Guru Granth Sahib Translation Project

guru-granth-sahib-chinese-page-439

Page 439

ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੈ ਚਮਕਏ ॥ 果实仿佛大海的波浪产生,像闪电的亮度一样不稳定
ਹਰਿ ਬਾਝੁ ਰਾਖਾ ਕੋਇ ਨਾਹੀ ਸੋਇ ਤੁਝਹਿ ਬਿਸਾਰਿਆ ॥ 除了哈里,没有其他的守护者,你已经忘记了他
ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਹਰਣਾ ਕਾਲਿਆ ॥੧॥ 黑羚羊的心啊!那纳克告诉你真相,记住我,记住上帝,你的死是不可动摇的。1
ਭਵਰਾ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ ॥ 哦,漩涡的心灵!就像漩涡在花朵上盘旋时必须遭受很多痛苦才能获得香味一样,您也必须通过享受世俗物质的味道而遭受很多痛苦
ਮੈ ਗੁਰੁ ਪੂਛਿਆ ਆਪਣਾ ਸਾਚਾ ਬੀਚਾਰੀ ਰਾਮ ॥ 我问过我的主人关于真理的知识
ਬੀਚਾਰਿ ਸਤਿਗੁਰੁ ਮੁਝੈ ਪੂਛਿਆ ਭਵਰੁ ਬੇਲੀ ਰਾਤਓ ॥ 我曾问过上师,这位令人振奋的人被藤蔓和花朵所吸引
ਸੂਰਜੁ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ ਤਾਤਓ ॥ (上师告诉我)当日出发生时,也就是生命的夜晚过去了,这个身体会掉下来,变成土壤,它被加热,就像在平底锅里加热的油一样
ਜਮ ਮਗਿ ਬਾਧਾ ਖਾਹਿ ਚੋਟਾ ਸਬਦ ਬਿਨੁ ਬੇਤਾਲਿਆ ॥ 这个没有上帝名字的生物将被绑在Yama的道路上,并将遭受很多伤害
ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਭਵਰਾ ਕਾਲਿਆ ॥੨॥ 那纳克说:“心中的黑人姐夫啊!记住主,否则你会死。2
ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੰਜਾਲੇ ਰਾਮ ॥ 我的外星灵魂啊!你为什么被困在这个世界上
ਸਾਚਾ ਸਾਹਿਬੁ ਮਨਿ ਵਸੈ ਕੀ ਫਾਸਹਿ ਜਮ ਜਾਲੇ ਰਾਮ ॥ 当真正的主人住在你的脑海里时,你为什么会落入雅玛的陷阱
ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ ॥ 当猎人撒网,鱼被困在网中并与水分开时,他泪流满面
ਸੰਸਾਰੁ ਮਾਇਆ ਮੋਹੁ ਮੀਠਾ ਅੰਤਿ ਭਰਮੁ ਚੁਕਾਇਆ ॥ 玛雅对世界的迷恋看似甜蜜,但最终,这种错觉却消失了
ਭਗਤਿ ਕਰਿ ਚਿਤੁ ਲਾਇ ਹਰਿ ਸਿਉ ਛੋਡਿ ਮਨਹੁ ਅੰਦੇਸਿਆ ॥ 哦,我的灵魂!崇拜哈里,放下你心中的烦恼
ਸਚੁ ਕਹੈ ਨਾਨਕੁ ਚੇਤਿ ਰੇ ਮਨ ਜੀਅੜਿਆ ਪਰਦੇਸੀਆ ॥੩॥ 那纳克告诉你真相 - 我的外星灵魂啊!哦,介意!记住我的话,默想上帝。3
ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ॥ 河流的流动相遇是偶然的
ਜੁਗੁ ਜੁਗੁ ਮੀਠਾ ਵਿਸੁ ਭਰੇ ਕੋ ਜਾਣੈ ਜੋਗੀ ਰਾਮ ॥ 在世代,玛雅的迷恋对众生来说似乎是甜蜜的,但它充满了迷恋障碍的毒药。只有罕见的瑜伽士才能理解这个事实
