Guru Granth Sahib Translation Project

guru-granth-sahib-chinese-page-34

Page 34

ਸਬਦਿ ਮੰਨਿਐ ਗੁਰੁ ਪਾਈਐ ਵਿਚਹੁ ਆਪੁ ਗਵਾਇ ॥ 听从上师的教诲,可以从良心中消除骄傲,获得至高无上的神。
ਅਨਦਿਨੁ ਭਗਤਿ ਕਰੇ ਸਦਾ ਸਾਚੇ ਕੀ ਲਿਵ ਲਾਇ ॥ 通过每天进行奉爱,全神贯注于上帝稳定而真实的形象。
ਨਾਮੁ ਪਦਾਰਥੁ ਮਨਿ ਵਸਿਆ ਨਾਨਕ ਸਹਜਿ ਸਮਾਇ ॥੪॥੧੯॥੫੨॥ Nanak Dev ji 说,这个名字和物质已经在脑海中安定下来的生物,他沉浸在一种自发的状态中。 4 16॥ 52
ਸਿਰੀਰਾਗੁ ਮਹਲਾ ੩ ॥ 西里拉古玛哈拉 3
ਜਿਨੀ ਪੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ ਚਾਰਿ ॥ 那些不为上师服务的人在许多年里仍然不快乐。
ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ ਮੁਠੇ ਅਹੰਕਾਰਿ ॥ 他们没有认出心中那位稳定的神,因此被骄傲和自我等所欺骗。
ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ ॥ 那些被Satguru诅咒的人,他们厌倦了对世界的苛求和苛求。
ਸਚਾ ਸਬਦੁ ਨ ਸੇਵਿਓ ਸਭਿ ਕਾਜ ਸਵਾਰਣਹਾਰੁ ॥੧॥ 他们没有敬拜上帝的真实形象,他是要美化所有工作的那一位。1
ਮਨ ਮੇਰੇ ਸਦਾ ਹਰਿ ਵੇਖੁ ਹਦੂਰਿ ॥ 哦,我的心! 你总是直接看到哈里。
ਜਨਮ ਮਰਨ ਦੁਖੁ ਪਰਹਰੈ ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥ 如果你认为上帝是完美的,他就会把你从运动的循环中解放出来。 1॥ 敬请关注 ||一|||啦胡||
ਸਚੁ ਸਲਾਹਨਿ ਸੇ ਸਚੇ ਸਚਾ ਨਾਮੁ ਅਧਾਰੁ ॥ 那些以真理之名赞美真理的人,他们就是真理。
ਸਚੀ ਕਾਰ ਕਮਾਵਣੀ ਸਚੇ ਨਾਲਿ ਪਿਆਰੁ ॥ 一个完成了真正的奉献工作的人,他的真理是对至尊灵魂(Vahiguru)的爱。
ਸਚਾ ਸਾਹੁ ਵਰਤਦਾ ਕੋਇ ਨ ਮੇਟਣਹਾਰੁ ॥ 上帝是真正的形式,他的秩序被遵循,没有人可以破坏他的秩序。
ਮਨਮੁਖ ਮਹਲੁ ਨ ਪਾਇਨੀ ਕੂੜਿ ਮੁਠੇ ਕੂੜਿਆਰ ॥੨॥ 志愿灵魂无法到达至尊灵魂的宫殿,他们在虚假灵魂的道路上被谎言所劫掠。2
ਹਉਮੈ ਕਰਤਾ ਜਗੁ ਮੁਆ ਗੁਰ ਬਿਨੁ ਘੋਰ ਅੰਧਾਰੁ ॥ 整个世界都因骄傲而毁灭,没有上师,这个世界仍然存在巨大的无知黑暗。
ਮਾਇਆ ਮੋਹਿ ਵਿਸਾਰਿਆ ਸੁਖਦਾਤਾ ਦਾਤਾਰੁ ॥ 全神贯注于摩耶的众生忘记了给予幸福的上帝。
ਸਤਗੁਰੁ ਸੇਵਹਿ ਤਾ ਉਬਰਹਿ ਸਚੁ ਰਖਹਿ ਉਰ ਧਾਰਿ ॥ 如果众生服侍上师,在心中汲取真南,我才能克服这无明的黑暗。
ਕਿਰਪਾ ਤੇ ਹਰਿ ਪਾਈਐ ਸਚਿ ਸਬਦਿ ਵੀਚਾਰਿ ॥੩॥ 只有通过沉思上师给出的真实教义,才能获得上帝。 3
ਸਤਗੁਰੁ ਸੇਵਿ ਮਨੁ ਨਿਰਮਲਾ ਹਉਮੈ ਤਜਿ ਵਿਕਾਰ ॥ 通过服务众生,萨格鲁,放弃自我等的恶习,净化你的心。
ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ ॥ 通过 Guru 的 updesh 冥想对上帝的赞美,他放弃了自我,并因恶习而变得虚。
ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ ॥ 当一个人爱上真理时,他就会从对世俗的执着和妄想的追求中解脱出来。
