Guru Granth Sahib Translation Project

guru-granth-sahib-chinese-page-432

Page 432

ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ ॥੭॥ 哦,亲爱的!你喜欢的就是好的,那就好。您的订单已确认。7
ਨਾਨਕ ਰੰਗਿ ਰਤੇ ਨਾਰਾਇਣੈ ਪਿਆਰੇ ਮਾਤੇ ਸਹਜਿ ਸੁਭਾਇ ॥੮॥੨॥੪॥ 哦,那纳克!依附于纳拉扬爱情色彩的人,很容易就沉浸在他的爱情中。8 .2 .4
ਸਭ ਬਿਧਿ ਤੁਮ ਹੀ ਜਾਨਤੇ ਪਿਆਰੇ ਕਿਸੁ ਪਹਿ ਕਹਉ ਸੁਨਾਇ ॥੧॥ 亲爱的主啊!你知道所有的律法,我应该向谁宣告呢?1
ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥੨॥ 主!你是所有生物的赐予者;无论你给什么,它们都吃又穿。2
ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥੩॥ 哦,亲爱的!幸福和悲伤是顺服你的,也就是说,众生有时在主的命令下得到快乐和悲伤。除了你,没有别的地方。3
ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਨ ਜਾਇ ॥੪॥ 无论你做什么,我都会去做。我无能为力。4
ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ ॥੫॥ 当Hari的名字改为Sumiran时,一切都是愉快的日夜。5
ਸਾਈ ਕਾਰ ਕਮਾਵਣੀ ਪਿਆਰੇ ਧੁਰਿ ਮਸਤਕਿ ਲੇਖੁ ਲਿਖਾਇ ॥੬॥ 这个生物执行着相同的行为,从轴心到它的命运都写在它的头上。6
ਏਕੋ ਆਪਿ ਵਰਤਦਾ ਪਿਆਰੇ ਘਟਿ ਘਟਿ ਰਹਿਆ ਸਮਾਇ ॥੭॥ 神自己正在变得无所不在,他沉浸在世界上。7
ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ ॥੮॥੩॥੨੨॥੧੫॥੨॥੪੨॥ 哈里勋爵啊!那纳克已经皈依了你,所以把他从世界的井里带出来,拯救他。8 .3.22.15.2.42
ਰਾਗੁ ਆਸਾ ਮਹਲਾ ੧ ਪਟੀ ਲਿਖੀ 拉古阿萨马哈拉 1 叶写
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ ॥ 创造这个创造物的人是拥有这一切的神
ਸੇਵਤ ਰਹੇ ਚਿਤੁ ਜਿਨ੍ਹ੍ ਕਾ ਲਾਗਾ ਆਇਆ ਤਿਨ੍ਹ੍ ਕਾ ਸਫਲੁ ਭਇਆ ॥੧॥ 那些沉浸在主服侍中的人,他们在这个世界上的诞生是成功的。1
ਮਨ ਕਾਹੇ ਭੂਲੇ ਮੂੜ ਮਨਾ ॥ 哦,我愚蠢的头脑!你为什么忘记神
ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥੧॥ ਰਹਾਉ ॥ 哦,兄弟!只有当你提供你的行为时,你才会被视为学者。1.留
ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ ॥ 阿迪普鲁什是所有生物的给予者,这就是真理
ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥੨॥ 通过这些信件,通过成为古鲁穆卡来理解上帝的人,他的头上没有任何业力。2
ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ ॥ U-Simile应该由神圣完成,其目的无法找到
ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨ੍ਹ੍ਹੀ ਸਚੁ ਕਮਾਇਆ ॥੩॥ 那些服侍和实践真理的人得到生命的果实。3
ਙੰਙੈ ਙਿਆਨੁ ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ ॥ 如果一个人真的知道知识,他就会成为一个读过书的学者
ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ ॥੪॥ 如果一个人认为一个神住在众生身上,他就不会表达利己主义的问题。4
ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ ॥ 当一个男人的头的头发变白时,它们在没有肥皂的情况下会继续闪耀
ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ ॥੫॥ 当亚姆拉杰派来的信使到达时,他们用玛雅的锁链把他绑起来,抱着他。5
ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ ॥ 上帝是全世界的君王,他把所有阿拉姆都当作他的仆人,给他谋生
ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ ॥੬॥ 耶和华在捆绑中捆绑了整个世界。除了神在众生身上之外,没有其他人的命令。6
ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ ॥ 一个停止赞美戈文德的男人,只有通过谈论戈文达,才会变得傲慢
ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ ॥੭॥ Govind制作了生物的罐子,并创造了创造的熔炉,时间是固定的,可以将它们放入其中。7
ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ ॥ 如果人继续不知疲倦地以仆人的身份修持上师,并且仍然与上师的话语保持联系,即拥有完全的信心,
ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥੮॥ 如果他继续把悲伤和幸福当作一样对待,他就会被这种方法吸收在主里面。8
ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ ॥ 创造四部吠陀的主,他创造了四个源头(Andja,Jerja,Swadej和Udbhaja)和四个Yugas-Satyuga,Treita,Dravya和Kali Yuga,
ਜੁਗੁ ਜੁਗੁ ਜੋਗੀ ਖਾਣੀ ਭੋਗੀ ਪੜਿਆ ਪੰਡਿਤੁ ਆਪਿ ਥੀਆ ॥੯॥ 在各个时代,他自己都成了瑜伽士,一个享受生命之源的寻求者,一个学者和一个学者,一个学者,一个学者,一个学者,一个学者


© 2017 SGGS ONLINE
error: Content is protected !!
Scroll to Top