Guru Granth Sahib Translation Project

guru-granth-sahib-chinese-page-383

Page 383

ਆਸਾ ਮਹਲਾ ੫ ॥ 阿萨马哈拉 5
ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾ ॥ 一切都已经完成。通过思考和知识可以更多地了解什么
ਭੂਲ ਚੂਕ ਅਪਨਾ ਬਾਰਿਕੁ ਬਖਸਿਆ ਪਾਰਬ੍ਰਹਮ ਭਗਵਾਨਾ ॥੧॥ 上帝已经饶恕了他孩子的错误。1
ਸਤਿਗੁਰੁ ਮੇਰਾ ਸਦਾ ਦਇਆਲਾ ਮੋਹਿ ਦੀਨ ਕਉ ਰਾਖਿ ਲੀਆ ॥ 我的萨古鲁总是对我很好。他救了我
ਕਾਟਿਆ ਰੋਗੁ ਮਹਾ ਸੁਖੁ ਪਾਇਆ ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥੧॥ ਰਹਾਉ ॥ 他切掉了我的病,把哈里的名字放进了我的嘴里,这给了我极大的幸福。1.留
ਅਨਿਕ ਪਾਪ ਮੇਰੇ ਪਰਹਰਿਆ ਬੰਧਨ ਕਾਟੇ ਮੁਕਤ ਭਏ ॥ (兄弟啊!萨提古鲁已经切断了我的许多罪孽,切断了我的(恶习)纽带,我得到了救赎
ਅੰਧ ਕੂਪ ਮਹਾ ਘੋਰ ਤੇ ਬਾਹ ਪਕਰਿ ਗੁਰਿ ਕਾਢਿ ਲੀਏ ॥੨॥ 上师抓住了我的胳膊,把我从可怕的黑暗中带了出来。2
ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਾਖਨਹਾਰੇ ॥ 我變得無所畏懼,我所有的恐懼都被摧毀了。全世界的保护者拯救了我
ਐਸੀ ਦਾਤਿ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ॥੩॥ 哦,我的主啊!你对我如此友善,以至于我所有的作品都完成了。3
ਗੁਣ ਨਿਧਾਨ ਸਾਹਿਬ ਮਨਿ ਮੇਲਾ ॥ 哦,那纳克!赞美之主在我心中团聚,并且
ਸਰਣਿ ਪਇਆ ਨਾਨਕ ਸੋੁਹੇਲਾ ॥੪॥੯॥੪੮॥ 我很高兴皈依他。4.6.48
ਆਸਾ ਮਹਲਾ ੫ ॥ 阿萨马哈拉 5
ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ ॥ 世界的创造者啊!當你忘記時,每個人都會成為我的敵人,但當我記得你的名字時,每個人都會為我服務
ਅਵਰੁ ਨ ਕੋਊ ਦੂਜਾ ਸੂਝੈ ਸਾਚੇ ਅਲਖ ਅਭੇਵਾ ॥੧॥ 真理的束,取之不尽用之不竭的,不可区分的神啊!没有你,我不认识任何人。1
ਚੀਤਿ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ ਵੇਚਾਰੇ ॥ 哦,先生!当我在心里想起你时,我总是觉得你善良。穷人能对我做什么
ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹ੍ਹਾਰੇ ॥੧॥ ਰਹਾਉ ॥ 当所有的生物都是由你创造的,那么告诉我,我可以称谁为邪恶,或者我可以对谁说好话。1.留
ਤੇਰੀ ਟੇਕ ਤੇਰਾ ਆਧਾਰਾ ਹਾਥ ਦੇਇ ਤੂੰ ਰਾਖਹਿ ॥ 哦,主啊!你是你自己的,你是我的基地。把你的手给我,你就保护了我
ਜਿਸੁ ਜਨ ਊਪਰਿ ਤੇਰੀ ਕਿਰਪਾ ਤਿਸ ਕਉ ਬਿਪੁ ਨ ਕੋਊ ਭਾਖੈ ॥੨॥ 没有人能吞下你怜悯的奉献者。2