ਸਚਿ ਰਤੇ ਮੁਖ ਉਜਲੇ ਤਿਤੁ ਸਾਚੈ ਦਰਬਾਰਿ ॥੪॥ 那些执着于真理的人,他们的脸庞在真神的法庭上熠熠生辉。 4
ਸਤਗੁਰੁ ਪੁਰਖੁ ਨ ਮੰਨਿਓ ਸਬਦਿ ਨ ਲਗੋ ਪਿਆਰੁ ॥ 那些不崇敬萨提古鲁的人,没有在他的讲道中投入爱。
ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰੁ ॥ 无论他们做什么朝圣沐浴或慈善活动,他们都会因为二元性而受到羞辱。
ਹਰਿ ਜੀਉ ਆਪਣੀ ਕ੍ਰਿਪਾ ਕਰੇ ਤਾ ਲਾਗੈ ਨਾਮ ਪਿਆਰੁ ॥ 当上帝施恩时,Naam-Simran 中只有爱。
ਨਾਨਕ ਨਾਮੁ ਸਮਾਲਿ ਤੂ ਗੁਰ ਕੈ ਹੇਤਿ ਅਪਾਰਿ ॥੫॥੨੦॥੫੩॥ 德夫吉说,众生啊!你通过上师的伟大爱来称呼上帝的名字||五|二十||五十三||
ਸਿਰੀਰਾਗੁ ਮਹਲਾ ੩ ॥ 西里拉古·马赫拉 3
ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ ॥ 当我去找我的上师问我应该侍奉谁,我应该念诵哪一个?
ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ ॥ 所以收到的命令是——通过从你的内在自我中放弃利己主义,接受 Satguru 的命令。
ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ ॥ 服从 Satguru 的命令是真正的服务和脉轮,因此只有主的名字存在于头脑中。
ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ ॥੧॥ 只有以上帝的名义,西姆兰才能获得快乐,只有以真理的名义,灵魂才会变得美丽。 1॥
ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥ 哦,我的心! 你在主的思想中日夜不眠。
ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥੧॥ ਰਹਾਉ ॥ 照顾你充满爱心的奉献生活,但时代的农业将被死亡吞噬。 1॥ 停留
ਮਨ ਕੀਆ ਇਛਾ ਪੂਰੀਆ ਸਬਦਿ ਰਹਿਆ ਭਰਪੂਰਿ ॥ 那些认为婆罗门完美的人,他们的所有愿望都已经实现了。
ਭੈ ਭਾਇ ਭਗਤਿ ਕਰਹਿ ਦਿਨੁ ਰਾਤੀ ਹਰਿ ਜੀਉ ਵੇਖੈ ਸਦਾ ਹਦੂਰਿ ॥ 那些日夜做Prema-Bhakti的人考虑到对上帝的敬畏,他们总是直接看到上帝。
ਸਚੈ ਸਬਦਿ ਸਦਾ ਮਨੁ ਰਾਤਾ ਭ੍ਰਮੁ ਗਇਆ ਸਰੀਰਹੁ ਦੂਰਿ ॥ 他们的心仍然坚定地执着于对至尊灵魂的赞颂,由此将幻觉从身体中去除。
ਨਿਰਮਲੁ ਸਾਹਿਬੁ ਪਾਇਆ ਸਾਚਾ ਗੁਣੀ ਗਹੀਰੁ ॥੨॥ 这些灵魂以吉祥品质的形式获得至尊灵魂,圣宝。 2
ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ ॥ 那些觉知幻相的众生,他们从罪恶的死亡中解脱出来,那些在无明的睡眠中睡着的人,他们被剥夺了以良好品质的形式获得的财富。
ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ ਵਿਹਾਇ ॥ 他们没有认识到赞美主的本质,他们的生活像一场梦一样度过。
ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ ॥ 这些生物像空屋里的客人一样饿着肚子饿着肚子离开。


© 2017 SGGS ONLINE
error: Content is protected !!
Scroll to Top