Guru Granth Sahib Translation Project

guru-granth-sahib-chinese-page-501

Page 501

ਧੰਧਾ ਕਰਤ ਬਿਹਾਨੀ ਅਉਧਹਿ ਗੁਣ ਨਿਧਿ ਨਾਮੁ ਨ ਗਾਇਓ ॥੧॥ ਰਹਾਉ ॥ 你的整个生命在做世人工作时,为了财富而逝去,从未赞美过美德宝库这个名字。1.留
ਕਉਡੀ ਕਉਡੀ ਜੋਰਤ ਕਪਟੇ ਅਨਿਕ ਜੁਗਤਿ ਕਰਿ ਧਾਇਓ ॥ 你通过欺骗性地积累了生活中的财富,并用许多技巧来赚钱
ਬਿਸਰਤ ਪ੍ਰਭ ਕੇਤੇ ਦੁਖ ਗਨੀਅਹਿ ਮਹਾ ਮੋਹਨੀ ਖਾਇਓ ॥੧॥ 通过忘记主的名,你遭受了许多无法计算的悲伤,强大的大莫希尼已经吞噬了你。1
ਕਰਹੁ ਅਨੁਗ੍ਰਹੁ ਸੁਆਮੀ ਮੇਰੇ ਗਨਹੁ ਨ ਮੋਹਿ ਕਮਾਇਓ ॥ 耶和华!要有恩典,不要算我的事
ਗੋਬਿੰਦ ਦਇਆਲ ਕ੍ਰਿਪਾਲ ਸੁਖ ਸਾਗਰ ਨਾਨਕ ਹਰਿ ਸਰਣਾਇਓ ॥੨॥੧੬॥੨੫॥ 哦,戈文德!你非常善良,善良,幸福的海洋。这是那纳克的祈祷,啊,哈里!我来到你的庇护所。2.16.25
ਗੂਜਰੀ ਮਹਲਾ ੫ ॥ 古贾里马哈拉 5
ਰਸਨਾ ਰਾਮ ਰਾਮ ਰਵੰਤ ॥ 兄弟啊!用你的拉斯纳吟唱拉姆-拉姆
ਛੋਡਿ ਆਨ ਬਿਉਹਾਰ ਮਿਥਿਆ ਭਜੁ ਸਦਾ ਭਗਵੰਤ ॥੧॥ ਰਹਾਉ ॥ 你应该离开其他虚假的生意,永远敬拜上帝。1.留
ਨਾਮੁ ਏਕੁ ਅਧਾਰੁ ਭਗਤਾ ਈਤ ਆਗੈ ਟੇਕ ॥ 上帝的名字是他奉献者生活的基础,也是他在这个世界和后世的支持
ਕਰਿ ਕ੍ਰਿਪਾ ਗੋਬਿੰਦ ਦੀਆ ਗੁਰ ਗਿਆਨੁ ਬੁਧਿ ਬਿਬੇਕ ॥੧॥ 戈文德祝福并赐予了上师知识和智慧。1
ਕਰਣ ਕਾਰਣ ਸੰਮ੍ਰਥ ਸ੍ਰੀਧਰ ਸਰਣਿ ਤਾ ਕੀ ਗਹੀ ॥ 我在Shridhar Prabhu避难,他有能力做任何事情
ਮੁਕਤਿ ਜੁਗਤਿ ਰਵਾਲ ਸਾਧੂ ਨਾਨਕ ਹਰਿ ਨਿਧਿ ਲਹੀ ॥੨॥੧੭॥੨੬॥ 解脫和救恩在撒督的腳下,那納克已經獲得了哈里的寶藏。2.17.26
ਗੂਜਰੀ ਮਹਲਾ ੫ ਘਰੁ ੪ ਚਉਪਦੇ 古贾里泰姬陵 5 房屋 4 步
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਛਾਡਿ ਸਗਲ ਸਿਆਣਪਾ ਸਾਧ ਸਰਣੀ ਆਉ ॥ 离开你所有的聪明,来到撒督的庇护所和
ਪਾਰਬ੍ਰਹਮ ਪਰਮੇਸਰੋ ਪ੍ਰਭੂ ਕੇ ਗੁਣ ਗਾਉ ॥੧॥ 赞美耶和华,耶和华。1
ਰੇ ਚਿਤ ਚਰਣ ਕਮਲ ਅਰਾਧਿ ॥ 我的头脑啊!敬拜神的莲花脚
ਸਰਬ ਸੂਖ ਕਲਿਆਣ ਪਾਵਹਿ ਮਿਟੈ ਸਗਲ ਉਪਾਧਿ ॥੧॥ ਰਹਾਉ ॥ 通过敬拜,你将获得所有的幸福和福祉,所有的悲伤和磨难都将被消除。1.留
ਮਾਤ ਪਿਤਾ ਸੁਤ ਮੀਤ ਭਾਈ ਤਿਸੁ ਬਿਨਾ ਨਹੀ ਕੋਇ ॥ 没有神,这个父母、儿子、朋友和兄弟——没有人是你的帮手