ਓਹੋ ਸੁਖੁ ਓਹਾ ਵਡਿਆਈ ਜੋ ਪ੍ਰਭ ਜੀ ਮਨਿ ਭਾਣੀ ॥ 哦,主啊!在你自己心目中感觉良好的是我的幸福,是我的荣誉和声望
ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮੁ ਮਿਲੈ ਰੰਗੁ ਮਾਣੀ ॥੩॥ 哦,主人!你很聪明,你总是善良的。我喜欢有你的名字。3
ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥ 这是我在你们面前的祷告,我的灵魂和身体都是你们的恩赐
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥੪॥੧੦॥੪੯॥ 纳纳克的说法是,主人啊!一切都是你的荣耀,没有人知道我的名字。4.10.46
ਆਸਾ ਮਹਲਾ ੫ ॥ 阿萨马哈拉 5
ਕਰਿ ਕਿਰਪਾ ਪ੍ਰਭ ਅੰਤਰਜਾਮੀ ਸਾਧਸੰਗਿ ਹਰਿ ਪਾਈਐ ॥ 内在之主啊!请做这样的事情,这样通过留在简单的协会,你会得到Hari
ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ ॥੧॥ 如果主通过打开无知的穹顶来看待自己,那么这个受造物就不会再次陷入出生的循环中。1
ਮਿਲਉ ਪਰੀਤਮ ਸੁਆਮੀ ਅਪੁਨੇ ਸਗਲੇ ਦੂਖ ਹਰਉ ਰੇ ॥ 如果你遇见了最亲爱的主人,那就带走我所有的悲伤
ਪਾਰਬ੍ਰਹਮੁ ਜਿਨ੍ਹ੍ਹਿ ਰਿਦੈ ਅਰਾਧਿਆ ਤਾ ਕੈ ਸੰਗਿ ਤਰਉ ਰੇ ॥੧॥ ਰਹਾਉ ॥ 通过把那些在心里敬拜上帝的人联系起来,我甚至可以越过巴夫萨加尔河。1.留
ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ ॥ 这个世界是一片可怕的森林和火海,众生总是生活在欢乐和悲伤之中
ਸਤਿਗੁਰੁ ਭੇਟਿ ਭਇਆ ਮਨੁ ਨਿਰਮਲੁ ਜਪਿ ਅੰਮ੍ਰਿਤੁ ਹਰਿ ਰਸਨਾ ॥੨॥ 遇见萨蒂古鲁使心灵变得纯净,拉斯纳吟唱哈里-纳玛姆里特。2
ਤਨੁ ਧਨੁ ਥਾਪਿ ਕੀਓ ਸਭੁ ਅਪਨਾ ਕੋਮਲ ਬੰਧਨ ਬਾਂਧਿਆ ॥ 哦,兄弟!将这个身体和财富视为自己的财富,人类(迷恋)被甜蜜的纽带所束缚
ਗੁਰ ਪਰਸਾਦਿ ਭਏ ਜਨ ਮੁਕਤੇ ਹਰਿ ਹਰਿ ਨਾਮੁ ਅਰਾਧਿਆ ॥੩॥ 但是那些崇拜哈里神之名的人,在上师的怜悯下,已经从束缚中解脱出来。3
ਰਾਖਿ ਲੀਏ ਪ੍ਰਭਿ ਰਾਖਨਹਾਰੈ ਜੋ ਪ੍ਰਭ ਅਪੁਨੇ ਭਾਣੇ ॥ 卫兵之主保护那些在主面前看起来好的人
ਜੀਉ ਪਿੰਡੁ ਸਭੁ ਤੁਮ੍ਹ੍ਹਰਾ ਦਾਤੇ ਨਾਨਕ ਸਦ ਕੁਰਬਾਣੇ ॥੪॥੧੧॥੫੦॥ 那纳克说:“耶和华啊,赐予者!这灵和身体都是赐给你的;我永远在为你牺牲。4.11.50
ਆਸਾ ਮਹਲਾ ੫ ॥ 阿萨马哈拉 5
ਮੋਹ ਮਲਨ ਨੀਦ ਤੇ ਛੁਟਕੀ ਕਉਨੁ ਅਨੁਗ੍ਰਹੁ ਭਇਓ ਰੀ ॥ 生命的女人啊!在你身上看到了什么同情心,你已经从迷恋的睡眠中释放出来,使你的头脑变得肮脏
ਮਹਾ ਮੋਹਨੀ ਤੁਧੁ ਨ ਵਿਆਪੈ ਤੇਰਾ ਆਲਸੁ ਕਹਾ ਗਇਓ ਰੀ ॥੧॥ ਰਹਾਉ ॥ 大海妖没有给你留下深刻的印象,你的懒惰去哪儿了?1.留


© 2017 SGGS ONLINE
error: Content is protected !!
Scroll to Top