ਕੋਈ ਸਹਜਿ ਜਾਣੈ ਹਰਿ ਪਛਾਣੈ ਸਤਿਗੁਰੂ ਜਿਨਿ ਚੇਤਿਆ ॥ 只有罕见的人记得萨蒂古鲁,才知道本能,知道上帝
ਬਿਨੁ ਨਾਮ ਹਰਿ ਕੇ ਭਰਮਿ ਭੂਲੇ ਪਚਹਿ ਮੁਗਧ ਅਚੇਤਿਆ ॥ 没有哈里的名字,粗心大意、愚蠢的人类就会陷入玛雅的妄想,灭亡
ਹਰਿ ਨਾਮੁ ਭਗਤਿ ਨ ਰਿਦੈ ਸਾਚਾ ਸੇ ਅੰਤਿ ਧਾਹੀ ਰੁੰਨਿਆ ॥ 那些不记得哈里南,不敬拜上帝,不把真理灌输到心里的人,他们最终流下了眼泪
ਸਚੁ ਕਹੈ ਨਾਨਕੁ ਸਬਦਿ ਸਾਚੈ ਮੇਲਿ ਚਿਰੀ ਵਿਛੁੰਨਿਆ ॥੪॥੧॥੫॥ 那纳克真理说,通过道,从远古时代分离出来的众生与主团聚。4.1.5
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਆਸਾ ਮਹਲਾ ੩ ਛੰਤ ਘਰੁ ੧ ॥ 阿萨·马哈拉 3 圣咏加鲁 1
ਹਮ ਘਰੇ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ ॥ 真理在我们的心中和房子里被赞美,通过真正的话语,我们的心和房子已经变得愉快
ਧਨ ਪਿਰ ਮੇਲੁ ਭਇਆ ਪ੍ਰਭਿ ਆਪਿ ਮਿਲਾਇਆ ਰਾਮ ॥ 活婦人的丈夫已經遇見了神,這是主自己的結合
ਪ੍ਰਭਿ ਆਪਿ ਮਿਲਾਇਆ ਸਚੁ ਮੰਨਿ ਵਸਾਇਆ ਕਾਮਣਿ ਸਹਜੇ ਮਾਤੀ ॥ 活着的女人很容易变得快乐,因为她在她的心中灌输了真理,主已经把她带走了
ਗੁਰ ਸਬਦਿ ਸੀਗਾਰੀ ਸਚਿ ਸਵਾਰੀ ਸਦਾ ਰਾਵੇ ਰੰਗਿ ਰਾਤੀ ॥ 上师的话语被那个活着的女人装饰,真理使她变得美丽,并通过用爱来着色,她总是和她心爱的人一起享受它
ਆਪੁ ਗਵਾਏ ਹਰਿ ਵਰੁ ਪਾਏ ਤਾ ਹਰਿ ਰਸੁ ਮੰਨਿ ਵਸਾਇਆ ॥ 当他消灭了自己的自尊心,发现哈里是一名新郎时,哈里·拉萨(Hari Rasa)在他的心中安定下来
ਕਹੁ ਨਾਨਕ ਗੁਰ ਸਬਦਿ ਸਵਾਰੀ ਸਫਲਿਉ ਜਨਮੁ ਸਬਾਇਆ ॥੧॥ 哦,那纳克!被上师的话语拯救的灵魂,他的一生都是成功的。1
ਦੂਜੜੈ ਕਾਮਣਿ ਭਰਮਿ ਭੁਲੀ ਹਰਿ ਵਰੁ ਨ ਪਾਏ ਰਾਮ ॥ 在二元性和自我中成为婆婆的活妇,不会让哈里成为她的新郎
ਕਾਮਣਿ ਗੁਣੁ ਨਾਹੀ ਬਿਰਥਾ ਜਨਮੁ ਗਵਾਏ ਰਾਮ ॥ 一个没有品质的女人会白白失去她的出生
ਬਿਰਥਾ ਜਨਮੁ ਗਵਾਏ ਮਨਮੁਖਿ ਇਆਣੀ ਅਉਗਣਵੰਤੀ ਝੂਰੇ ॥ 意志的愚昧堕落的女人徒劳地失去了她的出生,并因为心中充满了恶习而受苦
ਆਪਣਾ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਤਾ ਪਿਰੁ ਮਿਲਿਆ ਹਦੂਰੇ ॥ 当活着的女人服侍她的萨古鲁时,她总是得到幸福,然后她心爱的人直接被发现
ਦੇਖਿ ਪਿਰੁ ਵਿਗਸੀ ਅੰਦਰਹੁ ਸਰਸੀ ਸਚੈ ਸਬਦਿ ਸੁਭਾਏ ॥ 看到她的丈夫和领主,她像花一样绽放,用真话说,她的心很容易充满喜悦
ਨਾਨਕ ਵਿਣੁ ਨਾਵੈ ਕਾਮਣਿ ਭਰਮਿ ਭੁਲਾਣੀ ਮਿਲਿ ਪ੍ਰੀਤਮ ਸੁਖੁ ਪਾਏ ॥੨॥ 哦,那纳克!没有这个名字,卡米尼是一个活生生的人,在困惑中徘徊,然后遇到了她心爱的人并获得了幸福。2


© 2017 SGGS ONLINE
error: Content is protected !!
Scroll to Top