Guru Granth Sahib Translation Project

guru-granth-sahib-chinese-page-356

Page 356

ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ ॥ 我通过思考自己和控制自己的思想,已经很好地看到了没有其他朋友像你一样
ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥ (主啊!正如你保守我,所以我活着。你是那个给予幸福的人。你所做的就是你所做的。3
ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ ॥ 我抹去了希望和渴望,也放弃了三位一体玛雅人的希望
ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ ॥੪॥ 只有通过在萨桑加蒂避难并成为古鲁穆赫,才能达到图里亚国家。4
ਗਿਆਨ ਧਿਆਨ ਸਗਲੇ ਸਭਿ ਜਪ ਤਪ ਜਿਸੁ ਹਰਿ ਹਿਰਦੈ ਅਲਖ ਅਭੇਵਾ ॥ 主心中居住着,没有无知和区别,他拥有一切,如诵经,忏悔,知识冥想等
ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ॥੫॥੨੨॥ 哦,那纳克!他的思想沉浸在罗摩的名下,他通过上师的母亲侍奉主,从而获得了萨哈贾瓦拉塔。5.22
ਆਸਾ ਮਹਲਾ ੧ ਪੰਚਪਦੇ ॥ 阿萨马哈拉 1 潘查帕德
ਮੋਹੁ ਕੁਟੰਬੁ ਮੋਹੁ ਸਭ ਕਾਰ ॥ 迷恋在人的心中创造了对家庭的感情。迷恋是世界的工作
ਮੋਹੁ ਤੁਮ ਤਜਹੁ ਸਗਲ ਵੇਕਾਰ ॥੧॥ 迷恋会在头脑中造成混乱,所以放弃迷恋。1
ਮੋਹੁ ਅਰੁ ਭਰਮੁ ਤਜਹੁ ਤੁਮ੍ਹ੍ਹ ਬੀਰ ॥ 哦,兄弟!摆脱诱惑和困境,
ਸਾਚੁ ਨਾਮੁ ਰਿਦੇ ਰਵੈ ਸਰੀਰ ॥੧॥ ਰਹਾਉ ॥ 只有这样,上帝的真理之名才会留在你的灵魂和身体里。1.留
ਸਚੁ ਨਾਮੁ ਜਾ ਨਵ ਨਿਧਿ ਪਾਈ ॥ 当人类获得萨蒂亚纳姆的新基金时
ਰੋਵੈ ਪੂਤੁ ਨ ਕਲਪੈ ਮਾਈ ॥੨॥ 所以他的孩子不哭,母亲也不伤心。2
ਏਤੁ ਮੋਹਿ ਡੂਬਾ ਸੰਸਾਰੁ ॥ 整个世界都沉浸在这种迷恋中,并且
ਗੁਰਮੁਖਿ ਕੋਈ ਉਤਰੈ ਪਾਰਿ ॥੩॥ 只有成为一名古鲁穆克,才能克服它。3
ਏਤੁ ਮੋਹਿ ਫਿਰਿ ਜੂਨੀ ਪਾਹਿ ॥ 正是因为这种迷恋,有机体一次又一次地进入形式中
ਮੋਹੇ ਲਾਗਾ ਜਮ ਪੁਰਿ ਜਾਹਿ ॥੪॥ 参与迷恋的生物去了Yamapuri。4
ਗੁਰ ਦੀਖਿਆ ਲੇ ਜਪੁ ਤਪੁ ਕਮਾਹਿ ॥ 一个即使在接受上师的启蒙后也诵经和进行忏悔的人,
ਨਾ ਮੋਹੁ ਤੂਟੈ ਨਾ ਥਾਇ ਪਾਹਿ ॥੫॥ 他世俗的迷恋没有被打破,也没有在真理的法庭上被接受。5
ਨਦਰਿ ਕਰੇ ਤਾ ਏਹੁ ਮੋਹੁ ਜਾਇ ॥ 如果主接受他的善意,这种迷恋就会消失
ਨਾਨਕ ਹਰਿ ਸਿਉ ਰਹੈ ਸਮਾਇ ॥੬॥੨੩॥ 哦,那纳克!这样的受造物被耶和华吸收。6.23
ਆਸਾ ਮਹਲਾ ੧ ॥ 阿萨马哈拉 1
ਆਪਿ ਕਰੇ ਸਚੁ ਅਲਖ ਅਪਾਰੁ ॥ 神所做的一切都是一堆莫名其妙和巨大的真理
ਹਉ ਪਾਪੀ ਤੂੰ ਬਖਸਣਹਾਰੁ ॥੧॥ 主!我是一个罪人,但你是饶恕的。1
ਤੇਰਾ ਭਾਣਾ ਸਭੁ ਕਿਛੁ ਹੋਵੈ ॥ 主!一切都在你的意志中发生
ਮਨਹਠਿ ਕੀਚੈ ਅੰਤਿ ਵਿਗੋਵੈ ॥੧॥ ਰਹਾਉ ॥ 靠着心的固执去工作的人,在心里被毁灭了。1.留
