Guru Granth Sahib Translation Project

guru-granth-sahib-chinese-page-414

Page 414

ਕੰਚਨ ਕਾਇਆ ਜੋਤਿ ਅਨੂਪੁ ॥ 他的身体从主的Anup Jyoti变成了金色,
ਤ੍ਰਿਭਵਣ ਦੇਵਾ ਸਗਲ ਸਰੂਪੁ ॥ 他在这三个领域都看到了主的形象
ਮੈ ਸੋ ਧਨੁ ਪਲੈ ਸਾਚੁ ਅਖੂਟੁ ॥੪॥ 在我心目中,是主名的真正和可再生的财富。4
ਪੰਚ ਤੀਨਿ ਨਵ ਚਾਰਿ ਸਮਾਵੈ ॥ 主已经扩展到五个元素,玛雅的三个品质,纳瓦坎德和四个方向
ਧਰਣਿ ਗਗਨੁ ਕਲ ਧਾਰਿ ਰਹਾਵੈ ॥ 通过建立他的力量,他正在支持地球和天空
ਬਾਹਰਿ ਜਾਤਉ ਉਲਟਿ ਪਰਾਵੈ ॥੫॥ 主从受造物中跑出来,把心颠倒过来,把它带到路上。5
ਮੂਰਖੁ ਹੋਇ ਨ ਆਖੀ ਸੂਝੈ ॥ 傻瓜是不能用属灵的眼睛看的
ਜਿਹਵਾ ਰਸੁ ਨਹੀ ਕਹਿਆ ਬੂਝੈ ॥ 他的舌头没有汁液,他不明白对他说了什么
ਬਿਖੁ ਕਾ ਮਾਤਾ ਜਗ ਸਿਉ ਲੂਝੈ ॥੬॥ 他不停地在有毒的玛雅人中与世人争吵。6
ਊਤਮ ਸੰਗਤਿ ਊਤਮੁ ਹੋਵੈ ॥ 通过做好团契,一个人成为最好的
ਗੁਣ ਕਉ ਧਾਵੈ ਅਵਗਣ ਧੋਵੈ ॥ 这样的人追求美德,抹去他的恶习
ਬਿਨੁ ਗੁਰ ਸੇਵੇ ਸਹਜੁ ਨ ਹੋਵੈ ॥੭॥ 没有上师的服务,就没有容易的幸福。7
ਹੀਰਾ ਨਾਮੁ ਜਵੇਹਰ ਲਾਲੁ ॥ 主的名字是Heera,Jawahar和Manik
ਮਨੁ ਮੋਤੀ ਹੈ ਤਿਸ ਕਾ ਮਾਲੁ ॥ 一个人的宝贵思想就像一颗珍珠,是那位大师的财富
ਨਾਨਕ ਪਰਖੈ ਨਦਰਿ ਨਿਹਾਲੁ ॥੮॥੫॥ 哦,那纳克!主考验奉献者,并恩典地给予他们感激。8.5
ਆਸਾ ਮਹਲਾ ੧ ॥ 阿萨马哈拉 1
ਗੁਰਮੁਖਿ ਗਿਆਨੁ ਧਿਆਨੁ ਮਨਿ ਮਾਨੁ ॥ 正是通过上师,才能获得知识、禅修和心灵的满足
ਗੁਰਮੁਖਿ ਮਹਲੀ ਮਹਲੁ ਪਛਾਨੁ ॥ 主的宫殿只在上师面前被承认
ਗੁਰਮੁਖਿ ਸੁਰਤਿ ਸਬਦੁ ਨੀਸਾਨੁ ॥੧॥ 只有成为古鲁穆克,主的名才会在人的圣地显明出来。1
ਐਸੇ ਪ੍ਰੇਮ ਭਗਤਿ ਵੀਚਾਰੀ ॥ 通过这种方式,主的爱奉献被考虑
ਗੁਰਮੁਖਿ ਸਾਚਾ ਨਾਮੁ ਮੁਰਾਰੀ ॥੧॥ ਰਹਾਉ ॥ 只有成为古鲁穆克,穆拉里才能获得主的真理之名。1.留
ਅਹਿਨਿਸਿ ਨਿਰਮਲੁ ਥਾਨਿ ਸੁਥਾਨੁ ॥ 成为古鲁穆克的人日夜保持纯洁,在一个美丽的地方安顿下来
ਤੀਨ ਭਵਨ ਨਿਹਕੇਵਲ ਗਿਆਨੁ ॥ 他有三个人的知识
ਸਾਚੇ ਗੁਰ ਤੇ ਹੁਕਮੁ ਪਛਾਨੁ ॥੨॥ 主的命令是通过真正的上师得到承认的。2
ਸਾਚਾ ਹਰਖੁ ਨਾਹੀ ਤਿਸੁ ਸੋਗੁ ॥ 他得到了真正的幸福,没有悲伤触动他
ਅੰਮ੍ਰਿਤੁ ਗਿਆਨੁ ਮਹਾ ਰਸੁ ਭੋਗੁ ॥ 他喜欢阿姆里特·吉安和马哈拉
ਪੰਚ ਸਮਾਈ ਸੁਖੀ ਸਭੁ ਲੋਗੁ ॥੩॥ 他所有的五种疾病都被摧毁了,他在整个世界中变得快乐。3
ਸਗਲੀ ਜੋਤਿ ਤੇਰਾ ਸਭੁ ਕੋਈ ॥ 主!你的光存在于所有人中,每个人都是你的
ਆਪੇ ਜੋੜਿ ਵਿਛੋੜੇ ਸੋਈ ॥ 他把自己混合在一起,把自己分开
