to Top