Guru Granth Sahib Translation Project

guru-granth-sahib-chinese-page-49

Page 49

ਸੰਤਾ ਸੰਗਤਿ ਮਨਿ ਵਸੈ ਪ੍ਰਭੁ ਪ੍ਰੀਤਮੁ ਬਖਸਿੰਦੁ ॥ 通过圣徒的陪伴,宽恕的挚爱主住在心中。
ਜਿਨਿ ਸੇਵਿਆ ਪ੍ਰਭੁ ਆਪਣਾ ਸੋਈ ਰਾਜ ਨਰਿੰਦੁ ॥੨॥ 敬拜主名的人。 他也是万王之王。 2
ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸਨਾਨੁ ॥ 思念哈日名功德之时,犹如沐浴万千朝圣功德。
ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ ॥ 通过纪念哈里,品味变得具有美德,同样没有任何慈善可以与之匹敌。
ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ ਮਿਹਰਵਾਨੁ ॥ Akal Purush 是仁慈和仁慈的,他通过他的恩典视觉坐在一个生物的思想和身体。
ਜੀਉ ਪਿੰਡੁ ਧਨੁ ਤਿਸ ਦਾ ਹਉ ਸਦਾ ਸਦਾ ਕੁਰਬਾਨੁ ॥੩॥ 身体和财富是那位上帝赐给灵魂的,我一直在努力。 3
ਮਿਲਿਆ ਕਦੇ ਨ ਵਿਛੁੜੈ ਜੋ ਮੇਲਿਆ ਕਰਤਾਰਿ ॥ Doer-Purusha Parmatma 与自己联合的那个人,他与上帝保持联合,永不分离。
ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਣਹਾਰਿ ॥ 造物主已经切断了他仆人玛雅人的束缚。
ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ ਬੀਚਾਰਿ ॥ 他不考虑他的仆人的优点和缺点,甚至把被遗忘的人放在虔诚的道路上。
ਨਾਨਕ ਤਿਸੁ ਸਰਣਾਗਤੀ ਜਿ ਸਗਲ ਘਟਾ ਆਧਾਰੁ ॥੪॥੧੮॥੮੮॥ 那纳克说你应该皈依主,他是一切众生的基础。 4 18 88
ਸਿਰੀਰਾਗੁ ਮਹਲਾ ੫ ॥ 斯里拉古玛哈拉 5
ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ ॥ 如果通过 rasa 记住真正的至尊灵魂,那么灵魂的思想和身体都会变得纯净。
ਮਾਤ ਪਿਤਾ ਸਾਕ ਅਗਲੇ ਤਿਸੁ ਬਿਨੁ ਅਵਰੁ ਨ ਕੋਇ ॥ 灵魂的父母和其他亲人很多,但在来世和来世,除了至尊神之外,没有其他的帮助者。
ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਇ ॥੧॥ 如果上帝施恩,那么人一刻也不会忘记他。 1॥
ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ ॥ 哦,我的心! 只要你还有生命,就继续敬拜那位真神。
ਬਿਨੁ ਸਚੇ ਸਭ ਕੂੜੁ ਹੈ ਅੰਤੇ ਹੋਇ ਬਿਨਾਸੁ ॥੧॥ ਰਹਾਉ ॥ 除了那个上帝,整个创造都是虚假的,最终将被摧毁。 停留
ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੁ ਨ ਜਾਇ ॥ 我的上帝很纯洁。 没有他我永远活不下去。
ਮੇਰੈ ਮਨਿ ਤਨਿ ਭੁਖ ਅਤਿ ਅਗਲੀ ਕੋਈ ਆਣਿ ਮਿਲਾਵੈ ਮਾਇ ॥ 在我的思想和身体中,对至尊主有一种至高无上的渴望。 任何人都可以来和我一起加入他。
ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਨ ਜਾਇ ॥੨॥ 我已四处寻找祂,除了至尊主,别无安息之所。 2
