Guru Granth Sahib Translation Project

guru-granth-sahib-chinese-page-430

Page 430

ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ ॥ 真主的虔诚是非常独特的,只有通过上师的教导才能理解
ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ ॥੯॥੧੪॥੩੬॥ 哦,那纳克!上帝的名字住在谁的心里,他通过恐惧和奉献,以他的名义照顾他的生命。6.14.36
ਆਸਾ ਮਹਲਾ ੩ ॥ 阿萨·马哈拉 3
ਅਨ ਰਸ ਮਹਿ ਭੋਲਾਇਆ ਬਿਨੁ ਨਾਮੈ ਦੁਖ ਪਾਇ ॥ 被困在其他物质的味道中,人类不断徘徊,没有名字,他会得到极大的悲伤
ਸਤਿਗੁਰੁ ਪੁਰਖੁ ਨ ਭੇਟਿਓ ਜਿ ਸਚੀ ਬੂਝ ਬੁਝਾਇ ॥੧॥ 他找不到一个像真正的上师那样的伟人,他提供了真理的知识。1
ਏ ਮਨ ਮੇਰੇ ਬਾਵਲੇ ਹਰਿ ਰਸੁ ਚਖਿ ਸਾਦੁ ਪਾਇ ॥ 哦,我的头脑!品尝哈里拉萨并品尝它的味道
ਅਨ ਰਸਿ ਲਾਗਾ ਤੂੰ ਫਿਰਹਿ ਬਿਰਥਾ ਜਨਮੁ ਗਵਾਇ ॥੧॥ ਰਹਾਉ ॥ 通过加入其他果汁,你徘徊,徒劳地失去了你宝贵的出生。1.留
ਇਸੁ ਜੁਗ ਮਹਿ ਗੁਰਮੁਖ ਨਿਰਮਲੇ ਸਚਿ ਨਾਮਿ ਰਹਹਿ ਲਿਵ ਲਾਇ ॥ 在这个时代,古鲁穆克是圣洁的纯洁者,他孜孜不倦地将其保持在satyanamam中
ਵਿਣੁ ਕਰਮਾ ਕਿਛੁ ਪਾਈਐ ਨਹੀ ਕਿਆ ਕਰਿ ਕਹਿਆ ਜਾਇ ॥੨॥ 没有运气,什么也做不了,我们能说些什么或做些什么呢?2
ਆਪੁ ਪਛਾਣਹਿ ਸਬਦਿ ਮਰਹਿ ਮਨਹੁ ਤਜਿ ਵਿਕਾਰ ॥ 谁从他的头脑中去除了疾病,并死于上师的话语,他认出了自己
ਗੁਰ ਸਰਣਾਈ ਭਜਿ ਪਏ ਬਖਸੇ ਬਖਸਣਹਾਰ ॥੩॥ 那些逃离上师避难所的人,宽恕的上帝原谅了他们。3
ਬਿਨੁ ਨਾਵੈ ਸੁਖੁ ਨ ਪਾਈਐ ਨਾ ਦੁਖੁ ਵਿਚਹੁ ਜਾਇ ॥ 没有这个名字,幸福就无法实现,悲伤也不会从内部消失
ਇਹੁ ਜਗੁ ਮਾਇਆ ਮੋਹਿ ਵਿਆਪਿਆ ਦੂਜੈ ਭਰਮਿ ਭੁਲਾਇ ॥੪॥ 这个世界沉溺于对玛雅的迷恋,已经变成了二元论和混乱的混乱。4
ਦੋਹਾਗਣੀ ਪਿਰ ਕੀ ਸਾਰ ਨ ਜਾਣਹੀ ਕਿਆ ਕਰਿ ਕਰਹਿ ਸੀਗਾਰੁ ॥ 两条腿的女人不知道她们的丈夫和领主的价值
ਅਨਦਿਨੁ ਸਦਾ ਜਲਦੀਆ ਫਿਰਹਿ ਸੇਜੈ ਰਵੈ ਨ ਭਤਾਰੁ ॥੫॥ 她会怎么化妆!她日日夜夜地燃烧,日日夜夜地燃烧,不与丈夫和主一起在圣人中喜乐。5
ਸੋਹਾਗਣੀ ਮਹਲੁ ਪਾਇਆ ਵਿਚਹੁ ਆਪੁ ਗਵਾਇ ॥ 蘇哈金的眾生和婦女從內在奪走了他們的自我,得到了他們主的宮殿
ਗੁਰ ਸਬਦੀ ਸੀਗਾਰੀਆ ਅਪਣੇ ਸਹਿ ਲਈਆ ਮਿਲਾਇ ॥੬॥ 根据上师的话,他已经化妆了,他的普兰纳特将他与他融合在一起。6
ਮਰਣਾ ਮਨਹੁ ਵਿਸਾਰਿਆ ਮਾਇਆ ਮੋਹੁ ਗੁਬਾਰੁ ॥ 在玛雅迷恋的黑暗中,人类已经从心里忘记了死亡
ਮਨਮੁਖ ਮਰਿ ਮਰਿ ਜੰਮਹਿ ਭੀ ਮਰਹਿ ਜਮ ਦਰਿ ਹੋਹਿ ਖੁਆਰੁ ॥੭॥ 心甘情愿的人一次又一次地死去,并在雅玛的门口悲伤。7
