Guru Granth Sahib Translation Project

guru-granth-sahib-chinese-page-348

Page 348

ਆਸਾ ਮਹਲਾ ੪ ॥ 阿萨马哈拉 4
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥ 他广泛存在于饥荒人类创造的所有生物中,但却是五月的,无法到达的,永恒的
ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥ 神啊,真理的创造者!每个人过去都曾經在冥想你,現在就這樣做,並且將來會繼續這樣做
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥ 所有受造物都是你的创造物,你是所有众生的救赎的保护者和给予者
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥ 奉献者啊!做尼兰卡的炖煮,它摧毁了所有的痛苦,并给予幸福
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥ 尼兰卡自己就是主人,也是仆人,所以纳纳克啊!我卑微的受造物有什么能力来形容那位不可言说的主?1
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥ 无处不在的尼兰卡在所有众生的心中都是不可穿透的
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ 世界上有人成了赐予者,有人化身为僧侣,神啊!这都是对你的惊人赞美
ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥ 你自己就是给予者,你自己也是给予者,没有你,我不认识其他人
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥ 你是帕拉布拉玛,你在这三个领域都是无止境的,我怎么能从嘴里说出你的品质呢
ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ੍ਹ੍ਹ ਕੁਰਬਾਣਾ ॥੨॥ 萨古鲁吉说,那些发自内心地做你辛兰的人,那些致力于服务精神的人,我对他们感到谦卑。2
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖ ਵਾਸੀ ॥ 哦,嘿,地狱!那些通过你的思想和言语冥想的人,那些人享受着岁月的快乐
ਸੇ ਮੁਕਤੁ ਸੇ ਮੁਕਤੁ ਭਏ ਜਿਨ੍ਹ੍ਹ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ॥ 那些做过你的simran的人从这个世界中获得了自由,他们的yama循环被打破了
ਜਿਨ ਨਿਰਭਉ ਜਿਨ੍ਹ੍ਹ ਹਰਿ ਨਿਰਭਉ ਧਿਆਇਆ ਜੀਉ ਤਿਨ ਕਾ ਭਉ ਸਭੁ ਗਵਾਸੀ ॥ 那些以恐惧的形式冥想饥荒的人,并以abhaya的形式冥想饥荒的人,他结束了对他们生命(出生,死亡和yamadi)的所有恐惧
ਜਿਨ੍ਹ੍ਹ ਸੇਵਿਆ ਜਿਨ੍ਹ੍ਹ ਸੇਵਿਆ ਮੇਰਾ ਹਰਿ ਜੀਉ ਤੇ ਹਰਿ ਹਰਿ ਰੂਪਿ ਸਮਾਸੀ ॥ .那些沉思尼兰卡的人,以一种服务的精神被它所吸引,他们已经消失在你的痛苦形式中
ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀਉ ਜਨੁ ਨਾਨਕੁ ਤਿਨ ਬਲਿ ਜਾਸੀ ॥੩॥ 哦,那纳克!那些做了narayana swaroop nirankar的simran,有福了,我牺牲在他们身上。3
ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬੇਅੰਤ ਬੇਅੰਤਾ ॥ 啊,无限的形式!你们奉献的宝藏在奉献者的心中充满了永恒
ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥ 你的奉献者三次都唱赞美你的歌,"神啊!你是许多和无限的形式
ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥ 在世上,你以各种方式被崇拜,并通过吟唱和吟诵来练习
ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿੰਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥ 许多圣贤、圣贤和学者通过学习各种经文、记忆和通过沙塔业力、yajnadi 佛法作品来赞美你
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥ 哦,那纳克!所有那些虔诚的奉献者在世界上都很好,他们对Nirankar感觉良好。4
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥ 啊,阿卡尔普鲁什!你是无限的帕拉布拉玛永恒的形式,没有其他人像你一样
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥ 多年来,你一直是一个,你永远是一个独特的人物,你是坚定的创造者
ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥ 你感觉良好的事情发生了,你心甘情愿地做的就是你所做的事情
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ 你自己创造了这个创造,你自己创造了它,摧毁了它
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੨॥ 哦,那纳克!我赞美造物主,主,他是所有受造物的创造者,或者他知道所有生物的良心。5.2
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥ 拉古阿萨马哈拉 1 乔帕德加鲁 2
ਸੁਣਿ ਵਡਾ ਆਖੈ ਸਭ ਕੋਈ ॥ 尼兰卡的奥形式!"当你听到(从经文和学者那里)时,每个人都称你为伟大
ਕੇਵਡੁ ਵਡਾ ਡੀਠਾ ਹੋਈ ॥ 但它有多棒,人们只能知道是否有人见过你或见过你


© 2017 SGGS ONLINE
error: Content is protected !!
Scroll to Top