ਆਪੇ ਕਰਤਾ ਕਰੇ ਸੁ ਹੋਈ ॥੪॥ 无论造物主,主自己做什么。4
ਢਾਹਿ ਉਸਾਰੇ ਹੁਕਮਿ ਸਮਾਵੈ ॥ 上帝自己毁灭创造物,并亲自创造它,根据他的命令,创造被重新吸收在其中
ਹੁਕਮੋ ਵਰਤੈ ਜੋ ਤਿਸੁ ਭਾਵੈ ॥ 无论他喜欢什么,它都按照他的命令进行
ਗੁਰ ਬਿਨੁ ਪੂਰਾ ਕੋਇ ਨ ਪਾਵੈ ॥੫॥ 没有上师,没有人能获得完美的主。5
ਬਾਲਕ ਬਿਰਧਿ ਨ ਸੁਰਤਿ ਪਰਾਨਿ ॥ 动物在婴儿期和老年时没有感官
ਭਰਿ ਜੋਬਨਿ ਬੂਡੈ ਅਭਿਮਾਨਿ ॥ 在很多青年时代,他沉沦在骄傲中
ਬਿਨੁ ਨਾਵੈ ਕਿਆ ਲਹਸਿ ਨਿਦਾਨਿ ॥੬॥ 没有名字,那个傻瓜能取得什么成就?6
ਜਿਸ ਕਾ ਅਨੁ ਧਨੁ ਸਹਜਿ ਨ ਜਾਨਾ ॥ 人不认识主,他使用他的食物和财富
ਭਰਮਿ ਭੁਲਾਨਾ ਫਿਰਿ ਪਛੁਤਾਨਾ ॥ 在两难境地,他后来后悔了
ਗਲਿ ਫਾਹੀ ਬਉਰਾ ਬਉਰਾਨਾ ॥੭॥ 但是,在一个愚蠢的人的喉咙里有一个迷恋的圈套。7
ਬੂਡਤ ਜਗੁ ਦੇਖਿਆ ਤਉ ਡਰਿ ਭਾਗੇ ॥ 看到这个世界沉沦(在迷恋中),人类在恐惧中逃跑
ਸਤਿਗੁਰਿ ਰਾਖੇ ਸੇ ਵਡਭਾਗੇ ॥ ਨਾਨਕ ਗੁਰ ਕੀ ਚਰਣੀ ਲਾਗੇ ॥੮॥੬॥ 那些被真上师保护的人是非常幸运的。哦,那纳克!他们落在上师的脚下。8.6
ਆਸਾ ਮਹਲਾ ੧ ॥ 阿萨马哈拉 1
ਗਾਵਹਿ ਗੀਤੇ ਚੀਤਿ ਅਨੀਤੇ ॥ 有些人唱上帝的赞美诗,但他们心里有不好的想法
ਰਾਗ ਸੁਣਾਇ ਕਹਾਵਹਿ ਬੀਤੇ ॥ 他被称为学者,听了一句废话,
ਬਿਨੁ ਨਾਵੈ ਮਨਿ ਝੂਠੁ ਅਨੀਤੇ ॥੧॥ 但是没有名字,谎言和坏念头就会在他们的脑海中填满。1
ਕਹਾ ਚਲਹੁ ਮਨ ਰਹਹੁ ਘਰੇ ॥ 哦,介意!你去哪里?留在你的心家
ਗੁਰਮੁਖਿ ਰਾਮ ਨਾਮਿ ਤ੍ਰਿਪਤਾਸੇ ਖੋਜਤ ਪਾਵਹੁ ਸਹਜਿ ਹਰੇ ॥੧॥ ਰਹਾਉ ॥ 古魯穆卡對拉瑪的名字很滿意,通過尋找,他很容易找到主。1.留
ਕਾਮੁ ਕ੍ਰੋਧੁ ਮਨਿ ਮੋਹੁ ਸਰੀਰਾ ॥ 工作愤怒存在于其思想中的人,对身体的迷恋依附在他身上
ਲਬੁ ਲੋਭੁ ਅਹੰਕਾਰੁ ਸੁ ਪੀਰਾ ॥ 贪婪,贪婪和傲慢使他的心灵非常悲伤
ਰਾਮ ਨਾਮ ਬਿਨੁ ਕਿਉ ਮਨੁ ਧੀਰਾ ॥੨॥ 没有拉玛的名字,心灵怎么能有耐心呢?2
ਅੰਤਰਿ ਨਾਵਣੁ ਸਾਚੁ ਪਛਾਣੈ ॥ 将内心心灵沐浴在湖这个名字中的人认识到了真理
ਅੰਤਰ ਕੀ ਗਤਿ ਗੁਰਮੁਖਿ ਜਾਣੈ ॥ 古魯穆克自己也知道他內心的運動
ਸਾਚ ਸਬਦ ਬਿਨੁ ਮਹਲੁ ਨ ਪਛਾਣੈ ॥੩॥ 没有真道,主的宫殿就无法体验。3
ਨਿਰੰਕਾਰ ਮਹਿ ਆਕਾਰੁ ਸਮਾਵੈ ॥ 谁把自己的形状浸透在主里,
ਅਕਲ ਕਲਾ ਸਚੁ ਸਾਚਿ ਟਿਕਾਵੈ ॥ 所有的艺术都居住在整个真理中,
ਸੋ ਨਰੁ ਗਰਭ ਜੋਨਿ ਨਹੀ ਆਵੈ ॥੪॥ 那个人不会再进入形式中。4
ਜਹਾਂ ਨਾਮੁ ਮਿਲੈ ਤਹ ਜਾਉ ॥ 你得到这个名字的地方,去那里


© 2017 SGGS ONLINE
error: Content is protected !!
Scroll to Top