ਆਪਿ ਮਿਲਾਇਅਨੁ ਸੇ ਮਿਲੇ ਗੁਰ ਸਬਦਿ ਵੀਚਾਰਿ ॥ 那些你遇见的神,他们通过思考上师这个词来遇见他
ਨਾਨਕ ਨਾਮਿ ਸਮਾਣੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੮॥੨੨॥੧੫॥੩੭॥ 哦,那纳克!那些奉主的名行事的人,他们的脸在真正的法庭上变得明亮。8.22.15.37
ਆਸਾ ਮਹਲਾ ੫ ਅਸਟਪਦੀਆ ਘਰੁ ੨ 阿萨马哈拉5号阿萨帕迪亚加鲁2号公寓
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਪੰਚ ਮਨਾਏ ਪੰਚ ਰੁਸਾਏ ॥ 当我使我的朋友具备真理、怜悯、宗教、满足和知识这五种品质时,这五种品质就脱离了我的良心,成为了我的朋友,五恶习是工作的五种恶习,愤怒、贪婪、迷恋、自我、愤怒
ਪੰਚ ਵਸਾਏ ਪੰਚ ਗਵਾਏ ॥੧॥ 就这样,五种特质开始在内部安定下来,五种紊乱被去除。1
ਇਨ੍ਹ੍ਹ ਬਿਧਿ ਨਗਰੁ ਵੁਠਾ ਮੇਰੇ ਭਾਈ ॥ 哦,我的兄弟!通过这种方法,我的尸体在鲁皮市定居下来
ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥੧॥ ਰਹਾਉ ॥ 罪惡病消失了,上師加強了我內在的知識。1.留
ਸਾਚ ਧਰਮ ਕੀ ਕਰਿ ਦੀਨੀ ਵਾਰਿ ॥ 这个机构在真理之城周围竖起了真理的篱笆
ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ ॥੨॥ 安装了由上师提供的知识和冥想的强大大门。2
ਨਾਮੁ ਖੇਤੀ ਬੀਜਹੁ ਭਾਈ ਮੀਤ ॥ 哦,我的兄弟!哦,我的朋友!主名作物的种子
ਸਉਦਾ ਕਰਹੁ ਗੁਰੁ ਸੇਵਹੁ ਨੀਤ ॥੩॥ 为普通导师的服务做一笔交易。3
ਸਾਂਤਿ ਸਹਜ ਸੁਖ ਕੇ ਸਭਿ ਹਾਟ ॥ 所有宁静和舒适的商店都满了
ਸਾਹ ਵਾਪਾਰੀ ਏਕੈ ਥਾਟ ॥੪॥ 古鲁沙阿和门徒商人住在同一个地方。4
ਜੇਜੀਆ ਡੰਨੁ ਕੋ ਲਏ ਨ ਜਗਾਤਿ ॥ 没有yama jaziya,惩罚和收入 octroi,
ਸਤਿਗੁਰਿ ਕਰਿ ਦੀਨੀ ਧੁਰ ਕੀ ਛਾਪ ॥੫॥ 因为萨古鲁已经盖上了主的印记。5
ਵਖਰੁ ਨਾਮੁ ਲਦਿ ਖੇਪ ਚਲਾਵਹੁ ॥ 哦,兄弟!您还可以通过加载名称苏美兰的交易来开展业务
ਲੈ ਲਾਹਾ ਗੁਰਮੁਖਿ ਘਰਿ ਆਵਹੁ ॥੬॥ 通过这种方式,您将通过遵循上师的教导并获得好处来回到您的家。6
ਸਤਿਗੁਰੁ ਸਾਹੁ ਸਿਖ ਵਣਜਾਰੇ ॥ 上师这个名字是财富的国王,他的门徒是商人
ਪੂੰਜੀ ਨਾਮੁ ਲੇਖਾ ਸਾਚੁ ਸਮ੍ਹਾਰੇ ॥੭॥ 资本是主的名字,敬拜上帝是叙述。7
ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ ॥ 哦,那纳克!服侍完美上师的人就住在这所房子里
ਅਬਿਚਲ ਨਗਰੀ ਨਾਨਕ ਦੇਵ ॥੮॥੧॥ 耶和华的城是不可动摇的。8 .1


© 2017 SGGS ONLINE
error: Content is protected !!
Scroll to Top