ਮਨਮੁਖ ਕੀ ਮਤਿ ਕੂੜਿ ਵਿਆਪੀ ॥ 面对面男人的智力中总有谎言
ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥ 没有了哈里的苏米兰,他因为自己的罪孽而非常难过。2
ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥ 生物啊!放弃杜尔马蒂,获得一些好处
ਜੋ ਉਪਜੈ ਸੋ ਅਲਖ ਅਭੇਵਹੁ ॥੩॥ 无论生来什么,都是由深刻的、犹豫不决的师父完成的。3
ਐਸਾ ਹਮਰਾ ਸਖਾ ਸਹਾਈ ॥ 我的上帝是如此的帮手,
ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥੪॥ 他让我成为一名导师,他加强了我心中的虔诚精神。4
ਸਗਲੀ ਸਉਦੀ ਤੋਟਾ ਆਵੈ ॥ 在其他世俗的交易中,人遭受损失
ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥ 哦,那纳克!我喜欢拉姆的名字在我脑海中。5 .24
ਆਸਾ ਮਹਲਾ ੧ ਚਉਪਦੇ ॥ 阿萨马哈拉 1 章
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ 只有当知识被思考时,一个人才能变得利他主义
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥੧॥ 只有工作、愤怒、贪婪、迷恋和自负被制服,人类才能被称为朝圣者。1
ਘੁੰਘਰੂ ਵਾਜੈ ਜੇ ਮਨੁ ਲਾਗੈ ॥ 如果我的心思似乎在主西姆兰,那么在心中就有一个像贡格鲁这样的不经传的词
ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥੧॥ ਰਹਾਉ ॥ 那么在后世,Yamraj不能破坏我的任何东西。1.留
ਆਸ ਨਿਰਾਸੀ ਤਉ ਸੰਨਿਆਸੀ ॥ 當我放棄了所有的希望,我就變成了一個桑雅生
ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥੨॥ 当我接受瑜伽士的活力时,我成为了一个好家庭,享受我的体格。2
ਦਇਆ ਦਿਗੰਬਰੁ ਦੇਹ ਬੀਚਾਰੀ ॥ 当我想到保护我的身体免受疾病侵害时,我是一个怜悯生物的傻瓜
ਆਪਿ ਮਰੈ ਅਵਰਾ ਨਹ ਮਾਰੀ ॥੩॥ 當我終結自己的驕傲時,我是非暴力的,也就是說,我不會殺死其他眾生。3
ਏਕੁ ਤੂ ਹੋਰਿ ਵੇਸ ਬਹੁਤੇਰੇ ॥ 主!你是那个,你有很多服装
ਨਾਨਕੁ ਜਾਣੈ ਚੋਜ ਨ ਤੇਰੇ ॥੪॥੨੫॥ 纳纳克不知道你惊人的赞美。4.25
ਆਸਾ ਮਹਲਾ ੧ ॥ 阿萨马哈拉 1
ਏਕ ਨ ਭਰੀਆ ਗੁਣ ਕਰਿ ਧੋਵਾ ॥ 我没有被任何一个恶习所充满,我会在我的内心头脑中创造,洗净那个恶习,变得干净,也就是说,我身上有很多恶习
ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥੧॥ 我心爱的主醒了,我整夜都在睡觉。1
ਇਉ ਕਿਉ ਕੰਤ ਪਿਆਰੀ ਹੋਵਾ ॥ 我怎样才能以这种方式成为我主的爱人呢
ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ ਰਹਾਉ ॥ 我的丈夫和领主都醒了,我整夜都在睡觉。1.留


© 2017 SGGS ONLINE
error: Content is protected !!
Scroll to Top