ਈਤ ਊਤ ਜੀਅ ਨਾਲਿ ਸੰਗੀ ਸਰਬ ਰਵਿਆ ਸੋਇ ॥੨॥ 无所不在的神是灵魂在今世和后世的伴侣。2
ਕੋਟਿ ਜਤਨ ਉਪਾਵ ਮਿਥਿਆ ਕਛੁ ਨ ਆਵੈ ਕਾਮਿ ॥ 千万计的努力和措施是徒劳的,毫无用处
ਸਰਣਿ ਸਾਧੂ ਨਿਰਮਲਾ ਗਤਿ ਹੋਇ ਪ੍ਰਭ ਕੈ ਨਾਮਿ ॥੩॥ 但是,通过来到撒督的庇护所,这个受造物变得纯洁,他的行动是奉主的名完成的。3
ਅਗਮ ਦਇਆਲ ਪ੍ਰਭੂ ਊਚਾ ਸਰਣਿ ਸਾਧੂ ਜੋਗੁ ॥ 上帝是不可逾越的,善良的和至高无上的,他能够为撒督提供庇护
ਤਿਸੁ ਪਰਾਪਤਿ ਨਾਨਕਾ ਜਿਸੁ ਲਿਖਿਆ ਧੁਰਿ ਸੰਜੋਗੁ ॥੪॥੧॥੨੭॥ 啊,那纳克!只有他才能获得上帝,为此,他的组合是在出生前写成的。4.1.27
ਗੂਜਰੀ ਮਹਲਾ ੫ ॥ 古贾里马哈拉 5
ਆਪਨਾ ਗੁਰੁ ਸੇਵਿ ਸਦ ਹੀ ਰਮਹੁ ਗੁਣ ਗੋਬਿੰਦ ॥ 永远服侍你的古鲁德夫,继续赞美戈宾德
ਸਾਸਿ ਸਾਸਿ ਅਰਾਧਿ ਹਰਿ ਹਰਿ ਲਹਿ ਜਾਇ ਮਨ ਕੀ ਚਿੰਦ ॥੧॥ 用呼吸和呼吸敬拜上帝可以消除心灵的焦虑。1
ਮੇਰੇ ਮਨ ਜਾਪਿ ਪ੍ਰਭ ਕਾ ਨਾਉ ॥ 我的头脑啊!唱颂耶和华的名;
ਸੂਖ ਸਹਜ ਅਨੰਦ ਪਾਵਹਿ ਮਿਲੀ ਨਿਰਮਲ ਥਾਉ ॥੧॥ ਰਹਾਉ ॥ 这将给你轻松的幸福和幸福,以及一个干净的地方。1.留
ਸਾਧਸੰਗਿ ਉਧਾਰਿ ਇਹੁ ਮਨੁ ਆਠ ਪਹਰ ਆਰਾਧਿ ॥ 留在僧侣的陪伴下,保存你的思想,崇拜八个普拉哈尔神
ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਟੈ ਸਗਲ ਉਪਾਧਿ ॥੨॥ 你的工作,愤怒和自我将被摧毁,所有的疾病将被根除。2
ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ ॥ 啊,介意!来到大师的避难所,他是坚定的,不可言说的和坚不可摧的
ਚਰਣ ਕਮਲ ਅਰਾਧਿ ਹਿਰਦੈ ਏਕ ਸਿਉ ਲਿਵ ਲਾਉ ॥੩॥ 在你心里敬拜他的莲花脚,并与一位神一起冥想。3
ਪਾਰਬ੍ਰਹਮਿ ਪ੍ਰਭਿ ਦਇਆ ਧਾਰੀ ਬਖਸਿ ਲੀਨ੍ਹ੍ਹੇ ਆਪਿ ॥ 帕拉布拉玛 - 上帝亲自怜悯地饶恕了我
ਸਰਬ ਸੁਖ ਹਰਿ ਨਾਮੁ ਦੀਆ ਨਾਨਕ ਸੋ ਪ੍ਰਭੁ ਜਾਪਿ ॥੪॥੨॥੨੮॥ 啊,那纳克!上帝赐予我他的hari-naam,所有幸福的仓库,你也吟唱主。4.2.28
ਗੂਜਰੀ ਮਹਲਾ ੫ ॥ 古贾里马哈拉 5
ਗੁਰ ਪ੍ਰਸਾਦੀ ਪ੍ਰਭੁ ਧਿਆਇਆ ਗਈ ਸੰਕਾ ਤੂਟਿ ॥ 藉著上師的恩典默想主,我的疑惑已經被抹去了


© 2017 SGGS ONLINE
error: Content is protected !!
Scroll to Top