Guru Granth Sahib Translation Project

guru-granth-sahib-chinese-page-55

Page 55

ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ ॥ 人通过名字认出可敬的主,通过古鲁的声音,他沉浸在真理的色彩中。
ਤਿਤੁ ਤਨਿ ਮੈਲੁ ਨ ਲਗਈ ਸਚ ਘਰਿ ਜਿਸੁ ਓਤਾਕੁ ॥ 那生物的身体似乎没有丝毫的污秽,一直居住在真宫之中。
ਨਦਰਿ ਕਰੇ ਸਚੁ ਪਾਈਐ ਬਿਨੁ ਨਾਵੈ ਕਿਆ ਸਾਕੁ ॥੫॥ 如果主施恩,那么真理之名就达到了。 除了至尊灵魂的名字之外,这个生物的另一个亲戚是谁? , 5
ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ ॥ 那些经历过真理的人在所有四个时代都保持快乐。
ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ ॥ 通过摧毁自我和渴望,他将Truth-Naam保存在他的心中。
ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥੬॥ 在这个世界上,只有名字(巴克提对主)的好处是正确的。 只有通过上师的恩宠,通过思考和思考,才能实现它。 6
ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥ 如果Satyanaam 的业务是由Satya 的资本在商业上完成的,那么总会有利润。
ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ ॥ 通过爱的纪念和真诚的祈祷,人坐在上帝的法庭里。
ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ ॥੭॥ 在无所不在的上帝之名的光照下,对人的描述变得恭敬而清晰。 7
ਊਚਾ ਊਚਉ ਆਖੀਐ ਕਹਉ ਨ ਦੇਖਿਆ ਜਾਇ ॥ 至尊者,在至高者中被称为至尊主,但他不能被任何人看到。
ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ ॥ 无论我在哪里看,在哪里我都只能找到你。 Satiguru 给了我你的 darshan。
ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ ॥੮॥੩॥ 哦那纳克! 通过爱达到舒适的状态,心中的上帝之光就被理解了。 8点3点
ਸਿਰੀਰਾਗੁ ਮਹਲਾ ੧ ॥ 西里拉古玛哈拉 1
ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ 鱼死了,他不认识渔网。 她住在深咸的海里。
ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥ 她非常聪明和美丽。 他为什么相信渔夫?
ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ ॥੧॥ 她只是因为她的信仰而落入网中。 死在他的头上是无法避免的,这是不可动摇的。 1॥
ਭਾਈ ਰੇ ਇਉ ਸਿਰਿ ਜਾਣਹੁ ਕਾਲੁ ॥ 嘿兄弟! 通过这种方式,您了解死亡在您的头顶盘旋,因为时间非常强大。
ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥੧॥ ਰਹਾਉ ॥ 有鱼,人也有。 死亡的陷阱突然落在了他的身上。 1॥ 停留
ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ ॥ 整个世界都被卡尔(死亡)占领了。 没有古鲁的恩典,死亡是不可避免的。
ਸਚਿ ਰਤੇ ਸੇ ਉਬਰੇ ਦੁਬਿਧਾ ਛੋਡਿ ਵਿਕਾਰ ॥ 那些全神贯注于真理并放弃二元性和罪恶的人,他们得救了。
ਹਉ ਤਿਨ ਕੈ ਬਲਿਹਾਰਣੈ ਦਰਿ ਸਚੈ ਸਚਿਆਰ ॥੨॥ 我受那些在法庭上被认为是诚实的人的摆布。॥2॥
ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ ॥ 正如鹰猎杀鸟,猎手抓到的网将它们困住一样,同样的,由于摩耶的执着,所有的人都被卷入了阎罗的网中。
ਗੁਰਿ ਰਾਖੇ ਸੇ ਉਬਰੇ ਹੋਰਿ ਫਾਥੇ ਚੋਗੈ ਸਾਥਿ ॥ 古儒吉所保护的人,他们从阎摩的陷阱中解救出来,其余的则被谷物(死亡)所困。
ਬਿਨੁ ਨਾਵੈ ਚੁਣਿ ਸੁਟੀਅਹਿ ਕੋਇ ਨ ਸੰਗੀ ਸਾਥਿ ॥੩॥ 没有哈里的名字,他们将像被死亡控制的谷物一样被选中,那么他们将没有同伴或帮助者。॥3॥
ਸਚੋ ਸਚਾ ਆਖੀਐ ਸਚੇ ਸਚਾ ਥਾਨੁ ॥ 真理被称为一切真理之主。 真理是主的居所
ਜਿਨੀ ਸਚਾ ਮੰਨਿਆ ਤਿਨ ਮਨਿ ਸਚੁ ਧਿਆਨੁ ॥ 真理之主住在那些崇拜和默想他的人的心中。
ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ ॥੪॥ 从上师那里接受知识的众生的心和口被认为是圣洁的。 4
ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ ॥ 啊生物! 在 Satguru 之前崇拜他,他可能会让你遇见你的朋友(主)。
ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ ॥ 一个朋友(上帝)的结合获得了幸福和繁荣,太监们被毒药杀死。
ਨਾਵੈ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ ॥੫॥ 我居住在至尊灵魂的名字(巴克提)中,这个名字已经居住在我的灵魂中。 5
ਬਾਝੁ ਗੁਰੂ ਗੁਬਾਰੁ ਹੈ ਬਿਨੁ ਸਬਦੈ ਬੂਝ ਨ ਪਾਇ ॥ 没有上师,人的心中就存在着无知的黑暗,没有神的名,就无法获得知识和智慧。
ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ ॥ 当上师的心意在他心中点亮光明之光时,他就会通过吸收真理而将真理留在主内。
ਤਿਥੈ ਕਾਲੁ ਨ ਸੰਚਰੈ ਜੋਤੀ ਜੋਤਿ ਸਮਾਇ ॥੬॥ 在这种状态下,死亡不会进入那里,人类的 Jyoti(灵魂)变得与至尊 Jyoti(Paramatma)无法区分。 6
ਤੂੰਹੈ ਸਾਜਨੁ ਤੂੰ ਸੁਜਾਣੁ ਤੂੰ ਆਪੇ ਮੇਲਣਹਾਰੁ ॥ 天啊 ! 你是明智的,你是我的朋友,你是与你同在的人。
ਗੁਰ ਸਬਦੀ ਸਾਲਾਹੀਐ ਅੰਤੁ ਨ ਪਾਰਾਵਾਰੁ ॥ 我通过古鲁的声音荣耀你。 找不到你的终点,也找不到终点和终点。 上师无量。
ਤਿਥੈ ਕਾਲੁ ਨ ਅਪੜੈ ਜਿਥੈ ਗੁਰ ਕਾ ਸਬਦੁ ਅਪਾਰੁ ॥੭॥ 在 Guru 的 anahad 词出现的地方,Kaal 从不进入那里。 7
ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥ 一切众生都是按照主的旨意而生,按照他的旨意行事。
ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥ 根据上帝的旨意,他们受制于时间,并根据他的旨意,融入至高无上的上帝。
ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥੮॥੪॥ 哦那纳克! 凡是取悦主的事,就会发生。 8॥4॥ 没有任何东西可以控制世俗生物
ਸਿਰੀਰਾਗੁ ਮਹਲਾ ੧ ॥ 西里拉古玛哈拉 1
ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥ 如果头脑中有混乱,那么身体也会感到无聊,因为无聊,舌头也会感到疲倦。 就是说,身、心、舌都因沉溺于恶习而被污染。


© 2017 SGGS ONLINE
error: Content is protected !!
Scroll to Top