ਤਿਸੁ ਆਗੈ ਅਰਦਾਸਿ ਕਰਿ ਜੋ ਮੇਲੇ ਕਰਤਾਰੁ ॥ 在那个上师面前祈祷,他可以让你与这个宇宙的创造者和解。
ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ ॥ 有一个布施者,名叫Satiguru ji,拥有完整的虔诚宝库。
ਸਦਾ ਸਦਾ ਸਾਲਾਹੀਐ ਅੰਤੁ ਨ ਪਾਰਾਵਾਰੁ ॥੩॥ 永远赞美主,直到最后才知道他的极限 3॥
ਪਰਵਦਗਾਰੁ ਸਾਲਾਹੀਐ ਜਿਸ ਦੇ ਚਲਤ ਅਨੇਕ ॥ 赞美可持续发展的上帝,其中有很多赞美。
ਸਦਾ ਸਦਾ ਆਰਾਧੀਐ ਏਹਾ ਮਤਿ ਵਿਸੇਖ ॥ 特别的智慧是上帝应该永远被崇拜。
ਮਨਿ ਤਨਿ ਮਿਠਾ ਤਿਸੁ ਲਗੈ ਜਿਸੁ ਮਸਤਕਿ ਨਾਨਕ ਲੇਖ ॥੪॥੧੯॥੮੯॥ 哦那纳克! 上帝的名字对那个灵魂的思想和身体来说都是甜蜜的,在他的头上写着善行的命运。 4॥19 89
ਸਿਰੀਰਾਗੁ ਮਹਲਾ ੫ ॥ 斯里拉古玛哈拉 5
ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ ॥ 嘿兄弟们! 在圣徒的陪伴下崇拜Satyanaam的名字。
ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ ॥ 在人生的旅途中,用智慧的臂膀将道路的名字系在一起,智慧的臂膀将是你来世和来世的得力助手。
ਗੁਰ ਪੂਰੇ ਤੇ ਪਾਈਐ ਅਪਣੀ ਨਦਰਿ ਨਿਹਾਲਿ ॥ 如果主恩赐他的恩惠,那么这食物可以通过上师的协会获得。
ਕਰਮਿ ਪਰਾਪਤਿ ਤਿਸੁ ਹੋਵੈ ਜਿਸ ਨੋ ਹੋਇ ਦਇਆਲੁ ॥੧॥ 上帝怜悯的人,他通过善行以名字的形式获得食物。 1॥
ਮੇਰੇ ਮਨ ਗੁਰ ਜੇਵਡੁ ਅਵਰੁ ਨ ਕੋਇ ॥ 哦,我的心! 没有其他(伟大的)像 Guru 一样。
ਦੂਜਾ ਥਾਉ ਨ ਕੋ ਸੁਝੈ ਗੁਰ ਮੇਲੇ ਸਚੁ ਸੋਇ ॥੧॥ ਰਹਾਉ ॥ 我想不出别的地方了。 只有上师才能让我与至尊主重聚。॥1॥ 敬请关注
ਸਗਲ ਪਦਾਰਥ ਤਿਸੁ ਮਿਲੇ ਜਿਨਿ ਗੁਰੁ ਡਿਠਾ ਜਾਇ ॥ 拥有Guru ji darshan的生物,获得了世界上所有的物质事物(财富,富裕)。
ਗੁਰ ਚਰਣੀ ਜਿਨ ਮਨੁ ਲਗਾ ਸੇ ਵਡਭਾਗੀ ਮਾਇ ॥ 我的母亲啊! 那些众生非常幸运,他们的心全神贯注于上师的脚下。
ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥ Guru ji是慈善的,Guru ji是全能的,Guru ji是存在于每个人体内的神形。
ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ॥੨॥ Guru是至尊主和Parabrahman。 上师是渡溺者,使众生渡生死海。2
ਕਿਤੁ ਮੁਖਿ ਗੁਰੁ ਸਾਲਾਹੀਐ ਕਰਣ ਕਾਰਣ ਸਮਰਥੁ ॥ 我应该用什么嘴来赞美上师,他有能力做到并做到这一点。
ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ ਹਥੁ ॥ 上师慈悲的手放在那些头(人)上。
ਗੁਰਿ ਅੰਮ੍ਰਿਤ ਨਾਮੁ ਪੀਆਲਿਆ ਜਨਮ ਮਰਨ ਕਾ ਪਥੁ ॥ 上师让我饮下甘露名号,消除生死恐惧。
ਗੁਰੁ ਪਰਮੇਸਰੁ ਸੇਵਿਆ ਭੈ ਭੰਜਨੁ ਦੁਖ ਲਥੁ ॥੩॥ 我得到了帕梅什瓦大师全力服务的果实,他消除了所有的恐惧和悲伤以及我所有的悲伤。3


© 2017 SGGS ONLINE
error: Content is protected !!
Scroll to Top